ਪੰਨਾ:Alochana Magazine October, November, December 1967.pdf/142

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਜੋ ਸਤਿਗੁਰ ਪੂਰਾ ਪਾਵਤ ਹੈ | ਮਿਲ ਅਪਨਾ ਆਪੁ ਗਵਾਵਤ ਹੈ l ਬਿਨ ਸਤਗੁਰ ਕਉ ਨੂੰ ਜਾਨਤ ਹੈ ॥ ਪੱਤਰਾ ੧੭੧ (ੳ) ਸਤਿਗੁਰ ਕੋ ਸਭੁ ਕਛੁ ਮਾਨਤ ਹੈ ॥ ਸਤਿਗੁਰ ਕੇ ਚਰਨ ਨਿਹਾਰੇ ਹੈ ॥ ਮਨ ਅੰਤਰ ਸਦਾ ਸੰਭਾਰੇ ਹੈ | ਕੋਊ ਆਗਿਆ ਭੰਗ ਨ ਕਰਤਾ ਹੈ । ਗੁਰ ਆਗੇ ਜੀਵਤ ਮਰਤਾ ਹੈ | ਗੁਰ ਸੇਵਾ ਮਨ ਭੀਜੇ ਹੈ ॥ ਸਰਬੰਸ ਵਾਰ ਕਰ ਦੀਜੇ ਹੈ 11 ਜਬ ਸਤਿਗੁਰੁ ਹੋਇ ਦਿਆਲਾ ਹੈ ॥ ਸਿਖ ਦੇਤੇ ਪ੍ਰੇਮ ਪਿਆਲਾ ਹੈ ॥ ਸਿਖ ਪ੍ਰੇਮ ਪਿਆਲਾ ਪੀਆ ਹੈ ! ਗੁਰ ਅਭੈ ਦਾਨ ਸਿਖ ਦੀਆ ਹੈ 11 ਪ੍ਰੇਮ ਆਗ ਲਗੀ ਦਉਰ ਮਨ ਕੋ ਹੈ ॥ ਤਬ ਖਬਰ ਭਈ ਯਾ ਤਨ ਕੋ ਹੈ ॥ ਦੇ ਨੈਨ ਖੁਮਾਰੀ ਮਾਤੇ ਹੈ 11 ਨਿਤ ਧਿਆਨ ਗੁਰੂ ਕੇ ਰਾਤੇ ਹੈ ॥ ਸਭ ਭੂਲ ਗਈ ਬੀਚਾਰਾ ਹੈ । ਪੱਤਰਾ ੧੭੧ (ਅ) ਜਬ ਸਤਿਗੁਰ ਰੂਪੁ ਨਹਾਰਾ ਹੈ ॥ ਸੰਗ ਗੁਰ ਕੇ ਸਦਾ ਰਹਾਈ ਹੈ ॥ ਵਹ ਛੋਰ ਨ ਕਤਹੂੰ ਜਾਈ ਹੈ | ਬੀਚ ਦਿਸਟ ਗੁਰੂ ਕੀ ਰਹਤਾ ਹੈ 1} ਕਰ ਜੋੜ ਬਿਨੋ ਜੀ ਕਹਤਾ ਹੈ ॥ ਗੁਰ ਭਾਨਾ ਮੀਠਾ ਲਾਗਾ ਹੈ ! ਗੁਰਮਤ ਲਗ ਸਭ ਤੇ ਭਾਗਾ ਹੈ ॥ ਅਵਰਨ ਕੀ ਬਾਤ ਨ ਮਾਨੈ ਹੈ ॥ ਗੁਰ ਕਹੇ ਸੁ ਸਤਿ ਕਰਿ ਜਾਨੇ ਹੈ ॥ ਪਿਆਸ ਪ੍ਰੇਮ ਕੀ ਲਾਗੀ ਹੈ ! ੧੩੨