ਪੰਨਾ:Alochana Magazine October, November, December 1967.pdf/156

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਕੁੰਭ ਖਾਰੀ ਭਰ ਕਰ ਲੀਜੇ ਹੈ | ਕੂਪ ਮੀਠੇ ਮੈਂ ਡਾਰ ਦੀਜੇ ਹੈ ॥ ਵਹ ਖਾਰੀ ਮੀਠਾ ਹੋਤਾ ਹੈ ! ਮਿਲ ਮੀਠੇ ਆਪਾ ਖੱਤਾ ਹੈ । ਯਹ ਸਤਿਗੁਰ ਮੀਠਾ ਦਰੀਆ ਹੈ !! ਵਹੁ ਮੀਠਾ ਜੋ ਜਾਇ ਪਰੀਆਂ ਹੈ ॥ ਬਿਨੁ ਸਤਿਗੁਰ ਕਾਜੁ ਨ ਸਭਤਾ ਹੈ ॥ ਬਿਨੁ ਬੂਝ ਦੁਰਮਤ ਜਰਤਾ ਹੈ | ਅਬ ਜੈ ਸਿੰਘ ਯਹ ਬਿਸ ਬੁਝੇ ਹੈ 11 ਸਤਗੁਰ ਸਤ ਭਈ ਤਬ ਸੂਝੇ ਹੈ l ਪੱਤਰਾ ੧੮੭ (ਅ) ਜੋ ਸੁਨ ਆਤਮ ਹਤੇ ਹੈ ॥ ਵਹ ਖੋਇ ਜਨਮ ਕੋ ਜਾਤੇ ਹੈ ॥ ਸਿਖ ਬਾਤ ਸੁਖਾਲੀ ਕਰਤੇ ਹੈ ॥ ਵਹ ਪਸ਼ੂ ਉਦਰ ਕੋ ਭਰਤੇ ਹੈ ॥ ਯਹੋ ਕੇ ਗੁਰੂ ਕਾ ਪਾਵਨ ਹੈ ॥ ਗੁਰ ਪਾਵਨ ਆਪ ਗਵਾਵਨੁ ਹੈ ॥ ਤਿਸ ਖੋਦ ਨੀਚੀ ਕਰ ਡਾਰੇ ਹੈ 11 ਨੇ ਜਲ ਨਿਕਸਨ ਦੇਇ ਸੰਭਾਰੇ ਹੈ ॥ ਵਹ ਕਲਰੀ ਮੀਠੀ ਹੋਤੀ ਹੈ ਮਿਲ ਸਤਿਗੁਰ ਹਉਮੈ ਖੋਤੀ ਹੈ ॥ ਬਿਨੁ ਸਤਿਗੁਰ ਆਤਮੁ ਕੈਸੋ ਹੈ ॥ ਜਿਉ ਭਾਖ ਸੁਨਾਇਓ ਤੈਸੋ ਹੈ ॥ ਅਭਾਵ · ਆਤਮ ਨਹੀ ਹੋਤਾ ਹੈ ॥ ਬਿਨੁ ਸਤਿਗੁਰ ਕਉ ਨ ਖਤਾ ਹੈ ॥ ਯਹ ਸਤਿਗੁਰ ਕਲਾ ਨਿਆਰੀ ਹੈ । ਕੇ ਵਿਰਲਾ ਬੂਝ ਸੰਭਾਰੀ ਹੈ । ਕਹਿ ਆਤਮ ਜਨਮੁ ਗਵਾਇਆ ਹੈ ॥ ਭੇਦੁ ਆਤਮ ਕਾ ਨਹੀਂ ਪਾਇਆ ਹੈ 11 ਜੋ ਆਤਮ ਕਾ ਭੇਦੁ ਜਾਨੇ ਹੈ ॥ ੧੪੬