ਪੰਨਾ:Alochana Magazine October, November, December 1967.pdf/140

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਜੋ ਪਰਲੇ ਪਰ ਮਿਲਨਾ ਰਾਖੇ ਹੈ ॥ ਵਹ ਸਮਝ ਭੇਦੁ ਨਹੀ ਭਾਖੇ ਹੈ ॥ ਬਿਧ ਪਰਲੋ ਜੈ ਸਿੰਘ ਬੁਝੀ ਹੈ ॥ ਅਬਿ ਗਿਆਨ ਤਤਸੰਗ ਸੁਝੀ ਹੈ ॥ ਜਿਉ ਬੂਝੀ ਤਵੇ ਸੁਨਾਤਾ ਹੈ ॥ ਕੋਊ ਤਤੁ ਗਿਆਨੀ ਪਾਤਾ ਹੈ | ਬੀਰਜ ਤੇ ਤਰਵਰ ਹਉ ਹੈ ॥ ਤਰਵਰ ਮੇਂ ਬੀਜ ਸਉ ਹੈ ॥ ਜਬ ਤਰਵਰ ਬੀਚ ਸਮਾਈ ਹੈ ॥ ਯਹ ਪਰਲ ਤਰਵਰ ਪਾਈ ਹੈ ਫਿਰ ਬੀਜ ਤੇ ਹੱਤੀ ਉਤਪਤ ਹੈ ॥ ਪਸਰਿਓ ਪਾਸਾਰਾ ਜਿਉ ਤੇਤੁ ਹੈ ॥ ਅਬ ਕਿਉ ਕਾ ਤਿਉ ਹੀ ਹੂਆ ਹੈ ॥ ਵਹ ਪਕਰ ਆਪ ਕੋ ਦੁਆ ਹੈ ॥ ਪੱਤਰਾ ੧੬੯ (ਅ) ਵਹੀ ਫੂਲ ਕਾਂਟੇ ਫਲ ਲਾਗੇ ਹੈ ॥ ਭਾਉ ਵਹੀ ਆਇ ਜਾਗੇ ਹੈ | ਮੱਹ ਯਹ ਬਿਧ ਪਰਲੋ ਜਾਨੀ ਹੈ ॥ ਜਿਉ ਜਾਨੀ ਕਿਵੇਂ ਬਖਾਨੀ ਹੈ ॥ ਜੋ ਜੀਵਤ ਪਰਲੋ ਪਾਵੇ ਹੈ ॥ ਵਹ ਸਭੀ ਬਸਾਤ ਭੁਲਾਵੇ ਹੈ ॥ ਜੋ ਪ੍ਰੇਮ ਲਗੇ ਉਲਟਾਤਾ ਹੈ : ਪ੍ਰੇਮ ਪਰਲੇ ਉਲਟ ਸਮਾਤਾ ਹੈ : ਫਿਰ ਪ੍ਰੇਮ ਤੇ ਉਤਪਤ ਪਾਵੇ ਹੈ ॥ ਵਹ ਸਭ ਕੇ ਬੀਚ ਸਮਾਵੇ ਹੈ ॥ ਤੇਜ ਪ੍ਰੇਮ ਸੋ ਮਾਇਆ ਜਤੀ ਹੈ ॥ ਬਿਨੁ ਜਰਈ ਕਾਜੁ ਨ ਸਰਤੀ ਹੈ ॥ ਯਹ ਮਾਇਆ ਪ੍ਰਭ ਕੀ ਛਾਇਆ ਹੈ ॥ ਤਿਨ ਛਾਇਆ ਬ੍ਰਹਮ ਲੁਕਾਇਆਂ ਹੈ ॥ ਜਿਉ ਛਾਇਆ ਬਾਰਕ ਪਰਤੀ ਹੈ ॥ ੧੩੦