ਪੰਨਾ:Alochana Magazine October, November, December 1967.pdf/70

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਦੇ ਹਥਿਆਰ ਸਨ ? ਕਿਹੜੇ ਕਿਹੜੇ ਸੂਰਮੇ ਨੇ ਕਿਹੜੇ ਕਿਹੜੇ ਸੂਰਮੇ ਨਾਲ ਜੰਗ ਕੀਤਾ, ਕਿਸ ਕਿਸ ਨੇ ਕਿਸ ਕਿਸ ਨੂੰ ਮਾਰਿਆ ? ਇਤਆਦਿ ਵਰਣਨ ਬੜੇ ਵਿਸਤਾਰ ਨਾਲ ਕੀਤੇ ਮਿਲਦੇ ਹਨ ! | ਪਰ ਇਸ ਵਿਸਤਾਰ ਦੇ ਹੁੰਦਿਆਂ ਵੀ ਵਾਰ ਦਾ ਕਰਤਾ ਇੱਕ ਵੱਡੀ ਇਤਿਹਾਸਿਕ ਗ਼ਲਤੀ ਕਰਦਾ ਹੈ । ਇੰਜ ਪ੍ਰਤੀਤ ਹੁੰਦਾ ਹੈ ਕਿ ਉਸ ਨੂੰ ਪੰਜਾਬ ਵਿਚ ਵਾਪਰੇ ਹਾਲਾਤ ਦਾ ਤਾਂ ਚੰਗੀ ਤਰ੍ਹਾਂ ਗਿਆਨ ਹੈ, ਪਰੰਤੂ ਪੰਜਾਬ ਤਬਾ ਈਰਾਨੀ ਰਾਜ ਦੀਆਂ ਭੂਗੋਲਿਕ ਹਦਾਂ ਦਾ ਉਸ ਨੂੰ ਪਤਾ ਨਹੀਂ। ਉਸ ਸਮੇਂ ਕਾਬਿਲ ਭਾਰਤੀ ਮੁਗਲ ਸ਼ਾਸਨ ਦਾ ਅੰਗ ਸੀ, ਪਰ ਕਰਤਾ ਨੂੰ ਇਸ ਸੰਬੰਧੀ ਪੂਰਾ ਪਤਾ ਨਹੀਂ। ਇਸੇ ਲਈ ਉਹ ਦੁਬਧਾ ਸਿਤ ਹੈ । ਦੋ ਤਿੰਨ ਥਾਂਵਾਂ ਉੱਤੇ ਉਹ ਕਾਬਲ ਦਾ ਵਰਣਨ ਇਸ ਤਰ੍ਹਾਂ ਕਰਦਾ ਹੈ; ਜਿਵੇਂ ਉਹ ਨਾਦਰਸ਼ਾਹੀ ਰਾਜ ਦਾ ਅੰਗ ਹੋਵੇ :੧. ਮੁਹੰਮਦ ਸ਼ਾਹ ਦੇ ਮੂੰਹੋਂ ਕਵੀ ਅਖਵਾਉਂਦਾ ਹੈ : ਇਹਦੀ ਸਾੜਾਂ ਬਾਲਾਮਾਰ ਨੂੰ ਦੇ ਅੱਗੇ ਭਾਹਾਂ । ਕਬਲ ਰੋਣ ਪਠਾਣੀਆਂ ਕਰ ਖਲੀਆਂ ਬਾਹਾਂ । 1 (ੳ) ਮੁਜ਼ੱਫ਼ਰ ਘੋੜਾ ਛੇੜਿਆ ਰਣ ਸ਼ੇਰ ਵਧਾ । ਉਸ ਬਰਛਾ ਪਕੜ ਸੰਭਾਲਿਆ ਤਪ ਗੁੱਸੇ ਗਿੱਧਾ। ਉਸ ਮਾਰਿਆ ਕਾਤਿਲ ਕੁਲੀ ਨੂੰ ਤੱਕ ਸੀਨੇ ਸਿੱਧਾ ! (ਅ) ਸ਼ਾਹ ਤਵਾਚਾ ਆਇਆ ਰਣ ਮੈਦਾਨ ਵਿੱਚ । ਉਸ ਨੇਜ਼ਾ ਦਸਤ ਟਿਕਾਯਾ ਕਿਸੇ ਕੁਮੈਤ ਦਾ ! ਪਰ ਮੁਫਰ ਰੱਬ ਬਚਾਇਆ ਗੜੇ ਤੂਫਾਨ ਥੀ। (ੲ) ਆਇਆ ਸ਼ਾਹ ਗੱਜ਼ਾਲੀ ਦਸਤ ਕਮਾਨ ਲੈ । ਉਸ ਨੀ ਪਗੜ ਸੰਭਾਲੀ ਕੱਢੀ ਤਰਸੇਂ । ਉਸ ਚਿੱਲੇ ਘੱਤ ਜਵਾਲੀ ਪੁਰ ਕਰ ਛੱਡਿਆ । ਮੁਜ਼ੱਫ਼ਰ ਆਸਣੋਂ ਖ਼ਾਲੀ ਝੜਿਆ ਘੜਿਓ। (ਸ) ਸੱਦਾਦ ਖਾਂ ਹਾਥੀ ਪੇਲਿਆ, ਚੀਰ ਲਸ਼ਕਰ ਆਇਆ । ਪਰ ਸਿਰ ਹਾਥੀ ਦੇ ਨੇਜਾ ਕੜਕ ਬੇਗ ਚਲਾਇਆ । ਮੀਰ ਸੈਦ ਗੱਲ ਓਸ ਥਾਂ, ਆਣ ਤੁਰਾ ਸਾਇਆ । ਓਸ ਝੱਲਿਆ ਆਨ ਕੜਕ ਬੇਗ ਨੂੰ, ਤੇਲ ਬਰਛਾ ਲਇਆ । ਮਾਰ ਬਰਛਾ ਬੇਗ ਕੜਕ ਨੂੰ, ਭੰਨ ਜਿਗਰ ਚਿੰਘਾਇਆ । ੬o