ਪੰਨਾ:Alochana Magazine October, November, December 1967.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪਰ ਠੰਢ ਨੂੰ ਬਿਆਨ ਕਰਦਾ ਕਰਦਾ ਦੁੱਗਲ ਕਿਤੇ ਦਾ ਕਿਤੇ ਚਲਾ ਗਿਆ ਹੈ ਤੇ ਖੁਰਾਂ ਬਲ ਕਰਾਂ ਦੀ ਠੰਢ ਕਿਆਸਣ ਲਗ ਪਿਆ ਹੈ । ਦੁਹਰਾਉ-ਭਰਪੂਰ ਅਯੱਗ ਅਲੰਕਾਰਾਂ ਦੇ ਪ੍ਰਗਟਾਉ ਲਈ ਬਲਰਾਜ ਨੂੰ ਆਪਣਾ ਬੰਦ ਬੰਦ ਤੇ ਰਗ ਰਗ ਪਿੰਜਣੀ ਪਈ ਪਰ ਗਲਤ ਗੱਲ ਵਿਚ ਸੱਚ-ਸੁਆਦ ਕਿਵੇਂ ਸਾਕਾਰ ਹੁੰਦਾ ? ਇਕ-ਪਾਤਰੀ ਨਾਟਕ ਵਿਚ ਪਾਤਰ ਨੂੰ ਵਾਰਤਾਲਾਪ ਦਾ ਹਰ ਅਲੰਕਾਰ ਜੀ ਕੇ ਦੱਸਣਾ ਪੈਂਦਾ ਹੈ । ਇੱਥੇ ਅਲੰਕਾਰਕ ਸਵੀਰਾਂ ਅਧੂਰੀਆਂ ਹੋਣ ਕਰਕੇ, ਅਭਿਨੇਤਾ ਦਾ ਦਮ ਤੌੜ ਰਹੀਆਂ ਸਨ । ਰੇਡੀਓ ਸ਼ੈਲੀ ਰਚਦੀ ਹੈ । ਕਈ ਥਾਈਂ ਬਲਰਾਜ ਨੇ ਬੜੀ •0 ਸੁਰ-ਬੱਧ ਵਾਰਤਕ ਅਕੇਵਾਂ ਦੇ ਨਾਲ, ਮੇਮ ਸਾਹਿਬ ਦੀ ਪਨਰੋਕਤੀ ਨੂੰ ਦਰਸ਼ਕਾਂ ਦੀ ਖਿੱਲੀ ਤੋਂ ਬਚਾਇਆਂ । ਜੇ ਰਾਜ ਕੋਈ ਹੋਰ ਇਕ-ਪਾਤਰੀ ਨਾਟਕ ਲਿਆਉਂਦਾ ਜਾਂ ਕਿਸੇ ਨਾਟਕਕਾਰ ਨੂੰ 13 ਦੇ ਪਰੇ ਨਾਟਕ ਦਾ ਉਸ ਪਾਸੇ ਕਹਿ ਕੇ ਲਿਖਵਾ ਲੈਚ, ਜਾਂ ਕਿਸੇ ਨਾਟਕਕਾਰ ਦੇ ਪੂਰੇ ਨਾਟਕ ਦਾ ਟ ਬਣਵਾ ਲੈਂਦਾ ਤਾਂ ਐਨਾ ਨੱਕ ਬੱਝਣਾ ਸੀ ਕਿ ਪੰਜਾਬੀ ਮੰਚ ਲਹਿਰ ਜਾਗ ਪੈਂਦੀ ਅਤੇ ਪੰਜਾਬੀ ਨਾਟਕ ਤੇ ਪੰਜਾਬੀ ਬੋਲੀ ਲਈ ਸ਼ਰਧਾ ਮੁਸ਼ਕਲ ਨਾਲ, 'ਮੇਮ ਸਾਹਿਬ ਦੀ ਪੁਨਰ ਇਕ-ਪਾਤਰੀ ਨਾਟਕੇ ਬਣਵਾ ਲੈ ਵਧ ਜਾਣੀ ਸੀ । ਗਏ ਨਾਟਕਾਂ ਵਿਚ ਭਾਗ ਲੈ ਲ ਕਾਲਜਾਂ ਦੇ ਸਿਖੰਦੜ ਅਭਿਨੇਤਾਵਾਂ ਕਰ ਦਿੱਤਾ ਹੈ (ਮੇਰਾ ਆਪਣਾਂ ਦੇ ਬੱਚੇ ਨਕਲ ਕਰ ਨਹੀਂ ਸਕਣਗੇ, 'ਏਕ ਢੰਗ ਹੋਰ ਵੀ ਜੋ ਤਹ ਧੀ ਚ 4 ਲਗਜ਼ ਕੇਂਦਰ ਵੱਲੋਂ ਬਾਕੀ ਖੇਡ cਕਾਂ ਵਿਚ ਭਾਗ ਲੈ ਲੈਦਾ | ਇਉਂ ਬਾਤੇ ਅਭਿਨੇਤਾਵਾਂ ਨੂੰ ਵਧੇਰੇ ਉਤਸ਼ਾਹ || ਵਧੇਰੇ ਸਮਝ ਆਉਣੀ ਸੀ, ਪੰਜਾਬੀ ਮੰਚ ਵਧੇਰੇ ਨਿਖਰਨਾ ਸੀ । ਹੁਣ ਦੇ ਸਿਖੰਦੜ ਅਭਿਨੇਤਾਵਾਂ ਨੇ ਉਪਰਲੀ ਮੰਜ਼ਿਲ' ਨੂੰ ਨਕਲ ਕਰਨਾ ਆਰੰਭ ਤਾ ਹੈ (ਮੇਰਾ ਆਪਣਾ ਇਕ ਵਿਦਿਆਰਥੀ ਪਰਸੋਂ ਮੇਰੇ ਕੋਲ ਆਇਆ ਤੇ ਕਹਿਣ ਜ ਵਿਚ ਮੇਰਾ ਗਮ ਕਰਾ ਦਿਤੇ: ਮੈਂ ਉਪਰਲੀ ਮੰਜ਼ਿਲ’ ਖੇਡਾਂਗਾ । ਇਹ ਨੇ ਕਰ ਨਹੀਂ ਸਕਣਗੇ, ਕਿਉਂ ਕਿ ਨਾਟਕ ਬਹੁਤ ਔਖਾ ਹੈ, ਜਾਂ ਤਾਂ ਆਪ ਔਖੇ •ਰੀ ਤੇ ਜਾਂ ਨਾਟਕ ਨੂੰ ਭੰਨ ਤੱੜ ਕੇ ਖ਼ਰਾਬ ਕਰਨਗੇ । ਰੂ ਬਲਰਾਜ ਦੇ ਅਭਿਨੈ ਦਾ ਜੋ ਅਸਰ ਪੈਣਾ ਸੀ ਉਹ ਨਹੀਂ ਪੈ ਸਕਿਆ। ਲਾ ਹੀ ਔਖਾ ਸਬਕ ਲੈ ਲੈਨੇ ਜਦ ਕਿ ਅਜੇ ਪੰਜਾਬ ਵਿਚ ਸਾਡੇ ਕੋਲ ਚੰਗਾ

  • ਸ਼ਤੀਰੀਆਂ ਉੱਤੇ ਬਹੁਤੀ ਥਾਈਂ ਪਰਦਾ ਲਾ ਕੇ ਕੰਮ ਸਾਰਨਾ ਕਈ ਸ਼ਿੰਗਾਰ ਕਮੜ। ਹੁੰਦਾ ਸੀ ਤੇ ਨਾ ਅਸੀਂ ਆਪਣੇ ਕਲਾਕਾਰਾਂ ਨੂੰ ਪੂਰੀਆਂ ਡਿਊਟੀਆਂ ਦੇ ਕੇ ਸfਧਿਆ ਹੋਇਆ ਸੀ । ਅਜੇ ਅਸੀਂ ਜੜਤ

ਇਆ, ਵਿੱਥ ਤੇ ਆਵਾਜ਼ ਦਾ ਸੁਵ ਸੰਬੰਧ ਨਹੀਂ ਸੀ ਅਸੀਂ ਪਹਿਲਾਂ ਹੀ ਔਖਾ ਸਬਕੇ ? ਮੰਚ ਹੈ ਨਹੀਂ । ਐਵੇਂ ਸ਼ਤੀਰੀਆਂ ਉੱਤੇ ਬਹੁਤੀ ਥਾ ਪਿਆ । ਨਾ ਕੋਈ ਸ਼ਿੰਗਾਰ ਕੇ ਪਰਦੇ ਦੇ fਪਿੱਛੇ ਪੂਰੀਆਂ ਡਿਊਟੀਆਂ ਨੂੰ ਕਲਾ ਨਹੀਂ ਸੀ ਬਣਾਇਆ, ਵਿੱਥ ਤੇ ਆਵਾ ਥਿਆ ਹੋਇਆ, ਜਿਸ ਕਰਕੇ ਇਹ ਇਕ ਯੁੱਗ ਹੀ ਰਹਿ ਪਰ ਫੇਰ ਵੀ ਇਸ ਸਾਰੇ ਸਰਵੇਖਣ ਦਾ ॥ ੧੧੭ ਭਾਰੇ ਸਰਵੇਖਣ ਦਾ ਇਹ ਤੱਤ ਨਿਕਲਦਾ ਹੈ ਕਿ ਬਲਰਾਜ ਦੇ