ਪੰਨਾ:Alochana Magazine October, November, December 1967.pdf/129

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਨੂਤਨ ਮਣਿ ਹਿੰਦੀ ਦੀ ਤਿਮਾਹੀ ਰੂਸ ਨਾਲ ਸਾਂਸਕ੍ਰਿਤਿਕ ਸੰਬੰਧਾਂ ਦੀ ਪਕਿਆਈ ਲਈ ਹੋਰ ਵਰੇ ਕਈ ਭਾਰਤੀ 1ਵਦਵਾਨ ਰੂਸ ਦੀ ਯਾਤੂ ਲਈ ਸੱਦੇ ਜਾਂਦੇ ਹਨ । ਇਸ ਵਰੇ (1967 ਵਿਚ) ਇਹ ਸਨਮਾਨ ਹਿੰਦੀ ਲੇਖਕ ਡਾ. ਵਿਦਾਵਨ ਲਾਲ ਵਰਮਾ ਨੂੰ ਬਖ਼ਸ਼ਿਆ ਗਿਆ ਹੈ । ਡਾਕਟਰ ਵਰਮਾ ਨੂੰ ੧੯੬੫ ਦੇ ਗਣ-ਤੰਤ੍ਰ ਦਿਹਾੜੇ ਉਤੇ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ । ਉਂਜ ਵਰਮਾ ਜੀ ਨੇ ਬੀ. ਏ., ਐਲ. ਐਲ. ਬੀ. ਕੀਤਾ ਹੋਇਆ ਹੈ । ਕੁੱਝ ਦਿਨ ਮਹੱਰਰੀ ਅਤੇ ਜੰਗਲ ਵਿਭਾਗ ਦੀ ਨੌਕਰੀ ਤੋਂ ਅਲਾਵਾ ਉਨ੍ਹਾਂ ਨੇ ਵਕਾਲਤ ਭੀ ਕੀਤੀ । ਪਰ ਇਸ ਕੰਮ ਵਿਚ ਇਨ੍ਹਾਂ ਦਾ ਦਿਲ ਨਾ ਤੋਂ ਵਕਾਲਤ ਛੱਡ ਕੇ ਇਨਾਂ ਨੇ ਲੇਖਕ ਬਣਨ ਦਾ ਨਿਸਚਾ ਕਰ ਲਿਆ। ' ਦੀ ਸਾਹਿੱਤਕ ਸੇਵਾ ਦਾ ਆਦਰ ਕਰਦੇ ਹੋਏ ਆਗਰਾ ਵਿਵਦਿਆਲੇ ਨੇ ਇਨ੍ਹਾਂ ਜੰਮਿਆਂ ਤੇ ਵਕਾਲਤ ਛੱਡ ਕੇ ਈ ਨੂੰ ਆਨਰੇਰੀ ਡਾਕਟਰੇਟ ਪ੍ਰਦਾਨ ਕੀਤੀ । ਦਾ ਨਾਂ ਸੀ ਸ੍ਰੀ ਅਯੁੱਧਯਾ । ਚੋਣ ਨੂੰ ਦਨ ਦਾ ਜਨਮ ੯ ਜਨਵਰੀ ਸੰਨ ੧੮੮੯ ਵਿਚ ਝਾਂਸੀ ਤੋਂ ਚਾਲੀ ਮੀਲ 'ਵਰਬ-ਦੱਖਣ ਵਿਚ ਮਉਰਾਨੀ ਪਰ fਪਿੰਡ ਵਿਚ ਹੋਇਆ । ਵਰਮਾ ਜੀ ਦੇ ਪਿਤਾ

  • ਬੀ ਅਯੁੱਧ ਪ੍ਰਸਾਦ ਅਤੇ ਮਾਤਾ ਦਾ ਸਬਰਾਨੀ । ਸਾਹਿੱਤ-ਸੇਵਾ ਦੀ ਦਾ ਇਨ੍ਹਾਂ ਨੂੰ ਗਲਤ ਢੰਗ ਦੇ ਲਿਖੇ ਇਤਿਹਾਸ-ਗ੍ਰੰਥਾਂ ਤੋਂ ਮਿਲੀ । ਇਨ੍ਹਾਂ ਨੇ

ਕਰਕੇ ਇਤਿਹਾਸਿਕ ਰਚਨਾਵਾਂ ਰਚਣੀਆਂ ਪ੍ਰਾਰੰਭ ( ਦੀ ਪੂਰੀ ਸੁਧਾਈ '। ਪਹਿਲੀ ਕਿਰਤ ਸੰਨ ੧੯੮ ਵਿਚ ਪ੍ਰਕਾਸ਼ਿਤ ਹੋਈ ਪਰ ਪੂਰੀ ਤਰ੍ਹਾਂ ਇਤਿਹਾਸ ਦੀ ਪੂਰੀ ਸੁਧਾਈ ਲਿਖਣਾ ਸੰਨ ੧੯੨੭ ਤੋਂ ਹੀ ਸ਼ੁਰੂ ਕੀਤਾ ! ਚਲਾਇਆ ਸੀ । ਦੇਸ਼ ਦੀ " ਜੀ ਨੇ ਸੰਨ ੧੯੨੧ ਵਿਚ 'ਸ਼ਾਨ' ਨਾਂ ਦਾ ਸਪਤਾਹਿਕ ਪੱਤਰ ਭੀ ਆ ਸੀ । ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਬਿਟਿਸ਼ ਸਰਕਾਰ ਨੇ ਇਨ੍ਹਾਂ ਦਾ ਨਾਟਕ 'ਸੇਨਾਪਤਿ ਉਚਲ’ ਜ਼ਬਤ ਕਰ ਲਿਆ ਸੀ । ਸੀ ਵਿੰਦਾਵਨ ਲਾਲ ਵਰਮਾ ਦੀਆਂ ਪ੍ਰਮੁੱਖ ਰਚਨਾਵਾਂ ਇਹ ਹਨ : ਏਕਾਕੀ:-ਸਗੁਨ: ਜਹਾਂਦਾਰ ਸ਼ਾਹ, ਲੈ ਭਾਈ ਪੰਚੋ ਲੋ; ਪੀਲੇ ਹਾਂਥੇ ( ਕਹਾਣੀ ਸੰਗ੍ਰਹਿ :-ਸ਼ਰਣਾਗਤ, ਕਲਾਕਾਰ ਕਾ ਢੰਡ, ਦਬੇ ਪਾਂਵ, ਅੰਗੂਠੀ ਕਾਂ ਮ, ਹਾਰ ਸ਼ਿੰਗਾਰ । ੧੧੯