ਪੰਨਾ:Alochana Magazine October, November, December 1967.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੱਤਰਾਂ ੧੭0 (ੳ) ਵੜ੍ਹ ਅਸਰ ਆਪਨਾ ਕਰਤੀ ਹੈ ॥ ਵਹ ਬਲ ਬੁਧ ਸਭੁ ਹਿਰਿ ਲੇਤੀ ਹੈ ॥ ਮੂਰਛਾਗਤਿ ਬਾਰਕ ਦੇਤੀ ਹੈ ! ਬਾਰਕ ਨੇ ਆਪ ਭੁਲਾਇਆ ਹੈ ॥ ਛਾਇਆ ਕੇ ਰਾਹ ਚਲਾਇਆ ਹੈ ॥ ਯਹ ਤੇਜ਼ ਪ੍ਰਭੂ ਕਾ ਪ੍ਰੇਮ ਹੀ ਹੈ ॥ ਛਾਇਆ ਦੂਰ ਕਰਨ ਤੇਜ਼ ਨੇਮ ਹੀ ਹੈ ॥ ਯਹ ਪ੍ਰਭ ਕੀ ਛਾਇਆ ਮਾਇਆ ਹੈ ਤਿਨ ਮਾਇਆ ਜੋ ਤਤੁ ਭੁਲਾਇਆ ਹੈ ॥ ਪ੍ਰਭੂ ਤੇਜ਼ ਪ੍ਰੇਮ ਪ੍ਰਕਾਸ਼ਤ ਹੈ !! ਯਹ ਛਾਇਆ ਦੇਖ ਬਿਨਾਸਤ ਹੈ ॥ ਜਬ ਭਾਨ ਪ੍ਰੇਮ ਉਦੇ ਹੋਤਾ ਹੈ 11 ਛਾਇਆ ਕੀ ਮੂਰਤ ਖਤਾ ਹੈ ॥ ਯਹ ਪ੍ਰੇਮ ਪ੍ਰਭੂ ਨਹੀਂ ਹੋਉ ਹੈ ! ਜੈਸੇ ਭਾਨ ਧੂਪ ਇਕ ਹੋਊ ਹੈ ॥ ਪੱਤਰਾ ੧੭੦ (ਅ) ਯਹ ਜੈ ਸਿੰਘ ਦੇਖ ਬੀਚਾਰਾ ਹੈ ॥ ਕਉ ਪ੍ਰੇਮ ਪ੍ਰਭੂ ਨਹੀ ਨਿਆਰਾ ਹੈ ॥ ਯਹ ਪ੍ਰੇਮ ਕਰਨੀ ਸਿਰ ਸਾਰਾ ਹੈ । ਪ੍ਰੇਮੀ ਤੇ ਅਪਰ ਅਪਾਰਾ ਹੈ ! ਪ੍ਰੇਮ ਧਰਮ ਸਿਰ ਧਰਮਾ ਹੈ !! ਸਭ ਕਰਮਨ ਨਿਰਮਲ ਕਰਮਾ ਹੈ ॥ ਪ੍ਰੇਮ ਬਿਨਾ ਨਹੀ ਪਾਯਤ ਹੈ ॥ ਕਰ ਅਨਕ ਜਤਨ ਭਰਮਾਯਤ ਹੈ ॥ ਯਹ ਪ੍ਰੇਮ ਕਾ ਪੰਥੁ ਨਿਆਰੇ ਹੈ ॥ ਦੇ ਸੰਤਨ ਮਾਹ ਬੀਚਾਰੋ ਹੈ ॥ ਯਹਿ ਤਨ ਤਨਾ ਮਿਲ ਪਾਯਤ ਹੈ ॥ ਤਨ ਤਨ ਕੇ ਬੀਚ ਸਮਾਯਤ ਹੈ ॥ ਪ੍ਰੇਮੁ ਕ੍ਰਿਆ ਨਹੀਂ ਕਉ ਹੈ ॥ fਲ ਸਤਿਗੁਰ ਪ੍ਰਗਟ ਹੋਉ ਹੈ ॥ ੧੩੧