ਪੰਨਾ:Alochana Magazine October, November, December 1967.pdf/130

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਨਾਟਕ:-ਰਾਖੀ ਕੀ ਲਾਜ, ਫੂਲੋਂ ਕੀ ਬੋਲੀ, ਬਾਂਸ ਕੀ ਫਾਂਸ, ਕਾਸ਼ਮੀਰ ਕਾ ਕਾਂਟਾਂ, ਸੀ ਕੀ ਰਾਨੀ, ਹੰਸ ਮਯੂਰ, ਪਾਯਲ, ਮੰਗਲ-ਸੂਝ, ਖਿਲੈਨੇ ਕੀ ਖੋਜ, ਪੂਰਵ ਕੀ ਓਰ, ਬੀਰਬਲ, ਨੀਲ ਕੰਠ, ਕਬ ਤਕ ! ਨਾਵਲ: - ਗੜ੍ਹ ਭੰਡਾਰ, ਵਿਰਾਟਾ ਕੀ ਪਦਮਿਨੀ, ਮੁਸਾਹਿਬ , ਕਚਨਾਰ, ਝਾਂਸੀ ਕੀ ਰਾਨੀ, ਮ੍ਰਿਗ ਨਯਨੀ, ਟੂਣੇ ਕਾਂਟੇ, ਮੱਧਮ ਜੀ ਸੰਧਯਾ, ਅਹਿਲ ਯਾ ਬਾਈ, ਭੁਵਨ ਕੁਮ, ਅਚਲ ਮੇਰਾ ਕੋਈ, ਪ੍ਰੇਮ ਕੀ ਭੇਟ, ਲਗਨ ਕੁੰਡਲੀ ਚੰਦ੍ਰ ਤੇ, ਸੰਗਮ, ਕਭੀ ਨ ਕਭੀ, ਅਮਰ ਬੇਲ, ਸੋਨਾ ! | 'ਝਾਂਸੀ ਕੀ ਰਾਨੀ’, ‘੧੮੫੭ ਕੇ ਅਮਰ ਵੀਰ', ਗੇ ਨਯਨੀ’, ‘ਟੇ ਕਾਂਟੇ' ਅਤੇ “ਭੁਵਨ ਕੁਮ' ਦਾ ਅਨੁਵਾਦ ਰੂਸੀ ਵਿਚ ਹੋ ਚੁਕਿਆ ਹੈ । ਭਾਰਤ ਸਰਕਾਰ, ਉਤਰ ਪ੍ਰਦੇਸ਼ ਸਰਕਾਰ, ਮੱਧ ਪ੍ਰਦੇਸ਼ ਸਰਕਾਰ, ਸਾਹਿਤਯੰਕਾਰ ਸੰਸਦ, ਹਿੰਦੋਸਤਾਨ ਅਕਾਡਮੀ, ਨਾਗਰੀ ਪ੍ਰਚਾਰਿਣੀ ਸਭਾ ਵਲੋਂ ਭੀ ਇਨ੍ਹਾਂ ਨੂੰ ਪੁਰਸਕਾਰ ਮਿਲ ਚੁੱਕੇ ਹਨ। xxxxxx ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਹਿੰਦੀ ਵਿਭਾਗ ਦੇ ਅਧਿਅੱਖ ਅਤੇ ਟੈਗੋਰ-ਆਸਣ ਦੇ ਪ੍ਰੋਫੈਸਰ ਡਾ. ਹਜ਼ਾਰੀ ਪ੍ਰਸ਼ਾਦ ਦਿਵੇਦੀ ੬੦ ਵਰੇ ਦੇ ਹੋ ਗਏ ਹਨ । ਇਸ ਖੁਸ਼ੀ ਵਿਚ ਚੰਡੀਗੜ੍ਹ ਵਿਚ ਡਾਕਟਰ ਸਾਹਿਬ ਦੇ ਵਿਦਿਆਰਥੀਆਂ ਅਤੇ ਸ਼ਰਧਾਲੂਆਂ ਵਲੋਂ ਉਨ੍ਹਾਂ ਦਾ ਅਭਿਨੰਦਨ ਕੀਤਾ ਗਿਆ । ਦਿਵੇਦੀ ਜੀ ਨੇ ਪੰਜਾਬ ਵਿਚ ਆਉਣ ਤੋਂ ਪਹਿਲਾਂ ਬਨਾਰਸ ਹਿੰਦੂ ਯੂਨੀਵਰਸਿਟੀ ਵਿਚ ਹਿੰਦੀ ਵਿਭਾਗ ਦੇ ਅਧਿਅੱਖਤਾ ਕਰਦੇ ਹੋਏ ਹਿੰਦੀ ਸਾਹਿੱਤ ਦੀ ਸੋਧ ਲਈ, ਕਿੰਨੇ ਹੀ ਅਹਿੰਦੀ ਭਾਸ਼ੀ ਛਾਤਾਂ ਨੂੰ ਰੁਆ ਸੀ। ਪੰਜਾਬ ਵਿਚ ਰਹਿੰਦਿਆਂ ਹੋਇਆਂ ਤਾਂ ਉਨਾਂ ਨੇ ਅਨੇਕ ਪੰਜਾਬੀ ਵਿਦਿਆਰਥੀਆਂ ਨੂੰ ਇਸ ਵੱਲ ਪ੍ਰੇਰਿਆ ਹੈ । ਹੁਣ ਆਪ ਮੁੜ ਕੇ ਬਨਾਰਸ ਵਿਸ਼-ਵਿਦਿਆਲੇ ਵਿਚ ਚਲੇ ਗਏ ਹਨ । ਆਪ ਦੀ ਸਾਹਿੱਤ ਸੇਵਾ ਦਾ ਉਲੇਖ ਪਛਲੇ ਅੰਕਾਂ ਵਿਚ ਕੀਤਾ ਜਾ ਚੁਕਿਆ ਹੈ । xxxxx ਨਵੇਂ ਪਾਠਕਾਂ ਲਈ ਰਚੀਆਂ ਗਈਆਂ ਪੁਸਤਕਾਂ ਦਾ ਪੰਜਵਾਂ ਮੁਕਾਬਲਾ ਅੰਤਰੇ ਰਾਸ਼ਟੀ ਵਿਦਿਅਕ ਸਾਮਾਜਕ ਅਤੇ ਸਾਂਸਕ੍ਰਿਤਕ ਸੰਸਥਾ ਵਲੋਂ ਕੀਤਾ ਗਿਆ | ਹੇਠ ਲਿਖੀਆਂ ਪੁਸਤਕਾਂ ਦੇ ਹਰੇਕ ਲੇਖਕ ਨੂੰ ੯੪੬ ਰੁਪੈ ਇਨਾਮ ਮਿਲਿਆ ਹੈ : 4 ਸ਼ਾਂਤੀ ਦੇ ਪੁਜਾਰੀ, ਯੁੱਧ ਕੇ ਵਿਜੇਤਾ : ਬਾਂਕੇ ਬਿਹਾਰੀ ਭਟਨਾਗਰ ੨. ਮਦੁਰਾਂ ਕੀ ਮੀਨਾਕਸ਼ੀ : ਸ਼ਤਰੂਘਨ ਲਾਲ ਸ਼ੁਕਲ ੩. ਏਕ ਪਾਈਲਟ ਬੇਟੇ ਕਾ ਪੁੱਤ੍ਰ : ਸਾਵਿਤ੍ਰੀ ਦੇਵੀ ਵਰਮਾ ੪. ਤਮਿਲ ਗਾਥਾਯਾ : ਐਸ, ਐਨ, ਭਾਰਤੀ ਭਕਤ ੧੨0