ਪੰਨਾ:Alochana Magazine October, November, December 1967.pdf/159

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਪਾਠਕਾਂ ਦੀ ਦ੍ਰਿਸ਼ਟੀ ਤੋਂ ......ਆਲੋਚਨਾ ਦਾ ਗੁਰੂ ਗੋਬਿੰਦ ਸਿੰਘ ਅੰਕ ਦੇਖਿਆ । ਤੁਹਾਡੀ ਮੇਹਨਤ ਦੀ ਦਾਦ ਦੇਂਦਾ ਹਾਂ । ਤੁਹਾਡਾ ਸੰਪਾਦਕੀ ਸੱਚ ਮੁੱਚ ਹੀ ਮਾਹਰਕੇ ਦੀ ਚੀਜ਼ ਹੈ । ਪ੍ਰੇਮ ਸਿੰਘ, ਲੈਕਚਰਰ ਲਾਜਪਤ ਰਾਏ ਮੈਮੋਰੀਅਲ ਕਾਲਜ, ਜਗਰਾਉਂ ...... ਗੁਰੂ ਗੋਬਿੰਦ ਸਿੰਘ ਅੰਕ ਸੁੰਦਰ ਤੇ ਲਾਭਦਾਇਕ ਪ੍ਰਯਾਸ ਹੈ । ਪ੍ਰੇਮ ਪ੍ਰਕਾਸ਼ ਸਿੰਘ, ਰੀਡਰ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਟੀ, ਪਟਿਆਲਾ .....ਆਲੋਚਨਾ ਦਾ ਸੁੰਦਰ ਤੇ ਗਿਆਨ ਭਰਪੂਰ ਗੁਰੁ ਗੋਬਿੰਦ ਸਿੰਘ ਅੰਕ ...... | ਪ੍ਰਕ ਸ਼ ਸਿੰਘ, ਲੈਕਚਰਰ, ਸਿੱਖ ਹਿਸਟਰੀ ਰੀਸਰਚ ਡੀਪਾਰਟਮੈਂਟ ਖ਼ਾਲਸਾ ਕਾਲਜ, ਅੰਮ੍ਰਿਤਸਰ Kindly accept my sincere congratulations for the solid service yon are rendering to the Panjabi literature and culture. Your note on the care and preservation of manuscripts in the last issue of 'Alochana' is very touching indeed. It is realy painful to know that we are losing our rich cultural heritage due to lack of appericiation of its worth by its possessors. The main hitch appears to be the required type of devoted worker and the required finance. But where there is a will, there is a way'. I do hope and pray that this will be true in this case. Something needs to be done immediately to avert this calamity. May sargure bless you and may your efforts bear fruit in the near future. You deserve thanks of all members of the Academy for a first class literary raising 'Alochana' to the standard of tournal. Here are mine in abuudance and in a spirit of gratitude for this la bour of love on your part......... (Dr.) Hardit Singh Dhillon, 1176, Sector 8-C, Chandigarh.