ਪੰਨਾ:Alochana Magazine October, November, December 1967.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੰਜਾਬ ਯੂਨੀਵਰਸਿਟੀ ਪਬਲੀਕੇਸ਼ਨ ਬਿਓਰੋ, ਚੰਡੀਗੜ੍ਹ ਦੁਆਰਾ ਪ੍ਰਕਾਸ਼ਿਤ 09 ਰੁਪਏ ਇਨਾਮ ਮਿਲ ਗੁਰਮੁਖੀ ਲਿੱਪੀ ਦਾ ਜਨਮ ਤੇ ਵਿਕਾਸ (ਕ੍ਰਿਤ ਸ. ਜੀ. ਬੀ. ਸਿੰਘ) ਪੰਨੇ : 192 ਸਾਈਜ਼ : 18 x2 5}8 ਮੁੱਲ : 15 ਰੁਪਏ | ਗੁਰਮੁਖੀ ਅੱਖਰ ਸਿੱਧੇ, ਮਹਾਰਾਜਾ ਅਸ਼ੋਕ ਦੇ ਵੇਲੇ ਦੇ ਅੱਖਰਾਂ ਤੋਂ ਉਪਜੇ ਹੋਏ ਹਨ, ਗੁਰਮੁਖੀ ਲਿੱਪੀ ਭਾਰਤ ਦੀਆਂ ਹੋਰ ਲਿੱਪੀਆਂ ਵਾਂਗ ਹੀ ਰਾਸ਼ਟੀ ਲਿਪੀ ਹੈ ਤੇ ਪੂਰੀ ਤਰਾਂ ਵਿਗਿਆਨਿਕ ਵੀ ਹੈ---ਇਹ ਕੁੱਝ ਸਰਗਵਾਸੀ ਸ. ਜੀ. ਬੀ. ਸਿੰਘ ਨੇ ਗੁਰਮ, ਲਿੱਪੀ ਬਾਰੇ ਲਿਖੀ ਇਸ ਖੋਜ-ਭਰੀ ਪਹਿਲੀ ਕਿਤਾਬ ਵਿੱਚ ਨਸ਼ੇ ਦੇ ਕੇ, ਪੂਰਾ ਤਰਾਂ ਸਿੱਧ ਕੀਤਾ ਹੈ । ਲਿੱਪੀ ਦੇ ਇਤਿਹਾਸ ਤੇ ਵਿਕਾਸ ਵਿਚ ਸ਼ੌਕ ਰੱਖਣ ਵਾਲੇ ਸਜਣ ਲਈ ਅਨਮੋਲ ਰਤਨ ਹੈ । ਪੰਜਾਬੀ ਭਾਸ਼ਾ ਦਾ ਵਿਕਾਸ (ਕ੍ਰਿਤ ਪ੍ਰੋਫ਼ੈਸਰ ਦੁਨੀ ਚੰਦ ) ਪੰਨੇ : 540 ਸਾਜ਼ : 20 x 30f16 ਮੁੱਲ : 15 ਰੁਪਏ | ਪੰਜਾਬੀ ਭਾਸ਼ਾ ਦੇ ਵਿਕਾਸ ਉੱਤੇ ਬੜੀ ਪ੍ਰਮਾਣਿਕ ਤੇ ਉੱਚ ਪਾਏ ਦੀ ਰਚਨਾ ਹੈ । ਪੰਜਾਬੀ ਧੁਨੀਆਂ, ਸ਼ਬਦ-ਭੰਡਾਰ, ਵਿਆਕਰਣ ਤੇ ਉਪ-ਬੋਲੀਆਂ ਬਾਰੇ ਭਰਪੂਰ ਮਸਾ ਮਿਲਦਾ ਹੈ । ਇਸ ਕਿਤਾਬ ਨੂੰ ਭਾਰਤ ਸਰਕਾਰ ਵੱਲੋਂ ੧੦੦੦) ਰੁਪਏ ਇਨਾ ਚੁੱਕਾ ਹੈ । ਪੰਜਾਬੀ ਭਾਸ਼ਾ ਦਾ ਵਿਆਕਰਣ (ਪ੍ਰੋਫ਼ੈਸਰ ਦੁਨੀ ਚੰਦ) ਪੰਨੇ : 282 ਸਾਈਜ਼ : 18 x22 }8 ਮੁੱਲ : 15 ਰੁਪਏ ਇਕ ਵਿਸ਼ੇਸ਼ੱਗ ਨੇ ਪੰਜਾਬੀ ਦੇ ਵਰਣ-ਬੋਧ, ਸ਼ਬਦ-ਬੋਧ ਤੇ ਵਾਕ-ਬੋਧ, ਪਮਾਣਿਕ ਚਾਨਣ ਪਾਇਆ ਹੈ । ਇਸ ਨੂੰ ਸੱਭ ਵਿਦਵਾਨ ਪੰਜਾਬੀ ਵਿਆਕਰਣ ਦਾ ਵਿਗਿਆਨਿਕ ਗ੍ਰੰਥ ਮੰਨਦੇ ਹਨ । ਪੰਜਾਬੀ ਮੁਹਾਵਰਾ ਕੋਸ਼ (ਫ਼ੈਸਰ ਸਾਹਿਬ ਸਿੰਘ ਤੇ ਡਾ. ਤਾਰਨ ਸਿੰਘ ਪੰਨੇ : 395 ਸਾਈਜ਼ : 16X22 8 ਮੁੱਲ : 20 ਰੁਪਏ ਪੰਜਾਬੀ ਬੋਲੀ ਦੇ ਕੋਈ ਚਾਰ ਹਜ਼ਾਰ ਤੋਂ ਉੱਪਰ ਮਹਾਵਰਿਆਂ ਦਾ ਕੈਸ਼ ਸਿੰਘਾਂ ਦੇ ਬੋਲੇ ਤੇ ਵਾਕੰਸ਼ ਦਰਜ ਹਨ । ਮੁਹਾਵਰਿਆਂ ਦੇ ਅਰਥ ਦੱਸ ਕੇ ਉਨ੍ਹਾਂ ਦਾ ਤੇ ਵਰਤੋਂ ਦੇ ਸਮੇਂ ਵੀ ਦੱਸੇ ਹਨ । ਕੋਸ਼ਕਾਰੀ ਦੇ ਸਾਹਿੱਤ ਵਿਚ ਇਕ ਨਵਾਂ ਵਾਧਾ ਅੰਗੇਜ਼ੀ-ਪੰਜਾਬੀ ਕੋਸ਼ (ਪਹਿਲਾ ਭਾਗ) (ਸ਼ਰਗਵਾਸੀ ਪਿੰਸੀਪਲ ਤੇਜਾ ਸਿੰਘ) ਪੰਨੇ : 312 ਸਾਈਜ਼ : 8X 22 }* ਮੁੱਲ : 15 ਰੁਪਏ Concise Oxford Dictionary ਦੇ ਆਧਾਰ ਉੱਤੇ ਬਣਿਆ ਸੱਭ ਤੋਂ " ਅੰਗੇਜ਼ੀ-ਪੰਜਾਬੀ ਕੋਸ਼ । ਇਹ ਕੋਸ਼ਕਾਰੀ ਦੀ ਬਾਰੀਕ ਸੂਝ ਦਾ ਸਿੱਟਾ ਹੈ ਤੇ ਵਿਚ ਲਈ ਗ੍ਰੰਥ ਅਤਿਅੰਤ ਜ਼ਰੂਰੀ ਹੈ । ਤੇ ਵਾਕ-ਬੋਧ ਉੱਤੇ "" ਕੇ ਉਨ੍ਹਾਂ ਦੀ ਵਰਤੋਂ bਆਂ ਸੱਭ ਤੋਂ ਪਹਿਲਾ ੩ ਵਿਦਵਾਨਾਂ