ਪੰਨਾ:Alochana Magazine October, November, December 1967.pdf/147

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਜੋ ਸ਼ੁਨਤੇ ਸਾਚ ਸਮਾਹੂ ਹੈ ਮਨੁ ਸੁਨ ਕਰ ਸਬਦ ਰੀਝਾਨਾ ਹੈ !! ਅਬ ਜੋਤ ਦੇਖਨ ਉਰਝਾਨਾ ਹੈ !! ਜੱਤ ਅਨਕ ਰੂਪ ਪਰਗਾਸੇ ਹੈ | ਵਹ ਦੇਖਤ ਅਨਕ ਤਮਾਸੇ ਹੈ ॥ ਦੇਖ ਮਨੁ ਦੇਖ ਉਰਝਾਵੇ ਹੈ ॥ ਵਹ ਨ|ਹਰ ਨ ਕਾਹੂ ਪਾਵੈ ਹੈ ॥ ਪੱਤਰਾ ੧੭੬ ਅਤੇ ਯਹ ਮੌਤ ਲਰੀ ਜਿਉ ਟੂਟੇ ਹੈ । ਜੈਸੇ ਆਤਸ਼ਬਾਜੀ ਛੂਟੇ ਹੈ ॥ ਦੀਵੇ ਕੀ ਲਾਟ ਦਿਖਾਈ ਹੈ ॥ ਅੰਧਿਆਰੇ ਮਾਹਿ ਰੁਸ਼ਨਾਈ ਹੈ ॥ ਨਿਸ ਮੇਂ ਤੋਂ ਦਿਨੁ ਹੋ ਜਾਤਾ ਹੈ ॥ ਮੁੱਖ ਆਗੇ ਭਾਨ ਪਛਾਤਾ ਹੈ ॥ ਸਸ ਭਾਨ ਠਉਰ ਇਕ ਹੋਤੇ ਹੈ | ਅਰ ਲਾਲਨਹਾਰੁ ਪਰੋਤੇ ਹੈ ॥ ਸ਼ਾਮ ਘਟਾ ਓਮ ਗਾਤੀ ਹੈ ॥ ਅਰ ਦਾਮਨ ਚਮਕ ਦਿਖਾਤੀ ਹੈ ॥ ਬਿਨੁ ਪੰਖ ਅਕਾਸ ਚੜਾਵੇ ਹੈ ॥ ਜਾਇ ਉਪਰ ਗਵਨੁ ਕਰਾਵੇ ਹੈ ॥ ਊਹਾ ਹਾਟੁ ਪਟਣ ਬਾਜ਼ਾਰਾ ਹੈ ॥ ਅਰੁ ਸਾਚੋ ਸਾਚੁ ਪਸਾਰਾ ਹੈ ! ਈਹਾ ਕੀ ਖਬਰ ਨਾ ਕਾਈ ਹੈ । ਪੱਤਰਾ ੧੭੭ (ਉ) ਜਬ ਊਹਾ ਗਵਨੁ ਕਰਾਈ ਹੈ ॥ ਯਹ ਦੇਸ਼ ਨਹੀਂ ਅਉਰੁ ਦੇਸਾ ਹੈ l ਉਸ ਦੇਸ ਕਾ ਅਚਰਜੁ ਭੇਸਾ ਹੈ ॥ ਵਾ ਕਾ ਰੂਪ ਨ ਕਹਿਓ ਜਾਈ ਹੈ !! ਬਿਨੁ ਦੇਖੇ ਬੂਝ ਨ ਆਈ ਹੈ ॥ ਮੋਤੀਅਨ ਕੇ ਮੰਦਰ ਚਮਕਤ ਹੈ ॥ ੧੩੭