ਪੰਨਾ:Alochana Magazine October, November, December 1967.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

i॥ ੧ ੴ ਸਤਿਗੁਰ ਪ੍ਰਸਾਦਿ ॥ 1 ਅਬ ਆਤਮੁ ਭੇਦੁ 11 ਜਿਨ ਆਤਮ ਭੇਦ ਨ ਪਾਇਓ ਹੈ ॥ ਤਿਨ ਅਪਨਾ ਆਪੁ ਭੁਲਾਇਓ ਹੈ 11 ਯਹ ਆਤਮ ਰੂਪ ਸੰਸਾਰਾ ਹੈ ॥ ਆਤਮ ਸੌ ਸਗਰ ਪਸਾਰਾ ਹੈ ! ਜੈਸੇ ਤਰਵਰ ਬੀਰਜ਼ ਮਾਹੀ ਹੈ । ਤਰਵਰ ਮੈਂ ਬੀਜ਼ ਸਹੀ ਹੈ | ਭੇਦੁ ਬੁਝੇ ਏਕੇ ਦੇ ਊ ਹੈ ! ਏਕਸ ਏਕ ਸ਼ਮਊ ਹੈ ॥ ਪੱਤਰਾ ੧੬੨ (ਉ) ਅਬ ਏਕ ਅਨੇਕ ਦਿਖਾਵਤ ਹੈ ॥ ਜਿਉ ਕਚ ਮੰਦਰ ਬਾਰ ਡਰਾਵਤ ਹੈ !! ਦੇਖ ਅਪਨਾ ਆਪੁ ਪੁਕਾਰਤ ਹੈ । ਅਗਿਆਨ ਕੀ ਦ੍ਰਿਸ਼ਟ ਨਿਹਾਰਤ ਹੈ | ਆਪਨ ਕੋ ਜਾਨਿਓ ਦੂਆ ਹੈ ॥ ਜੈਸੇ ਪਕਰ ਗਹਿਓ ਨਲ ਸੂਆ ਹੈ । ਜਿਉਂ ਗਾਂਠ ਪਵਨ ਪਰ ਜਾਤੀ ਹੈ ॥ ਵਹ ਮੂਰਤ ਧਾਰ ਫਿਰਾਤੀ ਹੈ ॥ ਬਿਰਲਾ ਸਭ ਹੀ ਕਹਤੇ ਹੈ ; ਵਹ ਭੇਦ ਸਮਝ ਨਹੀਂ ਲਹਤੇ ਹੈ । ਜਬ ਗਿਹਾ ਖੂਲ ਕਰ ਜਾਤੀ ਹੈ ! ਵਹ ਮੂਰਤ ਪਵਨ ਸਮਾਤੀ ਹੈ ॥ ਜਿਉ ਬਰਬਤ ਓਲਾ ਪਾਨੀ ਹੈ ॥ ਪਾਨੀ ਤੋਂ ਕੋਊ ਨ ਮਾਨੀ ਹੈ ॥ ਓਲਾ ਕਰ ਸਬਹੂ ਜਾਨੇ ਹੈ ॥ ਵਹ ਮੂਰਤ ਭੇਦ ਪਛਾਨੇ ਹੈ } ੧੨੨