ਪੰਨਾ:Alochana Magazine October, November, December 1967.pdf/128

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਇਸ ਉਦਮ ਨੇ, ਉਸ ਦੀ ਨਾਟਕ ਖੇਡਣ ਦੀ ਤਪੱਸਿਆਂ ਨੇ ਕੇਂਦਰ ਦਾ ਸਾਧਾਰਣ ਮੈਂਬਰ ਬਣ ਕੇ ਤੇ ਮੇਰੇ ਵਰਗੇ ਅਨਾੜੀ ਪਾਲੋਂ ਨਿਰਦੇਸ਼ਨ ਕਰਵਾਉਣਾ ਮਨਜ਼ੂਰ ਕਰਕੇ ‘ਉਪਰਲੀ ਮੰਜ਼ਿਲ ਵਰਗਾ ਔਖਾ ਨਾਟਕ ਖੇਡਣ ਦੀ ਦਲੇਰੀ ਨੇ ਪੰਜਾਬੀ ਅਭਿਨੇਤਾਵਾਂ, ਪੰਜਾਬੀ ਮੰਚ-ਕਲਾਕਾਰਾਂ ਤੇ ਪੰਜਾਬੀ ਨਿਰਦੇਸ਼ਕਾਂ ਨੂੰ ਬੜੀਆਂ ਅਰੋਗ ਸੋਧਾਂ ਦਿੱਤੀਆਂ ਹਨ । . ਸਫ਼ੈਦ ਦਾਗ ਦਾ ਮੁਫਤ ਇਲਾਜ ਸਿਆਣਿਆਂ ਨੇ ਸੱਚ ਕਿਹਾ ਹੈ, ਮੇਹਨਤ ਦਾ ਫਲ ਕਦੇ ਵਿਅਰਥ ਸੀ ਨਹੀਂ ਜਾਂਦਾ । ਵਰਿਆਂ ਬਧੀ ਕਠਨ ਮੇਹਨਤ ਅਤੇ ਯਤਨਾਂ ਨਾਲ ਸਫ਼ੈਦ ਦਾਗ਼ ਦੀ ਦਵਾਈ ਤਿਆਰ ਕਰਨ ਵਿਚ ਅਸੀਂ ਸਫਲ ਹੋ ਗਏ ਹਾਂ । ਇਹ ਇਤਨੀ ਤੇਜ਼ ਹੈ ਕਿ ਇਸ ਦੇ ਤਿੰਨ ਦਿਨਾਂ ਦੇ ਲਗਾਣ ਨਾਲ ੴ ਦਾਗ ਦਾ ਰੰਗ ਬਦਲ ਜਾਂਦਾ ਹੈ ਅਤੇ ਬਹੁਤ ਛੇਤੀ ਜੜ੍ਹਾਂ ਤੋਂ ਹੀ ਹਮੇਸ਼ਾਂ ਲਈ ਮਿਟ ਜਾਂਦਾ ਹੈ । ਆਪ ਖੁਦ ਇਕ ਵਾਰ ਦਵਾਈ ਲਾ ਕੇ ਵੇਖ ਲਵਰੀ ਕਿ ਦਵਾਈ ਕਿਤਨੀ ਤਾਕਤਵਰ ਹੈ । ਹਜ਼ਾਰਾਂ ਨੇ ਲਾਭ ਉਠਾਇਆ ਹੈ | ਪਰਚਾਰ ਹਿਤ ਇਕ ਈਲ ਦਵਾ ਮੁਫ਼ਤ ਦਿੱਤੀ ਜਾ ਰਹੀ ਹੈ । ਛੇਤੀ ਕਰੋ । ਨਕਲਾਂ ਤੋਂ ਸਾਵਧਾਨ ! ਅਜ ਹੀ ਹਿੰਦੀ ਜਾਂ ਇੰਗਲਿਸ਼ ਵਿਚ ਖਤ ਲਿਖ ਕੇ ਦਵਾਈ ਮੰਗ ਲਵੋ । ਸ੍ਰੀ ਆਯੁਰਵੈਦਿਕ ਫ਼ਾਰਮੇਸੀ P. 0. ਕਤਰੀ ਸਰਾਇ (ਗਯਾ) ਛ ਛਡ ੧੧੮