ਪੰਨਾ:Alochana Magazine October, November, December 1967.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਰਾਣਾ ਵਿਰਸਾ ਕਵੀ ਜੈ ਸਿੰਘ ਦੀ ਰਚਨਾ ਪਿੱਛੋਂ ਤੋਂ ਅੱਗੇ} ਪ੍ਰੀਤਮ ਸਿੰਘ ਆਤਮ ਜੀ ਕਾ ਭੇਦ ॥ ਉਸਤਤੇ ! ॥ ੧ਓ ਸਤਿਗੁਰ ਪ੍ਰਸਾਦ !! ਨਮੋ ਨਮ ਅਬਿਨਾਸੀ ਹੈ ॥ ਸਭਨਿਆਰਾ ਸਭ ਬਾਸੀ ਹੈ ॥ ਨਮਨਮੋ ਸਰਬੰਗੀ ਹੈ ॥ ਸਰਬ ਅੰਗ ਇਕ ਅੰਗੀ ਹੈ ॥ ਨਮੋ ਨਮੋ ਨਰ ਸੂਰਤ ਹੈ ॥ ਸਰਬ ਸੂਰਤ ਇਕ ਮੂਰਤ ਹੈ | ਨਮੋ ਨਮੋ ਤਿਪਾਲਕ ਹੈ ॥ ਬੂਢਾ ਬਾਲਾਂ ਬਾਲਕ ਹੈ ॥ ਨਮੋ ਨਮੋ ਸਰਬ-ਜਾਨੀ ਹੈ ॥ ਹੈ ਜਾਨੀ ਜਾਨ ਪਛਾਨੀ ਹੈ ॥ ਨਮੋ ਨਮੋ ਨਿਹਕੇਵਲ ਹੈ ॥ ਦੇਵਤ ਦੇਵਾ ਦੇਵਲ ਹੈ ॥ ਪੱਤਰਾ ੧੬੧ (ਅ) ਨਮੋ ਨਮੋ ਸਰਬਨਾਮੀ ਹੈ 11 ਨਾਮ ਬਿਨਾਂ ਨਿਹਕਾਮੀ ਹੈ 11 ਨਮੋ ਨਮੋ ਸਰਬ ਕਰਤਾ ਹੈ ॥ ਕਉ ਦੂਸਰੁ ਲੇਪੁ ਨ ਧਰਤਾ ਹੈ ॥ ਨਮ ਨਮੀ ਨਿਚ ਆਤਮੁ ਹੈ ॥ ਯਹ ਜਾਨਨ ਬਡਾ ਮਹਾਤਮੁ ਹੈ ॥੧॥ ੧੨੧