ਪੰਨਾ:Alochana Magazine October, November, December 1967.pdf/146

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਪੱਤਰਾ ੧੭੪ (ਅ) ਜਿਉ ਸਭ ਕੇ ! ਪਾਨੀ ਮਾਹੀ ਹੈ ॥ ਤਿਉ ਸਤਿਗੁਰ ਸਭਨ ਸਮਾਹੀ ਹੈ ॥ ਟੇ ਬੀਚ ਜੋ ਆਵੈ ਹੈ ॥ ਤਿਸ ਅੰਤਰਿ ਸਤਿਗੁਰ ਪਾਵੈ ਹੈ 11 ਫਿਰ ਸਤਿਗੁਰ ਆਪਨ ਜਾਨੇ ਹੈ । ਦੂਜਾ ਅਵਰੁ ਨ ਕੋਊ ਮਾਨੈ ਹੈ ॥ ਸਤਿਗੁਰ ਮੈਂ ਆਪਾ ਖੋਇਆ ਹੈ ॥ ਖਇ ਆਪਾ ਸਤਿਗੁਰ ਹੋਇਆ ਹੈ ॥ ਅਬ ਏਕ ਜੋਤ ਦੇ ਹੀ ਹੈ । ਦੋ ਮੂਰਤ ਭੰਨ ਦਿਖਾਧੀ ਹੈ ! ਉਨ ਸਕਤ ਗੁਰੂ ਕੀ ਪਾਈ ਹੈ ॥ ਸਤਿਗੁਰ ਕੇ ਸੰਗਿ ਸਮਾਹੀ ਹੈ ॥ ਅੰਤਰਿ ਕੇ ਸਿਮਰਨ ਸੁਨਤਾ ਹੈ ॥ ਜਿਉ ਹੰਸ ਪਾਨੀ ਦੂਧ ਚੁਨਤਾ ਹੈ ॥ ਧੁਨ ਅਨਾਦ ਕੇ ਸੰਗ ਲੀਨਾ ਹੈ ॥ ਰਿਦੇ ਮਾਹੀ ਜਾਪੁ ਲੀਨਾ ਹੈ ॥ ਤਨ ਰੋਮ ਰੋਮ ਹਰਿ ਚ......... ! ਪੱਤਰਾ ੧੭੫ ਗੁੰਮ ਹੈ ... ... ... ... . . ••• ••• ॥ " • • • •• ••• ••• ••• ਪੱਤਰਾਂ ੧੭੬ {ੴ} ... ... ... ਘਟ ਮਾਹਿ ਸਮਾਨਾ ਹੈ ॥ ਯਹ ਏਕ ਸਬਦ ਸਭ ਮਾਹੀ ਹੈ ॥ ਜੀ ਜੰਤਰਿ ਮਾਹਿ ਸਮਾਹੀ ਹੈ ॥ ਸਬਦ ਬਿਨਾ ਨਹੀਂ ਕਉ ਹੈ ॥ ਚਾਰ ਖਾਣੀ ਸਬਦ ਸਮੋਉ ਹੈ ॥ ਯਹ ਪਉਨ ਬਸੰਤਰਿ ਪਾਨੀ ਹੈ ॥ ਨਭ ਧਰਨੀ ਸਬਦੁ ਸਮਾਨੀ ਹੈ th ਯਹ ਸਬਦ ਨੇ ਜੋ ਸਿਆਨੇ ਹੈ ॥ ਜੋ ਭੂਲੇ ਊ ਇਆਨੇ ਹੈ ॥ ਸਾਚ ਸਬਦਿ ਤੋਂ ਯਾਹੁ ਹੈ ॥ ੧੩੬