ਪੰਨਾ:Alochana Magazine October, November, December 1967.pdf/134

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਪੱਤਰਾ ੧੬੩ (ਅ) ਬਿਨੁ ਮਾਇਆ ਅਵਰ ਨ ਬੂਝੇ ਹੈ ! ਮਾਇਆ ਸੋ ਨਿਤ ਉਠ ਲੂਝੈ ਹੈ } ਆਤਮ ਕਾ ਭੇਦ ਨਾ ਜਾਨੇ ਹੈ | ਜੀਅ ਆਪਨ ਕੋ ਕਰ ਮਾਨੋ ਹੈ ॥ ਅਬ ਦੋਸੁ ਨ , ਇਸ ਕਾ ਕੌਂਉ ਹੈ 11 ਯਹ ਆਤਮ ਕਉ ਕਰਿ ਹਊ ਹੈ ? ਮਨੁ ਮਾਇਆ ਮੂਰਤ ਭਇਆ ਹੈ । ਭੂਲ ਮ ਸ ਗਇਆ ਹੈ 11 ਸਭ ਮਾਨਤ ਮਨ ਕੀ ਮਾਨੀ ਹੈ ॥ ਅਬ ਮਾਨ ਪਕਰ ਅਭਮਾਨੀ ਹੈ ॥ ਯਹ ਭੁਲ ਜਾਂਚ ਬਸ ਪਰਿਓ ਹੈ 1} ਪਚੀਸ ਚ ਸਿਰ ਧਰਿਓ ਹੈ ॥ ਮਰਕਟ ਜਿਉ ਨਾਚਤ ਫਿਰਤਾ ਹੈ 11 ਮਾਇਆਂ ਮੈਂ ਡੂਬਤ ਤਰਤਾ ਹੈ ! ਸੁਖ ਆਤਮਕੋ ਬਿਸਰਾਨਾ ਹੈ ॥ ਸੁਖ ਜਾਨ ਦੁਖੇ ਉਰਝਾਨਾ ਹੈ ॥ ਪੱਤਰਾ ੧੬੪ (ਉ) ਅਬ ਕਹਿਓ | ਨ ਕਾਹੂ ਮਾਨਤ ਹੈ ॥ ਅਸਤ ਕੋ ਸਤ ਕਰ ਜਾਨਤ ਹੈ ॥ ਯਹ ਸੰਸੇ ਜਗਤੁ ਡਰਾਨੂੰ ਹੈ ॥ ਕਛੁ ਘਾਲ ਖਾਟ ਕੇ ਖਾਨੋ ਹੈ ॥ ਪਰਲਭਤ ਨ ਅਪਨੀ ਜਾਨਤ ਹੈ ॥ ਦਉਰਨ ਪਰ ਰਿਜਕੁ ਪਛਾਨਤ ਹੈ ॥ ਯਹ ਰਿਜਕੁ ਆਦ ਸਭ ਕੇਰਾ ਹੈ ॥ ਅਬ ਫਿਰਤ ਨੂੰ ਕਿਹ ਬਿਧ ਫੇਰਾ ਹੈ ॥ ਇਸ ਮਾਇਆ ਸਭ ਹਿਰ ਲੀਨੀ ਹੈ ॥ ਕਬੁਧ ਕੂਪ ਡਾਰ ਦੀਨੀ ਹੈ ॥ ਨਿਕਸਨ ਨਹੀ ਕੋਉ ਪਾਵੈ ਹੈ ) , ਕੈਸੋ ਕਉ ਚਤੁਰ ਕਹਾਵੈ ਹੈ ॥ ਮਾਇਆ ਕੀ ਅੰਤਰ ਮੁੜ ਹੈ ! ਭ੍ਰਮ ਫਿਰਨੋ ਭਇਓ ਜ਼ਰੂਰਤ ਹੈ ॥ १२४