ਪੰਨਾ:Alochana Magazine October, November, December 1967.pdf/155

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਵਹ ਭਾਰ ਨੂੰ ਅਪਨਾ ਛੱਡੇ ਹੈ ॥ ਕਉ ਗੋਡੇ ਥੇਰਾ ਗੋਡੇ ਹੈ ? ਬਰਖਾ ਪੱਤਰ ੧੮੫ (ਅ) ਜੋ ਥੋਰੀ ਬਰਸੇ ਹੈ ॥ ਕਛੂਅਕ ਜਲੁ ਉਸ ਪਰਸੇ ਹੈ । ਵਹ ਸੂਕੇ ਸਭ ਨਹੀਂ ਜਾਤੀ ਹੈ l ਅਨਾਜ ਬੀਰਜੁ ਉਪਜਾਤੀ ਹੈ ॥ ਧਰ ਏਕ ਅਨੇਕ ਅਭਾਵਾ ਹੈ ॥ ਹੈ ਏਕ ਅਨੇਕ ਸੁਭਾਵਾਂ ਹੈ !! ਐਸੇ ਤੋਂ ਆਤਮੁ ਏਕੈ ਹੈ 11 ਸੁਭਾਉ ਅਭਾਉ ਅਨੇਕੈ ਹੈ ॥ ਜੇ ਕਲਰੀ ਧਰ ਆਪੁ ਨ ਜਾਨੇ ਹੈ ! ਨਹੀ ਧਰਨੀ ਚਤੁਰੁ ਪਛਾਨੇ ਹੈ ॥ ਕਿਆ ਕਲਰੀ ਕਾਰਜੁ ਕਰਤੀ ਹੈ ॥ ਵਹ ਅਪਨੇ ਅਪਮੈਂ ਜਰਤੀ ਹੈ ॥ ਜੇ ਮੁਖ ਧਰ ਆਪੁ ਪੁਕਾਰੇ ਹੈ ! ਮਿਲ ਸੰਤ ਸਭਾ ਬੀਚਾਰੇ ਹੈ ॥ ਕਹੇ ਧਰਨੀ ਕਾਮ ਨ ਆਤੀ ਹੈ ॥ ਯਹ ਅਭਾਵ ਸੰਗ ਸੋ ਮਾਤੀ ਹੈ ! ਪਾਵੇ ਹੈ ॥ ਪੱਤਰਾ ੧੮੬ (ੳ) ਕਉ ਰਾਹਕੁ ਕਲਰੀ ਜੇ ਤ ਲਗਾਏ ਬਨਾਵੇ ਹੈਂ ॥ ਜਬ ਕਾਰਜ ਬਨੇ ਪਛਾਨੀਅਤ ਹੈ 11 ਅਭਾਵ ਭਾਵ ਜਲ ਜਾਨੀਅਤ ਹੈ ॥ ਯਹ ਆਤਮ ਜਲ ਕੀ ਨਿਆਈ ਹੈ ॥ ਏਕੋ ਏਕੁ ਕਹਾਈ ਹੈ ॥ ਪੱਤਰਾ ੧੮੭ (ਉ) ਅਰੁ ਕਾਰਜੁ ਕਰਤਾ ਜੋ ਮੀਠਾ ਹੈ 11 ਯਹ ਖਾਰੀ ਤੇ ਨਹੀ ਸਰਤਾ ਹੈ ॥ ਯਹ ਸੰਤ ਮੀਠਾ ਜਲ ਕਹੀਜੈ ਹੈ ॥ ਦੁਰਮਤ ਮੈਂ ਸਾਕਤ ਦਹੀਯੇ ਹੈ ! ੧੪੫