ਪੰਨਾ:Alochana Magazine October, November, December 1967.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਹੀਂ ਫਾਨੀ ਸੇ ਉਰਝਾਨੀ ਹੈ ॥ ਵਹ ਸਤਿਗੁਰ ਦਿਸ਼ਟ ਨਹਾਰੇ ਹੈ ॥ ਮਨ ਮਾਹੀ ਗੁਰੂ ਸੰਭਾਰੇ ਹੈ ॥ ਜਿਉਂ ਕਾਸਟ ਘਨ ਕਰ ਛੀਨਾ ਹੈ ॥ ਤੇਨ ਤਾਕਤ ਨਹੀ ਅਧੀਨਾ ਹੈ :! ਆਪਨ ਕੋ ਨੀਚਾ ਜਾਨਤ ਹੈ 11 ਜੈਸੇ ਬੈਦ ਕੋ ਦੁਖੀਆ ਮਾਨਤ ਹੈ ॥ ਬੈਂਦ ਸਤਿਗੁਰ ਅਪਨਾ ਸੂਝਤ ਹੈ | ਆਪਨ ਕੋ ਦੁਖੀਆ ਬੂਝਤ ਹੈ ॥ ਜਿਉ ਅਰਥੀ ਮਾਂਗਨ ਜਾਤਾ ਹੈ । ਵਹੁ ਮਾਨੁ ਮਹਤੁ ਬਿਸਰਾਤਾ ਹੈ ॥ ਜਾਰੂ ਸੋ ਕਛੁ ਇਕੁ ਪਾਵੈ ਹੈ ॥ ਪੱਤਰਾ ੧੭੩ (ਉ). ਤਿਸ ਹੀ ! ਕੋ ਗਾਇ ਸੁਨਾਵੈ ਹੈ ॥ ਜੋ ਪਕਰ ਰਾਜ ਉਸ ਦੇਵੈ ਹੈ ॥ ਵਹੁ ਪ੍ਰਭ ਕਰ ਅਪਨਾ ਸੋਵੈ ਹੈ ॥ ਸੰਗ ਰਾਜ ਮਾਲੁ ਨਹੀ ਜਾਤਾ ਹੈ 11 ਯਹ ਮੂਰਖੁ ਦੇਖ ਭਰਮਾਤਾ ਹੈ ॥ ਯਹ ਬਿਖਿਆ ਪਰ ਮਨ ਦੀਜੈ ਹੈ ॥ ਯਹ ਤਨ ਕਰੇ ਸੇਵਾ ਕੀਜੈ ਹੈ ॥ ਯਾ ਤਨ ਮਨ ਕੀ ਕਿਆ ਬਾਤੇ ਹੈ ॥ ਬਿਖਿਆ ਪਰ ਮੌਲ ਬਿਤੇ ਹੈ ॥ ਜੇ ਗੁਰ ਕੋ ਤਨੁ ਮਨੁ ਦੀਜੈ ਹੈ ॥ ਕਿਆ ਮਾਨੁ ਗੁਰੂ ਪਰ ਕੀਜੈ ਹੈ ॥ ਜਾ ਕੇ ਸਤਿਗੁਰ ਪ੍ਰੇਮੁ ਪੀਆਇਆ ਹੈ ॥ ਗੁਰ ਪਰਉਪਕਾਰ ਕਰਾਇਆ ਹੈ ॥ ਜੋ ਪ੍ਰੇਮ ਪੀਛ ਕਢਾਵੇ ਹੈ ॥ ' ਕਿਛੁ ਅਚਰਜੁ ਨਜਰੀ ਆਵੇ ਹੈ ; ਨਹੀ ਲਿਖਨ ਪੜਨ ਕੇ ਮਾਹੀ ਹੈ 11 ਪੱਤਰਾਂ ੧੭੩ (ਅ) ਨਿਤ ਨੈਨਿਨ ਸੰਗ ਦਿਖਾ ਹੈ 11 ਦੇਖ ਅਚਰਜੁ ਹੀ ਬਿਸਮਾਨਾ ਹੈ ॥ ੧੩੪