ਪੰਨਾ:Alochana Magazine October, November, December 1967.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਉਸ ਨੂੰ ਤਾਂ ਕਹਿ ਰਿਹਾ ਹੈ ਕਿ ਜੁਆਨ ਧੀ ਦੇ ਹੁੰਦਿਆਂ ਇਉਂ ਨਹੀਂ ਕਰਨਾ ਚਾਹੀਦਾ। ਪਰ ਜਦ ਆਪ ਦੁਰਾਚਾਰੀ ਕਰਮਾਂ ਵਿਚ ਗ੍ਰਸਿਆ ਹੋਇਆ ਸੀ ਉਦੋਂ ਉਸ ਨੇ ਆਪਣੇ ਬੱਚਿਆਂ ਦਾ ਖ਼ਿਆਲ ਕਿਉਂ ਨਾ ਕੀਤਾ ? ਕੀ ਉਹ ਇਹ ਕਹਿਣਾ ਚਾਹੁੰਦਾ ਹੈ ਕਿ ਇਸਤਰੀ ਨੂੰ ਮਰਦ ਦਾ ਦੁਰਾਚਾਰ ਜ਼ਰੂਰ ਸਹਿਣਾ ਚਾਹੀਦਾ ਹੈ ? ਸਿਖਰ ਵਿਚ ਜਿਹੜਾ ਮੋੜ ਸਿਰਜਿਆ ਹੈ ਉਹ ਬਹੁਤ ਅਰੋਗ ਹੈ, ਕਲਿਆਣਕਾਰਾ ਹੈ ਪਰ ਜਿਵੇਂ ਉਸਰਦਾ ਹੈ, ਇਹ ਅਸੁਭਾਵਿਕ ਤੇ ਹਵਾਈ ਬਣ ਜਾਂਦਾ ਹੈ । ਅਤੇ ਦਾ ਆਦਰਸ਼ਕ ਬਣ ਜਾਂਦਾ ਹੈ । ਅੰਤ ਸੰਬੰਧੀ ਬਲਰਾਜੇ ਨੇ fਲfਖਆ ਹੈ ਨਾਟਕ ਦਾ ਅੱਲਾ ਹਿੱਸਾ ਅਜੇ ਵੀ ਮੈਨੂੰ ਪਰੇਸ਼ਾਨ ਕਰ ਰਿਹਾ ਹੈ । ਦੁੱਗਲ ਸਾਹਿਬ ਨੂੰ ਇਸ ਵਿੱਚ ਮੌੜ ਤੋੜ ਕਰਨੀ ਚਾਹੀਦੀ ਹੈ ।' ਦਰਸ਼ਕ ਅੰਤ ਵਿਚ ਖਿੱਝ ਜਾਂਦੇ ਹਨ, ਕਿਉਂਕਿ ਦਰਸ਼ਕ ਇਉਂ ਅਨੁਭਵ ਕਰਦੇ ਹਨ ਕਿ ਮੱਧ ਸ਼੍ਰੇਣੀ ਦਾ ਸੁਧਰਿਆ ਬਦਮਾਸ਼, ਜਿਸ ਕੇ ਆਪਣੀ ਦੁਰਾਚਾਰਨ ਤੀਵੀਂ ਛੱਡੀ ਨਾ ਗਈ, ਨਾ ਫ਼ੌਜੀ ਦਾ ਸਿਰ ਪਾੜਿਆਂ ਗਿਆਂ, ? ਤੀਵੀਂ ਦੇ ਪਾਸੇ ਭੰਨੇ ਗਏ ਤੇ ਚਿਹਤ ਵਿਚ ਵਿਚ ਕਲਜ਼ ਰਿਗ ਤੇ ਕਪਤਾਨ ਤੋਂ ਡਰਦਾ ਰਿਹਾ। ਕਪਤਾਨ ਦੇ ਚਲੇ ਜਾਣ ਉਤੇ,ਤਰਸ ਦਾ ਆਸਰਾ ਲੈਕੇ ,,ਪਤਨੀ ਨੂੰ ਅਪਣਾਉਣ ਦੇ ਤਿਆਰ ਹੋ ਜਾਂਦਾ ਹੈ, ਕਿਉਂਕਿ ਉਸ ਬਿਨਾਂ ਉਹ ਦੁਖੀ ਸੀ ਸੱਖਣਾ ਸੀ. ਇਕੱਲ• ਮਾਰਿਆ ਹੋਇਆ ਸੀ । ਜੀਵਨ-ਸੇਕ ਤੇ ਨਿੱਘ ਖੁੱਮਣ ਉਤੇ ਉਹ ਹਰ ਭਾਂਤ ਦਾ ਨਾਲ ਪਥਰਾਈ ਜਾ ਰਿਹਾ ਸੀ । ਉਹ ਨਾ ਤੇ ਦਰਸ਼ਕਾਂ ਦੇ ਤਰਸ ਦਾ ਪਾਤਰ ਬ ਹੈ ਤੇ ਨਾ ਇਹ ਅਨਭਵ ਹੀ ਹੁੰਦਾ ਹੈ ਕਿ ਉਹ ਬਹੁਤ ਕੁਰਬਾਨੀ ਕਰਕੇ ਸਾਰੇ ਕੁਕਰਮ ਤੇ ਗੁਨਾਹ ਮੁਆਫ਼ ਕਰਕੇ ਉਸ ਨੂੰ ਆਪਣੇ ਪਿਆਰ ਨਾਲ ਧੋ ਕੇ, ਉਸ ਕਿਸੇ ਉਪਰਲੀ, ਸੁੱਚੀ ਆਤਮਕ ਸਾਂਝ ਵਾਲੀ ਪਿਆਰ ਦੀ ਮੰਜ਼ਿਲ ਵੱਲ ਲੈ ਜਾਂ 10 ਹੈ । ਸਾਧਾਰਣ ਦਰਸ਼ਕ ਨੂੰ ਲੇਖਕ ਦੇ ਆਸ਼ੇ ਦੇ ਉਲਟ ਇਹ ਅਨੁਭਵ ਹੁੰਦਾ ਹੈ ਮੱਧ ਸ਼੍ਰੇਣੀ ਦੀਆਂ ਉੱਚ ਕੋਟੀ ਦੀਆਂ ਕੋਠੀਆਂ ਦੀ ਉੱਪਰਲੀ ਮੰਜ਼ਿਲ ਵਿਚ ਜੋ ਨ ਵਾਪਰ ਰਿਹਾ ਹੈ, ਲੇਖਕ ਉਸ ਨੂੰ ਰੂਪਮਾਨ ਕਰਨਾ ਚਾਹੁੰਦਾ ਹੈ । ਬਲਰਾਜ ਨੇ ਬੜਾ ਜ਼ੋਰ ਲਾਇਆ, ਪਰ ਨਾਟਕ ਦੇ ਅੰਤ ਦੀ ਉਸਾਰੀ ਦਾ ਵਿਗਿਆਨਿਕ ਕਮਜ਼ੋਰੀ ਨੇ ਅਸਲੀ ਸੂਖਮ ਸ਼ਕਤੀਸ਼ਾਲੀ ਵਿਸ਼ਾ ਉੱਘੜਨ ਨਹੀਂ ਦਿਤਾ ਦੂਜਾ ਦੇਸ਼ ਇਰ ਦੀ ਬੋਲੀ ਤੇ ਅਯੋਗ ਤੌਰ ਉੱਤੇ ਦੁਹਰਾਏ ਹੋਏ ਰੂਪਕ ਹਨ ਜਰ ਬਲਰਾਜ ਵਰਗੇ ਨਿਪੁਣ ਕਲਾਕਾਰ ਤੋਂ ਵੀ ਜੀ ਕੇ ਨਹੀਂ ਵਿਖਾਏ ਗਏ । ਇਹ ਤਾਂ ਠੀਕ ਹੈ ਕਿ ਸਿਗਰਟ ਤੇ ਸਿਗਾਰ ਦੇ ਯਥਾਰਥਵਾਦੀ ਚੰਨਾਂ ਰਾਹੀਂ ਪਤੀ ਤੇ ਯਾਰ ਦਾ ਪਿਆਰ, ਖਿੱਚ ਤੇ ਪਕੜ ਦਾ ਬਹੁਤ ਸੁੰਦਰ ਘੋਲ ਵਿਖਾਇਆ ਹੈ ਤੇ ਪਤਨੀ-ਪਤਾ ਦੇ ਪਿਆਰ-ਨਿੱਘ ਤੋਂ ਰਹਿਤ ‘ਠੰਢ ਨੂੰ ਵੀ ਸਾਕਾਰ ਕਰਨ ਦਾ ਜਤਨ ਕੀਤਾ ਹੈ।' ਰ ਭਾਂਤ ਦੀ ਠੰਢ ਰ ਬਣਦਾ ਬਾਨ ਕਰਕੇ ਪਤਨੀ ਦੇ ੧੧੬