ਪੰਨਾ:Alochana Magazine October, November, December 1967.pdf/153

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਦਾਸ ਆਪਨ ਕੋ ਕਰਿ ਮਾਨੇ ਹੈ ! ਵਹੁ ਕਰ ਜੋਰੋ ਦੋਊ ਰਹਤਾ ਹੈ ॥ ਮਨ ਇਛਿਆ ਕਛੂ ਨ ਕਹਤਾ ਹੈ 11 ਪ੍ਰਭ ਆਗਿਆ ਸਭੁ ਕਿਛ ਕਰਤਾ ਹੈ | ਬਿਨੁ ਡਰ ਪ੍ਰਭੂ ਸੋ ਡਰਤਾ ਹੈ ॥ ਬਿਨ ਖਾਏ ਭੋਜਨੁ ਖਾਤਾ ਹੈ ॥ ਬਿਨੁ ਨਾਏ ਨਿਤ- ਨਾਤਾ ਹੈ !! ਬਿਨ ਸੋਇ ਇ ਓ ਰਹਤਾ ਹੈ ॥ ਬਿਨ ਕਹੇ ਸਭ ਕਿਛੁ ਕਹਤਾ ਹੈ ॥ ਬਿਨ ਧ ਕੂਪ ਹੋਇ ਲਰਤਾ ਹੈ ॥ ਬਿਨੁ ... • •••••••• ਪੱਤਰਾਂ ੧੮੨-੮੩ ਗੁੰਮ ਹੈ ... ... ... ... ... !! ਪੱਤਰਾ ੧੮੪ (ਉ) ......ਬਿਦਿਆ ਲਾਗ ਭਰਮਾਇਆ ਹੈ ॥ ਕਹੇ ਨਹੀਂ ਆਤਮ ਹੱਤਾ ਹੈ ॥ ਵਰ ਭਗਤੇ ਨੇਮ ਸਭ ਖੱਤਾ ਹੈ ॥ ਜੋ ਹਠ ਕਰ ਆਤਮੁ ਹੂਆ ਹੈ ॥ ਜਿਉ ਪੜ ਕਰ ਬਲੇ ਸੂਆਂ ਹੈ ॥ ਹਰਿ ਭੇਦੁ ਸੂਆ ਨਹੀਂ ਬੂਝੇ ਹੈ ॥ ਪੜਿ ਬੋਲੀਅਨ ਕੀ ਲੂਝੈ ਹੈ ॥ ਜਬ ਉਡ ਕਰ ਬਨ ਕੋ ਜਾਤਾ ਹੈ ! ਵਧ ਬੋਲੀ ਫੇਰ ਫਿਰਾ ਹੈ ॥ ਜੋ ਪੜਿ ਬਿਦਿਆ ਆਤਮ ਹੋਤੇ ਹੈ ॥ ਵਹ ਅਗਿਆਨ ਨੀ ਮੈਂ ਸੋਤੇ ਹੈ ॥ ਹੈ ਆਤਮੁ ਭੇਦੁ ਨ ਪਾਵੇ ਹੈ ! ਬਿਨੁ ਦੇਖੇ ਭਰਮੁ ਨ ਜਾਵੇ ਹੈ ॥ ਸਭ ਨਿਸਚੇ ਆਤਮੁ ਹੈ ਹੀ ਹੈ ॥ ਹਰ ਭੇਦੁ ਸਭੁਨੇ ਮੈਂ ਸੈਹੀ ਹੈ ॥ ਫਲ ਤਰਵਰ ਕੇ ਸਭ ਏਕੇ ਹੈ ॥ ੧੪੩