ਪੰਨਾ:Alochana Magazine October, November, December 1967.pdf/6

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਪੰਜਾਬੀ ਵਿਚ ਹੋਵੇ, ਇਹ ਮੇਰਾ ਸੁਫਨਾ ਹੈ । ਜੋ ਅੱਜ ਨਹੀਂ ਤਾਂ ਕੱਲ ਜ਼ਰੂਰ ਇਹੀ ਹੋਵੇਗਾ, ਇਸ ਵਿਚ ਕਈ ਕੋਈ ਸ਼ੱਕ ਵਾਲੀ ਗੱਲ ਨਹੀਂ । ਸਾਡੇ ਲਈ ਭਤ ਦੀ ਕੁੱਖ ਵਿਚੋਂ ਭਵਿੱਖ ਦੀ ਬੂਟੀ ਅਵੱਸ਼ ਉੱਗੇਗੀ; ਅਸੀਂ ਦੱਬੇ ਹੋਏ ਭੂਤ ਨੂੰ ਉਜਾਗਰ ਕਰੀਏ ਤਾਂ ਸਹੀ । ਇਸ ਸੰਬੰਧ ਵਿਚ ਦੂਜੀ ਜ਼ਰੂਰੀ ਚੀਜ਼ ਪ੍ਰਸਿੱਧ ਪੰਜਾਬੀਆਂ ਦੇ ਬਿੰਬ ਉਘਾੜਨ ਦੀ ਹੈ । ਇਸ ਪਾਸੇ, ਮਿਸਾਲ ਵਜੋਂ, ਮੈਂ ਦੇ ਨਾਂ ਹੀ ਪੇਸ਼ ਕਰਦਾ ਹਾਂ--ਗੁਰੂ ਨਾਨਕ ਅਤੇ ਵਾਰਿਸ ਸ਼ਾਹ, ਖ਼ਾਸ ਕਰਕੇ ਗੁਰੂ ਨਾਨਕ ! ਗੁਰੂ ਨਾਨਕ ਨਾਂ ਤਾਂ ਸਾਥੋਂ ਇਤਨੀ ਦੂਰ ਹੈ ਕਿ ਉਸ ਦਾ ਜੀਵਿਤ: ਧੜਕਦਾ ਬਿੰਬ ਉਸਾਰਨਾ ਹੀ ਅਸੰਭਵ ਹੋਵੇ ਤੇ ਨਾ ਹੀ ਇਤਨਾਂ ਨੌੜੇ ਹੈ ਕਿ ਉਸਦੀ ਕਿਸੇ ਕਥਨੀ ਜਾਂ ਕਰਨ ਨੂੰ ਹਵਾਈਆਂ ਉਡਾ ਕੇ ਦੂਸ਼ਿਤ ਕੀਤਾ ਜਾ ਸਕੇ । ਗੁਰੂ ਨਾਨਕ ਭਾਰਤ ਵਿਚ ਆਧੁਨਿਕਤਾ ਦੇ ਪ੍ਰਵੇਸ਼ ਦੀ ਸਰਦਲ ਉਤੇ ਖੜਾ ਹੈ । ਇਹ ਸਾਡੇ ਸਭ ਤੋਂ ਨੇੜੇ ਦੀ ਬਾਰੀ ਹੈ ਜਿਸ ਰਾਹੀਂ ਚਾਨਣ ਦਾ ਹੜ ਵਗਿਆ ਹੈ ਅਤੇ ਸਾਡੇ ਧੰਨ ਭਾਗ ਹਨ ਕਿ ਇਸ ਦੀ ਸਾਰੀ ਬਾਣੀ ਸਾਡੇ ਦੇਸ਼ ਵਿੱਚ ਸਾਡੇ ਪਾਸ ਮੌਜੂਦ ਹੈ । ਗੁਰੂ ਨਾਨਕ ਪੰਜਾਬੀ ਸੀ ਅਤੇ ਜਿੱਥੇ ਕਿਤੇ ਗੁਰੂ ਨਾਨਕ ਸਾਹਿਬ ਪਹੁੰਚਣਗੇ ਪੰਜਾਬੀਅਤ ਆਪਣੇ ਆਪ ਪਹੁੰਚ ਜਾਵੇਗੀ । ਇਸ ਲਈ ਗੱਲ ਬਹੁਤ ਸਰਲ ਹੈ-ਗੁਰੂ ਨਾਨਕ ਜਿੱਥੇ ਨਹੀਂ ਪਹੁੰਚਿਆ ਉਥੇ ਉਸਨੂੰ ਪਹੁੰਚਾਈਏ, ਪੰਜਾਬ ਦੇ ਪਹੁੰਚਣ ਲਈ ਰਾਹ ਮੋਕਲਾ ਹੋ ਜਾਏਗਾ। ਇਹੀ ਹਾਲ ਵਾਰਿਸ ਸ਼ਾਹ ਦਾ ਹੈ, ਇਹ ਸੇਵਾ ਭਾਵੇਂ ਕਿਸੇ ਬੋਲੀ ਵਿਚ ਕੀਤੀ ਜਾਵੇ ਅੰਤ ਵਿਚ ਇਸ ਦਾ ਲਾਭ ਸਾਰਾ ਭਾਸ਼ਾ ਨੂੰ ਹੀ ਹੋਵੇਗਾ । | ਸੋ ਪੰਜਾਬੀ ਨੂੰ ਦੇਸ਼ਾਂਤਰਾਂ ਵਿਚ ਪਹੁੰਚਾਉਣ ਲਈ ਜ਼ਰੂਰੀ ਹੈ ਕਿ ਪੰਜਾਬ ਦੇ ਸ਼ਾਹਕਾਰ ਭਾਰਤ ਦੀਆਂ ਸਾਰੀਆਂ ਅਤੇ ਵਿਦੇਸ਼ਾਂ ਦੀਆਂ ਚੋਣਵੀਆਂ ਬੋਲੀਆਂ ਦਾ ਅਨਵਾਦੇ ਜਾਣ । ਇਹੀ ਇਕ ਢੰਗ ਹੈ ਜਿਸ ਨਾਲ ਸਾਡੇ ਸਾਹਿੱਤ ਦੀ ਮਾਰ ਦੂਰ ਵਾਸੀਆਂ ਦਿਆਂ ਘਰਾਂ ਤਕ ਸੌਖ ਨਾਲ ਪਹੁੰਚ ਸਕਦੀ ਹੈ । ਕੁੱਝ ਦਿਨ ਇਕ ਅੰਗਰੇਜ਼ ਸਵਾਣੀ ਨਾਲ ਮੇਲ ਹੋਇਆ । ਉਹ ਪੰਜਾਬੀ ਜੀਵਨ ਉਤੇ ਇਕ ਨਾਵਲ ਲਿਖਣ ਦੇ ਇਰਾਦੇ ਨਾਲ ਫ਼ਰੀਦਕੋਟ ਪਹੁੰਚੀ ਸੀ । ਗਿੱਧੇ ਦੀਆਂ ਬੋਲੀਆਂ " ਸਮਝਕੇ ਉਹ ਇਤਨੀ ਕਾਹਲੀ ਪੈ ਗਈ ਕਿ ਅੰਗੇਜ਼ੀ ਅਨੁਵਾਦ ਛਪਾਉਣ , ਪੂਰੀ ਜ਼ਿੰਮੇਵਾਰੀ ਸੰਭਾਲਣ ਨੂੰ ਤਿਆਰ ਹੋ ਗਈ । ਅਨੁਵਾਦ ਰਾਹੀਂ ਤਾਂ ਪਹੁੰਚ ਨਹੀਂ ਸਕਦਾ ਪਰ ਕੁੱਝ ਵੰਨਗੀ ਜ਼ਰੂਰ ਪੱਲੇ ਪੈ ਜਾਂਦੀ ਹੈ ਅਸਲ ' ਖੱਯਾਮ ਦੇ ਫਿਟਜ਼ ਜੀਰਲਡੀ ਅਨੁਵਾਦ ਨੇ ਇਕ ਵਾਰੀ ਤਾਂ ਸਾਰੇ ਯੂਰਪ ਨੂੰ ' । ਦਾ ਸ਼ੈਦਾਈ ਬਣਾ ਦਿੱਤਾ ਸੀ । ਰੂਸੀ ਲੇਖਕਾਂ ਨੂੰ ਅੰਗ੍ਰੇਜ਼ੀ ਵਿਚ ਪੜ੍ਹ ਪੜੇ " ਅਸੀਂ ਰੂਸ ਬਾਰੇ ਖ਼ਾਸਾ ਕੱਛ ਚਾਨਣ ਲੱਗ ਪਏ ਹਾਂ । ਵਿਦੇਸ਼ੀ ਦੂਤ-ਘਰ ਰੇ ਯੂਰਪ ਨੂੰ ਈਰਾਨ ਦੋਸ਼ੀ ਦੂਤ-ਘਰ ਆਖ਼ਰ