ਪੰਨਾ:Alochana Magazine October, November, December 1967.pdf/62

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਲੈਬਾਰੇਟਰੀਆਂ, ਥੇਟਰਾਂ, ਸਿਨਮੇ-ਘਰਾਂ, ਅਖ਼ਬਾਰਾਂ, ਰੇਡੀਓ, ਸਾਹਿੱਤ-ਖੋਜ ਸੰਸਥਾਵਾਂ ਦੇ ਕੇਂਦਰ ਸ਼ਹਿਰ ਹੁੰਦੇ ਹਨ । ਇਸ ਲਈ ਭਾਸ਼ਾ ਦੇ ਵਿਕਾਸ ਲਈ ਸ਼ਹਿਰੀ ਜੀਵਨ ਵਿਚ ਵਧੇਰੇ ਮੌਕੇ ਹੁੰਦੇ ਹਨ । ਜਿਵੇਂ ਸ਼ਹਿਰੀ ਜੀਵਨ ਵਿਚ ਨਿੱਤ ਨਵੇਂ ਫ਼ੈਸ਼ਨ ਰੂਪ ਧਾਰਦੇ ਹਨ ਇਵੇਂ ਹੀ ਸ਼ਹਿਰੀ ਜੀਵਨ ਵਿਚ ਨਿਤ ਨਵਆਂ ਭਾਸ਼ਾਈਸ਼ੈਲੀਆਂ ਹੋਦ ਵਿਚ ਆਉਂਦੀਆਂ ਹਨ । ਪਟਿਆਲੇ ਦਾ ਪੰਜ ਬੀ ਦਾ ਕੇਂਦਰ ਬਣੇ ਜਾਣਾ ਚੰਗੀ ਗੱਲ ਹੈ, ਪਰ ਜੇ ਇਸ ਦਾ ਭਾਵ ਚੰਡੀਗੜ ਜਿਹੇ ਖੂਬਸੂਰਤ ਤੇ ਨਵ-ਉੱਸਰੇ ਸ਼ਹਿਰ ਤੋਂ ਪੰਜਾਬੀ ਨੂੰ ਦੇਸ਼-ਨਿਕਾਲ ਮਿਲਣਾ ਹੋਵੇ ਤਾਂ ਇਹ ਗੱਲ ਪੰਜਾਬੀ ਲਈ ਅਤਿ ਮਾੜੀ ਹੈ । ਜਦ ਤਕ ਸਮਾਜ ਦੀ ਅਤੇ ਪ੍ਰਤਿਸ਼ਠਿਤ ਸ਼੍ਰੇਣੀ ਵਿਚ ਕਿਸੇ ਭਾਸ਼ਾ ਦਾ ਬੋਲਣਾ ਇਕ ਫੈਸ਼ਨ ਨਹੀਂ ਬਣ ਜਾਂਦਾ ਤੇ ਉਸ ਦੀਆਂ ਪੁਸਤਕਾਂ ਤੇ ਅਖ਼ਬਾਰ ਹੋਰਨਾਂ ਨੂੰ ਵਿਖਾ ਵਿਖਾ ਕੇ ਨਹੀਂ ਪੜੇ ਜਾਂਦੇ, ਤਦ ਤਕ ਉਸ ਭਾਸ਼ਾ ਨੂੰ ਸੰਕੁਚਿਤ ਅਰਥਾਂ ਵਿਚ ਹੀ ਸਾਂਸਕ੍ਰਿਤਕ ਜਾਂ ਉਨਤ ਆਖਿਆ ਜਾਣਾ ਚਾਹੀਦਾ ਹੈ । -0 ਡੀ. ਪੀ. ਆਈ. ਪੰਜਾਬ ਵਲੋਂ, ਪੰਜਾਬ ਦੇ ਸਾਰੇ ਸਕੂਲਾਂ ਲਈ ਪ੍ਰਵਾਣਿਤ ਸਹਾਇਕ ਪੁਸਤਕਾਂ ਡੀ. ਪੀ, ਆਈ. ਪੰਜਾਬ ਨੇ ਆਪਣੀ ਗਸ਼ਤੀ ਚਿੱਠੀ ਨੰਬਰ 1789 (ਪੰਜਾਬੀ) 61--ਬੀ. ਮਿਤੀ 6 ਜੁਲਾਈ 1962 ਦੁਆਰਾ ਹੇਠ ਲਿਖੀਆਂ ਸਹਾਇਕ ਪੁਸਤਕਾਂ ਪੰਜਾਬ ਦੇ ਸਾਰੇ ਸਕੂਲਾਂ ਲਈ ਪ੍ਰਵਾਣ ਕੀਤੀਆਂ ਹਨ । ਅਤੇ ਇਹ ਭੀ ਹੁਕਮ ਕੀਤਾ ਹੈ ਕਿ ਹਰ ਇਕ ਸਕੂਲ ਇਨ੍ਹਾਂ ਪੁਸਤਕਾਂ ਦੇ ਘੱਟੋ ਘੱਟ 15 ਸੈਟ ਆਪਣੇ ਸਕੂਲ ਵਿਚ ਖਰੀਦ ਕੇ ਰੱਖੇ : 1. ਟੈਗੋਰ ਕਹਾਣੀਆਂ ਮੁਲ 1-68 2. ਕੌਰਵ ਪਾਂਡਵ

1-80 ਅਗ ਦੀ ਕਹਾਣੀ

,, 0-60 4. ਮੇਰਾ ਬਚਪਨ 3, 90 5. ਮੱਤੀ ਦੀ ਕਹਾਣੀ , 0-50 ਮਿਲਣ ਦਾ ਪਤਾ :ਜਨਰਲ ਸਕੱਤ , ਪੰਜਾਬੀ ਸਾਹਿੱਤ ਅਕਾਡਮੀ 168, ਮਾਡਲ ਗਰਾਮ, ਲੁਧਿਆਣਾ ਪ੨