ਪੰਨਾ:Alochana Magazine October, November, December 1967.pdf/162

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੰਜਾਬ ਯੂਨੀਵਰਸਿਟੀ ਪਬਲੀਕੇਸ਼ਨ ਬਿਓਰੋ, ਚੰਡੀਗੜ੍ਹ ਦੁਆਰਾ ਪ੍ਰਕਾਸ਼ਿਤ ਗੁਰਮੁਖੀ ਲਿੱਪੀ ਦਾ ਜਨਮ ਤੇ ਵਿਕਾਸ (ਕ੍ਰਿਤ ਸ. ਜੀ. ਬੀ. ਸਿੰਘ) . ਪੰਨੇ : 192 ਸਾਈਜ਼ : 18325}8 ਮੁੱਲ : 15 ਰੁਪਏ ਗੁਰਮੁਖੀ ਅੱਖਰ ਸਿੱਧੇ, ਮਹਾਰਾਜਾ ਅਸ਼ੋਕ ਦੇ ਵੇਲੇ ਦੇ ਅੱਖਰਾਂ ਤੋਂ ਉਪਜੇ ਹੋਏ ਹਨ, ਗੁਰਮੁਖੀ ਲਿੱਪੀ ਭਾਰਤ ਦੀਆਂ ਹੋਰ ਲਿਪੀਆਂ ਵਾਂਗ ਹੀ ਰਾਸ਼ਟੀ ਲਿੱਪੀ ਹੈ ਤੇ ਪੂਰੀ ਤਰਾਂ ਵਿਗਿਆਨਿਕ ਵੀ ਹੈ-ਇਹ ਕੁੱਝ ਸੁਰਗਵਾਸੀ ਸ. ਜੀ. ਬੀ. ਸਿੰਘ ਨੇ ਗੁਰਮੁਖੀ ਲਿਪੀ ਬਾਰੇ ਲਿਖੀ ਇਸ ਖੋਜ-ਭਰੀ ਪਹਿਲੀ ਕਿਤਾਬ ਵਿੱਚ, ਨਕਸ਼ੇ ਦੇ ਕੇ, ਰ ਤਰ੍ਹਾਂ ਸਿੱਧ ਕੀਤਾ ਹੈ । ਲਿਪੀ ਦੇ ਇਤਿਹਾਸ ਤੇ ਵਿਕਾਸ ਵਿਚ ਸ਼ੌਕ ਰੱਖਣ ਵਾਲੇ ਸੱਜਣਾਂ ਲਈ ਅਨਮੋਲ ਰਤਨ ਹੈ । ਪੰਜਾਬੀ ਭਾਸ਼ਾ ਦਾ ਵਿਕਾਸ (ਕ੍ਰਿਤ ਪ੍ਰੋਫ਼ੈਸਰ ਦੁਨੀ ਚੰਦ) ਪੰਨੇ : 540 ਸਾਈਜ਼ : 20 x 30f16 ਮੁੱਲ : 15 ਰੁਪਏ ਪੰਜਾਬੀ ਭਾਸ਼ਾ ਦੇ ਵਿਕਾਸ ਉੱਤੇ ਬੜੀ ਮਾਣਿਕ ਤੇ ਉੱਚ ਪਾਏ ਦੀ ਰਚਨਾ ਹੈ । ਪੰਜਾਬੀ ਧੁਨੀਆਂ, ਸ਼ਬਦ-ਭੰਡਾਰ, ਵਿਆਕਰਣ ਤੇ ਉਪ-ਬੋਲੀਆਂ ਬਾਰੇ ਭਰਪੂਰ ਮਸਾਲਾ ਮਿਲਦਾ ਹੈ । ਇਸ ਕਿਤਾਬ ਨੂੰ ਭਾਰਤ ਸਰਕਾਰ ਵੱਲੋਂ ੧੦੦੦) ਰੁਪਏ ਇਨਾਮ ਮਿਲ ਚੁੱਕਾ ਹੈ । ਪੰਜਾਬੀ ਭਾਸ਼ਾ ਦਾ ਵਿਆਕਰਣ (ਪ੍ਰੋਫ਼ੈਸਰ ਦੁਨੀ ਚੰਦ ) , ਪੰਨੇ : 282 ਸਾਈਜ਼ : 18 228 ਮੁੱਲ : 15 ਰੁਪਏ ਇਕ ਵਿਸ਼ੇਸ਼ੱਗ ਨੇ ਪੰਜਾਬੀ ਦੇ ਵਰਣ-ਬੋਧ, ਸ਼ਬਦ-ਬੋਧ ਤੇ ਵਾਕ-ਬੋਧ ਉੱਤੇ ਪ੍ਰਮਾਣਿਕ ਚਾਨਣ ਪਾਇਆ ਹੈ ! ਇਸ ਨੂੰ ਸੱਭ ਵਿਦਵਾਨ ਪੰਜਾਬੀ ਵਿਆਕਰਣ ਦਾ ਉਚੇਰਾ ਵਿਗਿਆਨਿਕ ਗੰਥ ਮੰਨਦੇ ਹਨ । ਪੰਜਾਬੀ ਮੁਹਾਵਰਾ ਕੋਸ਼ (ਪ੍ਰੋਫ਼ੈਸਰ ਸਾਹਿਬ ਸਿੰਘ ਤੇ ਡਾ. ਤਾਰਨ ਸਿੰਘ) ਪੰਨੇ : 395 ਸਾਈਜ਼ : 1:322}8 ਮੁੱਲ : 20 ਰੁਪਏ | ਪੰਜਾਬੀ ਬੋਲੀ ਦੇ ਕੋਈ ਚਾਰ ਹਜ਼ਾਰ ਤੋਂ ਉੱਪਰ ਮਹਾਵਰਿਆਂ ਦਾ ਕੋਸ਼ । ਅੰਤ ਵਿੱਚ ਸਿੰਘਾਂ ਦੇ ਬੋਲੇ ਤੇ ਵਾਕੰਸ਼ ਦਰਜ ਹਨ । ਹਾਵਰਿਆਂ ਦੇ ਅਰਥ ਦੱਸ ਕੇ ਉਨ੍ਹਾਂ ਦੀ ਵਰਤ ਤੇ ਵਰਤੋਂ ਦੇ ਸਮੇਂ ਵੀ ਦੱਸੇ ਹਨ । ਕੋਸ਼ਕਾਰੀ ਦੇ ਸਾਹਿੱਤ ਵਿਚ ਇਕ ਨਵਾਂ ਵਾਲਾ ਹੈ । ਅੰਗਜ਼ੀ-ਪੰਜਾਬੀ ਕੋਸ਼ (ਪਹਿਲਾ ਭਾਗ) (ਗਵਾਸੀ ਪੰਨੇ : 312 ਪਲ ਤੇਜਾ ਸਿੰਘ ਸਾਈਜ਼ : 18 x 22 |4 Concise Oxford Dictionary ਦੇ ਆਧਾਰ ਉੱਤੇ ਬਣਿਆ ਸੱਭ ਤੋਂ ਪਹਿਲਾ ਮੁੱਲ : 15 ਰੁਪਏ ਅੰਗੇਜ਼ੀ-ਪੰਜਾਬੀ ਕੋਸ਼ । ਇਹ ਕੋਸ਼ਕਾਰੀ ਦੀ ਬਾਰੀਕ ਸੂਝ ਦਾ ਸਿੱਟਾ ਹੈ ਤੇ ਵਿਦਵਾਨਾਂ ਲਈ ਗੰਥ ਅਤਿਅੰਤ ਜ਼ਰੂਰੀ ਹੈ !