ਪੰਨਾ:Alochana Magazine October, November, December 1967.pdf/158

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਰੋਗਾਂ ਤੋਂ ਦੁਖੀ ਕਿਉਂ ? ਕੀ ਆਪ ਦੁਖੀ ਹੋ ? ਤੇ ਕੀ ਉਸ ਦਾ ਕਾਰਣ ਆਪ ਦਾ ਰੋਗ ਹੈ ? ਜੇ ਜੁਆਬ “ਹਾਂ' ਵਿਚ ਹੈ ਤਾਂ ਅੱਜ ਹੀ ਆਪਣੇ ਰੋਗ ਦਾ ਪੂਰਾ ਵੇਰਵਾ ਲਿਖ ਕੇ ਸਾਥੋਂ ਮੁਫ਼ਤ ਸਲਾਹ ਲਵੇਂ । ਸਫ਼ੈਦ ਦਾਗ਼, ਐਗਜ਼ੀਮਾ, ਤਾਕਤ ਆਦਿ ਦੀ ਕਮੀ ਜਾਂ ਕਿਸੇ ਵੀ ਰੋਗੀ ਵਿਚ ਤ ਹੋ ਤਾਂ ਅਸਾਨੂੰ ਜ਼ਰੂਰ ਲਿਖੋ । ਅਸਾਡੀ ਸਲਾਹ ਨਾਲ ਆਪ ਨੂੰ ਅਵੱਸ਼ ਲਾਭ ਹੋਵੇਗਾ । | ਪਤੀ-ਪ੍ਰਭਾਤ ਇਜੰਸੀ ਡਾ. ਕਤਰੀ ਸਰਾਇ ਗਯਾ) ਕੇਵਲ ੧੩ ਰੁਪਏ ਵਿਚ ਪੈਂਟ ਅਤੇ ਸ਼ਰਟ ਦੇ ਲਈ ਟੈਰੀਲੀਨ ਦੇ ਟੁਕੜੇ, ਵਖ ਵਖ ਸੋਹਣੇ ਦਿਲ-ਖਿਚਵੇਂ ਗਾਂ ਵਿਚ ਮੌਜੂਦ ਹਨ । ਮੁਲ ਇਕ ਪੈਂਟ ਜਾਂ ਇਕ ਸ਼ਰਟ ਦਾ ੧੩ ਰੁਪਏ, ਦੇ ਦਾ ੨੫ ਰੂਪਏ, ਤਿੰਨ ਦਾ ੩੬ ਰੁਪਏ, ਡਾਕ ਖ਼ਰਚ ਵਖਰਾ । ਨਾ ਪਸੰਦ ਆਉਣ ਪੁਰ ਕੀਮਤ ਵਾਪਸੀ ਦੀ ਸ਼ਰਤ । ਛੇਤੀ ਲਿਖੋ ! ਸਟਾਕ ਥੋੜਾ ਰਹਿ ਗਿਆ ਹੈ । ਪੱਤਰ ਹਿੰਦੀ ਜਾਂ ਅੰਗ੍ਰੇਜ਼ੀ ਵਿਚ ਲਿਖਣਾ । ਪਤਾ- ਪ੍ਰਸਾਦ ਕਲਾਥ ਸਟੋਰ P.O. ਕਤਰੀ ਸਰਾਇ ਗਯਾ) ਸਫ਼ੈਦ ਵਾਲ ਕਾਲੇ ਮੈਂ ਬਹੁਤੀ ਪ੍ਰਸ਼ੰਸਾ ਨਹੀਂ ਕਰਨੀ ਚਾਹੁੰਦਾ। ਅਸਾਡੇ ਤੇਲ ਨਾਲ ਵਾਲਾਂ ਦਾ ਪਕਣਾ ਰੁਕ ਕੇ ਸਫ਼ੈਦ ਵਾਲ ਕਾਲੇ ਹੋ ਜਾਂਦੇ ਹਨ । ਅਗੋਂ ਨਵੇਂ ਵਾਲ ਕਾਲੇ ਨਿਕਲਦੇ ਹਨ । ਇਹ ਦਿਮਾਗ਼ ਤੇ ਅੱਖਾਂ ਦੀ ਤਾਕਤ ਨੂੰ ਵੀ ਵਧਾਂਦਾ ਹੈ ! ਹਜ਼ਾਰਾਂ ਪ੍ਰਸ਼ੰਸਾ ਪੱਤਰ ਆਉਂਦੇ ਹਨ । ਜੇ ਆਪ ਸੋਚਦੇ ਹੋ ਕਿ ਵਾਲ ਕਾਲੇ ਕਰਨ ਦੇ ਸਾਰੇ ਤੇਲਾਂ ਵਰਗਾ ਹੀ ਹੈ ਤਾਂ ਇਕ ਵਾਰ ਜ਼ਰੂਰ ਮੰਗਾ ਕੇ ਵੇਖੋ । ਗੁਣਾਂ ਦੇ ਮੁਕਾਬਲੇ ਵਿਚ ਇਤਨੀ ਕੀਮਤ ਕੁਝ ਵੀ ਨਹੀਂ ਹੈ । ਮੁਲ ੧੦ ਰੁਪਏ । ਯਕੀਨ ਨਾ ਹੋਵੇ ਤਾਂ ਕੀਮਤ ਵਾਪਸ । ਪਤਾ- ਸ੍ਰੀ ਆਯੁਰਵੇਦਿਕ ਫ਼ਾਰਮੇਸੀ P.0. ਕਤਰੀ ਸਰਾਇ (ਗਯਾ)