ਪੰਨਾ:Alochana Magazine October, November, December 1967.pdf/150

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਨਿਤ ਬਿਰਹਾ ਮਨ ਕੇ ਦਹਤਾ ਹੈ ॥ ਜਾਹੂ ਕੋ ਆਗ ਲਗਾਈ ਹੈ ॥ ਵਹ ਚੈਨ ਕੈਸੇ ਕਰ ਪਾਈ ਹੈ ! ਜਬ ਆਗ ਲਗੀ ਤਬ ਹਰਤਾ ਹੈ ॥ ਜਬ ਬੂਝੀ ਜਰਨ ਸੌ ਡਰਤਾ ਹੈ । ਜੈਸੇ ਚੋਟ ਦੇਹ ਕੇ ਲਾਗੀ ਹੈ ॥ ਕਬ ਛਿਪਤੀ ਕਹੀ ਜਾਗੀ ਹੈ ॥ ਯਹ ਬਿਰਹਾ ਚੈਨ ਨ ਦੇਤਾ ਹੈ ਬਿਰਹੀ ਕੇ ਬਸ ਕਰ ਲੇਤਾ ਹੈ 11 ਵਹ ਪੰਥ ਬਿਰਹਾ ਕੇ ਚਾਲੇ ਹੈ ॥ ਬਾਤਾ ਕਰ ਲਕਨ ਟਾਲੇ ਹੈ ॥ ਬਿਰਹਾ ਠਉਰ ਨੂੰ ਮੈਂ ਧਾਇਆ ਹੈ ! ਮਨੁ ਪਕਰ ਓਰ ਪ੍ਰਭੁ ਲਿਆਇਆ ਹੈ ॥ ਮਨ ਮੈਲੁ ਸਭੈ ਜਈ ਹੈ 11 ਪੱਤਰਾ ੧੭੯ (ਅ) ਮਨ ਮਾਹੀ ਦਰਸਨੁ ਪਾਈ ਹੈ ॥ ਅਬ ਦੇਖ ਦਰਸ ਸੁਖੁ ਪਾਇਆ ਹੈ ॥ ਸਤਿਗੁਰ ਕੇ ਸਭ ਗੁਨ ਗਾਇਆ ਹੈ 11 ਅਬ ਸੂਝ ਬੂਝ ਮਿਤ ਪਾਈ ਹੈ ॥ ਫ਼ਿਰ ਸਭ ਮੈ ਦਈ ਦਿਖਾਈ ਹੈ | ਰੋੜ ਕੰਕਰ ਦਰਪਨੁ ਭਇਆ ਹੈ । ਪ੍ਰਭ ਭੀਤਰ ਦਰਸਨੁ ਦਇਆ ਹੈ ॥ ਅਰੁ ਤਿਨ ਤਰਵਰ ਦਸਟਾਈ ਹੈ ॥ ਤਿਸ ਅੰਤਰ ਦਰਸਨੁ ਪਾਈਐ ਹੈ) ॥ ਜੋ ਨਜਰ ਬੀਚ ਸਭੁ ਆਵੇ ਹੈ ! ਸਭ ਮਾਹੀ ਪ੍ਰਭੂ ਦਿਸਵੇ ਹੈ ॥ ਜਬ ਸਮਝ ਬੂਝ ਸਭ ਭਾਗ ਹੈ 11 ਅਬ ਅਵਰ ਅਵਸਥਾ ਜਾਗੀ ਹੈ ॥ ਸਭ ਆਤਮ ਰੂਪੁ ਦਿਖਾਈ ਹੈ ! ਅਬ ਗਣਤ ਨ ਰਹੀਆ ਕਾਈ ਹੈ ॥ ੧੪੦