ਪੰਨਾ:Alochana Magazine October, November, December 1967.pdf/151

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੱਤਰਾ ੧੮੦ (ੳ) ਆਤਮ ਹੀ ਆਤਮ ਦੀ ' ਸੇ ਹੈ I ਆਤਮੁ ਹੀ ਪਾਚ ਪਚੀਸੇ ਹੈ ॥ ਆਤਮ ਹੀ ਇੰਦੀ ਦੇਹਾ ਹੈ ॥ ਆਤਮ ਸੋ ਜੋਗ ਸੁਨੇਹਾ ਹੈ 11 ਆਤਮ ਹੀ ਸਭ ਕਿਛੁ ਕਰਤਾ ਹੈ 11 ਆਤਮ ਹੀ ਜੀਵਤ ਮਰਤਾ ਹੈ ॥ ਆਤਮ ਹੀ ਭੋਗੁ ਭੂਗਾਵੇ ਹੈ ॥ ਆਤਮ ਹੀ ਦੁਖ ਸਹਾਵੇ ਹੈ ॥ ਆਤਮ ਹੀ ਰਾਜੁ ਕਮਾਵੇ ਹੈ ॥ ਆਤਮ ਹੀ ਭੀਖ ਮੰਗਾਵੇ ਹੈ ॥ ਆਤਮ ਹੀ ਕਰਮ ਅਕਰਮਾ ਹੈ ॥ ਭੂਰਮਾ ਹੈ ॥ ਆਤਮ ਹੀ ਭਰਮਤੇ ਬੁਝ' ਅਬੁਝੀ ਹੈ ਆਤਮ ਹੀ ! ਆਤਮ ਹੀ ਸਭ ਕਛੁ ਬੂਝੀ ਹੈ ॥ ਬਿਨੁ ਆਤਮ ਕਛੂ ਨੇ ਦੂਜਾ ਹੈ ॥ ਆਤਮ ਹੀ ਆਤਮ ਪੂਜਾ ਹੈ 11 ਯਹ ਦੇਖ ਆਪ ਪ੍ਰਭੁ ਮਾਨੇ ਹੈ l ਪੱਤਰਾ ੧੮੦ (ਅ) ਆਪਨ ਜੋ ਆਪ ਨ ਜਾਨੇ } ਹੈ ॥ ਅਬ ਪ੍ਰਭੁ ਆਪਾ ਖੋਇਆ ਹੈ ! ਆਪ ਖੋਇ ਆਪਿ ਪ੍ਰਭੁ ਹੋਇਆ ਹੈ 11 ਅਣ ਬੋਲੀ ਸੀ · ਬੱਲੀ ਬੈਲੇ ਹੈ ! ਵਹ ਸਭ ਘਟ ਮਾਹਿ ਕਲੇ ਹੈ 11 ਅਰੁ ਸਭਨ ਘਟਾ ਕੀ ਜਾਨੇ ਹੈ ! ਵਹ ਸਭ ਘਟ ਅਪਨੇ ਮਾਨੇ ਹੈ 11 ਅਰ ਅਪਨੇ ਆਪ ਕੇ ਦੇਖਤ ਹੈ ॥ ਸਭ ਆਪਨ ਤੇ ਕਰ ਪੇਖਤ ਹੈ ॥ ਵਹ ਸਕਤ ਪ੍ਰਭੂ ਕੀ ਕਰਤਾ ਹੈ 11 ਡਰ ਕਾਹੂ ਕੇ ਨਹੀਂ ਡਰਤਾ ਹੈ ! ਕ੍ਰਿਲੋਕੀ ਹੈ ! ਕੀ ਬਿਧ ਬੂਝੇ ੧੪੧