ਪੰਨਾ:Alochana Magazine October, November, December 1967.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੇਖ ਦੇਖ ਭਇਓ ਹੈਰਾਨਾ ਹੈ ॥ ਮਨ ਪ੍ਰੇਮ ਆਗ ਨੇ ਘੇਰਿਓ ਹੈ ॥ ਯਹ ਮਾਇਆ ਜੋ ਉਨ ਫੇਰਿਓ ਹੈ ॥ ਅਬ ਪ੍ਰੇਮ ਤਾਪੁ ਮਨ ਤਾਇਓ ਹੈ ॥ ਮਾਨੇ ਲਹਟ ਨਰਮੁ ਕਰਾਇਓ ਹੈ ॥ ਅਬ ਬੁਧਿ ਬਿਦਿਆ ਸਭ ਭਾਗੀ ਹੈ ॥ ਸਤਿਗੁਰ ਸੌ ਟਕ ਟਕੇ ਲਾਗੀ ਹੈ : ਗੁਰ ਦੇਖਤ ਮਨ ਕੇ ਮਾਹੀ ਹੈ । ਨਿਤ ਦੇਖ ਦੇਖ ਬਿਗਸਾਹੀ ਹੈ ॥ ਇਸ ਪ੍ਰੇਮ ਨੇ ਕੈਸ਼ ਕਰਿਓ ਹੈ !! ਮਨ ਮਾਹੀ ਸਤਿਗੁਰ ਧਰਿਓ ਹੈ ॥ ਅਬ ਭਟਕ ਮਨੋ ਬਿਸਰਾਨੀ ਹੈ !! ਗੁਰ ਤ ਮ ਜਾਨੀ ਹੈ ॥ ਪੱਤਰਾ ੧੭੪ ਉ) ਦਰਸੁ ਦੇਖਤ ਹੀ ਸੁਖੁ ਮਾਤਾ ਹੈ ॥ ਮਨ ਸਤਿਗੁਰ ਮਾਹੀ ਰਾਤਾ ਹੈ ॥ ਸਤਿਗੁਰ ਕੀ ਅਕਥ ਕਹਾਨੀ ਹੈ ॥ ਜਬ ਪ੍ਰੇਮੁ ਲਗੇ ਤਬ ਜਾਨੀ ਹੈ ॥ ਬਿਨੁ ਪ੍ਰੇਮ ਨ ਗੁਰ ਕੋ ਜਾਨੇ ਹੈ ॥ ਦੇਖ ਲੋਕਾਂ ਲੋਕ ਮਾਨੇ ਹੈ ! ਜਬ ਪ੍ਰੇਮ ਬਨੇ ਬੂਝ ਮਾਤਾ ਹੈ !! ਸਭ ਹੀ ਕੇ ਸਤਿਗੁਰ ਜਾਤਾ ਹੈ ! ਬਿਨੁ ਸਤਿਗੁਰ ਅਵਰੁ ਨ ਦੇਖਤ ਹੈ | ਸਭ ਹੀ ਮੈਂ ਸਤਿਗੁਰ ਪੇਖਤ ਹੈ ॥ fਨ ਤਰਵਰ ਗੁਰੂ ਸਮਾਨਾ ਹੈ ! ਪਉਨ ਪਾਨੀ ਮੈ ਦਿਸਟਾਨਾ ਹੈ ॥ ਯਹ ਜੀਅ ਜੰਤ ਸਭ ਜੇਤੇ ਹੈ 11 ਗੁਰ ਤਿਨ ਮੈ ਦਰਸਨੁ ਦੇਤੇ ਹੈ ॥ ਅਕਾਸ ਪੰਛੀ ਭਾਵੰਤੇ ਹੈ ॥ ਧਰ ਉਪਰ ਪਸੂ ਲਵੰਤੇ ਹੈ 11 ੧੩੫