ਪੰਨਾ:Alochana Magazine October, November, December 1967.pdf/148

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਤਰਵਰ ਮੈਂ ਹੀਰੇ ਦਮਕਤ ਹੈ ॥ ਸਵਰਨ ਕੀਆਂ ਨਹਰੇ ਬਨੀਆ ਹੈ ॥ ਕਿਆ ਗਿਨੀਐ ਜਾਏ ਨ ਗਿਨੀਆ ਹੈ 11 ਊਹਾ ਦੇਵ ਲੋਕ ਸਭ ਰਹਤੇ ਹੈ ॥ ਅਸੱਤ ਨ ਕਬਹੂ ਕਹਤੇ ਹੈ ॥ ਜੋ ਏਕ ਏਕ ਖਟ ਦੇਖੋ ਹੈ ॥ ਅਚਰਜ਼ ਤੇ ਅਚਰਜੁ ਪੇਖੇ ਹੈ ॥ ਖਟ ਉਪਰ ਜੋ ਚੜ ਚਾਤਾ ਹੈ ॥ ਨਭ ਸਤਵੇਂ ਗਵਨੁ ਕਰਾਤਾ ਹੈ | ਸਤਵੇਂ ਪਰ ਤਖਤ ਸ਼ਵਾ ਹੈ ॥ ਪੱਤਰਾ ੧੭੭ (ਅ) ਊਹਾ ! ਜਾਇ ਸੁ ਦਰਸਨੁ ਪਾਵਾ ਹੈ ॥ ਊਹਾ ਨਿਰਗੁਨ ਰੂਪ ਅਬਿਨਾਸੀ ਹੈ ॥ ਦੇਖ ਦਰਸਨੁ ਦੁਰਮਤ ਨਾਸੀ ਹੈ ॥ ਅਬ ਦੇਖਤ ਭਇਓ ਹੈਰਾਨਾ ਹੈ ॥ ਦੇਖ ਦਰਸਨ ਮੇ ਉਰਝਾਨਾ ਹੈ ॥ ਪੇਖ ਭੂਲ ਗਇਓ ਸਭ ਕਉ ਹੈ ॥ ਮਨ ਏਕਸ ਮਾਹਿ ਪਉ ਹੈ ॥ ਵਿਚ ਪ੍ਰੇਮ ਵਹੀ ਆ ਜਾਗਾ ਹੈ ॥ ਅਬ ਬਿਰਹਾ ਭੂਤ ਹੋ ਲਾਗਾ ਹੈ !! ਨਿਸ ਦਿਨ ਮੈਂ ਚੈਨ ਨ ਆਵੈ ਹੈ ॥ ਦੇਖਨ ਕੋ ਮਨੁ ਤਰਾਵੈ ਹੈ ॥ ਜਿਉ ਚਕੋਰ ਟਕ-ਟਕੀ ਲਾਗੀ ਹੈ ਯਹ ਦਿਵਸ ਬਿਪਤ ਕਰ ਝਾਗੀ ਹੈ । ਮੁਰਝਾਇ ਪਰਿਓ ਪਰ ਧਰਨੀ ਹੈ ॥ ਬਿਸਰਿ ਗਈ ਸਭ ਕਰਨੀ ਹੈ ਪੱਤਰਾ ੧੮੮ () ਰੋਵਤ ਹੈ | ਹਸਨੇ ਲਾਗੇ ਹੈ ॥ ਨਿੰਦਰਾਇਆ ਉਠ ਕਰ ਜਾਗੋ ਹੈ ॥ ਜਬ ਨੀਂਦ ਨਹੀਂ ਤਬ ਸੌਂਵੇ ਹੈ ॥ ਨਹੀਂ ਸੋਵੇ ਜਾਗੇ ਰੋਵੇ ਹੈ ? ੧੩੮