ਪੰਨਾ:Alochana Magazine October, November, December 1967.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੰਜਾਬੀ ਤੇ ਹਿੰਦੀ ਦਾ ਰੂਸੀ ਬੋਲੀਆਂ ਨਾਲ ਬੜੇ ਵਿਸਤਾਰ ਵਿੱਚ ਤੁਲਨਾਤਮਕ ਅਧਿਐਨ ਕਰ ਰਹੇ ਹਨ ਅਤੇ ਉਨ੍ਹਾਂ ਤੋਂ ਹੋਰ ਵੀ ਪ੍ਰਾਪਤੀਆਂ ਦੀ ਆਸ ਰੱਖੀ ਜਾਂਦੀ ਹੈ ।

  • ਇੱਕ ਰੂਸੀ ਭਾਸ਼ਾ ਵਿਗਿਆਨੀ ਸਮੀਨੋਵ ਨੇ ਪਹਿਲੀ ਵੇਰ ਭ'ਸ਼ਾ-ਵਿਗਿਆਨਕ ਆਧਾਰ ਉੱਤੇ ਭਾਰੇ ਵਿਸਤਾਰ ਵਿੱਚ ਪੰਜਾਬੀ ਦੇ ‘ਜਟਿਲ ਵਾਕ' ਦਾ ਅਧਿਐਨ ਕੀਤਾ ਹੈ, ਜਿਸ ਰਾਹੀਂ ਇਕ ਪਾਸੇ ਤਾਂ ਪੰਜਾਬੀ ਭਾਸ਼ਾ ਦੇ ਗੁਣਾਂ ਤ ਵਧੀਰ ਗਿਆਨ ਮਿਲਦਾ ਹੈ, ਦੂਜੇ ਰੂਸ ਵਿੱਚ ਪ੍ਰਚਲਿਤ ਭਾਸ਼ਾ ਵਿਗਿਆਨਕ ਸਿੱਧਾਂਤਾਂ ਦੇ ਵੀ ਦਰਸ਼ਨ ਹੁੰਦੇ ਹਨ ' ਇਸ ਪੁਸਤਕ ਸੰਬੰਧੀ ਇਕ ਮਹੱਤ-ਪੂਰਣ ਗੱਲ ਇਹ ਹੈ ਕਿ ਬੇਸ਼ਕ ਪੰਜਾਬੀ ਇਸ ਕਰਤਾ ਦੀ ਮਾਤ-ਬੋਲੀ ਨਹੀਂ, ਫੇਰ ਵੀ ਬਹੁਤ ਹੱਦ ਤੀਕ ਬੋਲੀ ਪ੍ਰਤਿ ਸਾਡਾ ਅਨਭਵ ਦਾ ਇਸ ਦੇ ਕੀਤੇ ਵਿਸ਼ਲੇਸ਼ਣ ਨਾਲ ਮੇਲ ਖਾਂਦਾ ਹੈ । ਸੋ ਸਪਸ਼ਟ ਹੈ ਕਿ ਇਹ ਬ ਸਾਮਗਰੀ-ਆਧਰਿਤ ਹੈ, ਮਨੁਭਵ ਆਧਾਰਿਤ ਨਹੀਂ, ਪਰ ਡਾ. ਸਮੀਰਨੋਵ ਨੇ ਭਾਸ਼ਾ ਦਾ ਹਰ ਪੱਧਰ ਤੋਂ ਸਾਮਗੀ ਦੀ ਚੋਣ ਬੜੇ ਵਿਗਿਆਨਿਕ ਢੰਗ ਨਾਲ ਕੀਤੀ ਹੈ ਤਾ " ਭਾਸ਼ਾ ਦੇ ਵੱਖਰੇ ਵੱਖਰੇ ਨਮੂਨਿਆਂ (Registers) ਦਾ ਵਿਸ਼ਲੇਸ਼ਣ ਸੰਭਵ ਹੋ ਸਕੇ ।

ਇਸ ਖੋਜ-ਪੱਤਰ ਦੇ ਸਾਂਝੇ ਲੇਖਕ (ਪਰਮਜੀਤ ਵਾਲੀਆ) ਨੇ ਵੀ ਭਾਸ਼ਾ ਵਿਗਿਆਨੀ ਡਾ. ਸ਼ਵੇਂਦ ਕਿਸ਼ੋਰ ਵਰਮਾ ਦੀ ਨਿਗਰਾਨੀ ਹੇਠ, ਅਰਜ਼ੀ ਅਤੇ 10 ਪੰਜਾਬੀ ਭਾਸ਼ਾ ਦਾ ਤੁਲਨਾਤਮਕ ਵਿਸ਼ਲੇਸ਼ਣ (Contrastive Analysis) ਕੀਤਾ ਹੈ ਬੇਸ਼ਕ ਇਸ ਖੋਜ ਦਾ ਖੇਤਰ, ਵਾਕ ਉਪਵਾਕ ਤੇ ਕ੍ਰਿਆ-ਵਾਕੰਸ਼ ਤੀਕ ਹੀ ਸੀਮਤ ਰਿਹਾ, ਪਰ ਪਹਿਲੀ ਵਾਰ ਪੰਜਾਬੀ ਦਾ ਤੁਲਨਾਤਮਕ ਅਧਿਐਨ ਕੀਤਾ ਗਿਆ, ਜੋ ਨਾਲ ਪੰਜਾਬੀ ਵਾਕ ਬਣਤਰ ਦੇ ਗੁਣ ਵਿਸੇਸ਼ ਉਘੜੇ ਹਨ । ਇਸ ਖਜੇ ਦਾ ਆਪ ਪੰ: ਹੈਲਡ ਦਾ ਪੇਸ਼ ਕੀਤਾ ਨਮਨਾ ਪਬੰਧਾਤਮਕ ਵਿਆਕਰਣ (Systemic Gri DDI* Scale and Category Grammar) ਸੀ ! ਇਸ ਵਿਧੀ ਦੇ ਆਧਾਰ ਉੱਤੇ ਇਹ ਲੇਖਕ ਪੰਜਾਬੀ ਯੂਨੀਵਰਸਿਟੀ ਲਈ ਇਕ ਸੰਪੂਰਣ ਵਿਆਕਰਣ ਵੀ ਤਿਆਰ ਕਰ ਰਿਹਾ ਹੈ ! ਡਾ, ਕਾਲੀਚਰਨ ਬਹਿਲ ਨੇ ਵੀ ਆਰੰਭ ਵਿੱਚ 'ਭਾਰਤੀ ਭਾਸ਼ਾ-ਵਿਗਿਆਨ ਨਾਂ ਦੀ ਪੜਿਕਾ ਵਿੱਚ ਪੰਜਾਬੀ ਸੰਬੰਧੀ ਆਧੁਨਿਕ ਭਾਸ਼ਾ ਵਿਗਿਆਨਿਕ ਆਧਾਰਾਂ ਨੂੰ ਹੈ। ਬੜੇ ਖੋਜ-ਭਰੇ ਲੇਖ ਲਿਖੇ । ਉਹ ਅਮਰੀਕਾ ਵਿੱਚ ਜਾ ਕੇ ਵੀ ਇਹ ਲੇਖ ਲਿਖਦੇ ਰਹੇ ਪਰ ਕੁੱਝ ਕਾਰਨਾਂ ਕਰਕੇ ਉਨ੍ਹਾਂ ਨੇ ਆਪਣੇ ਅਧਿਐਨ ਦਾ ਵਿਸ਼ਾ ਹਿੰਦੀ ਨੂੰ ਬਣਾ ਲਿਆ ਹੈ

  • The composi'e sentence-U A. SMIRNOV, Ph D., No. 1 1966-"PARAKH”, Punjab University chandigarh.

੪੪