ਪੰਨਾ:Alochana Magazine October, November, December 1967.pdf/90

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਜੇ ਖੁਸ਼ਕੀ ਦੇ ਰਸਤੇ ਹੀ ਮੱਕੇ ਜਾਣਾ ਹੋਵੇ ਤਾਂ ਮਕਰਾਂ ਦੇ ਇਲਾਕੇ ਵਿੱਚੋਂ ਦੀ ਸਮੁੰਦਰ ਦੇ ਕੰਢੇ ਜਾ ਕੇ ਉਖਾਨ ਦੀ ਖਾੜੀ ਇਕ ਦਿਨ ਵਿੱਚ ਪਾਰ ਕਰਕੇ ਅਗਾਂਹ ਮੱਕੇ ਨੂੰ ਜਾਇਆ ਜਾ ਸਕਦਾ ਹੈ । ਪਰ ਮੱਕਾ ਅਰਬ ਦੇਸ਼ ਦੇ ਪੱਛਮੀ ਸਮੁੰਦਰੀ ਕੰਢੇ ਉਤੇ ਹੈ । ਵਿਚਕਾਰਲਾ ਸਾਰਾ ਇਲਾਕਾ ਰੇਤਲਾ ਤੇ ਵੀਰਾਨ ਜਿਹਾ ਹੀ ਹੈ । ਇਸ ਵਿੱਚੋਂ ਦੀ ਲੰਪਣਾ ਕਈ ਖ਼ਤਰੇ ਸਹੇੜਨ ਦਾ ਮੂਲ ਬਣਦਾ ਹੈ । ਸਮੁੰਦਰੀ ਸਫ਼ਰ ਨਾਲ ਇਸ ਸਫ਼ਰ ਵਿੱਚ ਸਮਾਂ ਭੀ ਬਹੁਤ ਵਧੀਕ ਲੱਗਦਾ ਹੈ । ਸੋ, ਠੱਟੇ ਹਿੰਗਲਾਜ ਦੇ ਕੌਲੇ ਜਹਾਜ਼ ਵਿੱਚ ਚੜ ਕੇ ਅਰਬ ਦੇਸ਼ ਦੇ ਦੱਖਣੀ ਸਮੁੰਦਰੀ ਕੰਢੇ ਦੇ ਨਾਲ ਨਾਲ ਜਾ ਕੇ ਜਾਂਦੇ ਸ਼ਹਿਰ ਹੈ ਹਾਜੀ ਲੋਕ ਉਤਰਿਆ ਕਰਦੇ ਸਨ । ਜੱਦੇ ਤੋਂ ਮੁੱਕਾ ਚਾਰ ਦਿਨਾਂ ਦਾ ਪੈਂਡਾ ਹੈ । ( 11IL+Iltut.fi/DiffT dER 13 tillbILL trait #fitn|4m4|t7:11 .::@ipiLIAll i ਆ ill ਦੀ ਪੰਜਾਬ ਐਂਡ ਸਿੰਧ ਬੈਂਕ ਲਿਮਿਟਿਡ ਜਾਰੀ ਹੋਇਆ, 1908} ਰਜਿਸਟਰਡ ਆਫ਼ਿਸ ਸੈਂਲ ਐਡਮਿਨਿਸਟਿਵ ਆਫਿਸ : ਹਾਲ ਬਾਜ਼ਾਰ, ਅੰਮ੍ਰਿਤਸਰ ਐਚ. ਬਲਾਕ, ਲਖਸ਼ਮੀ ਇਨਡੈਂਸ ਬਿਲਡਿੰਗਾਂ ਕਨਾਟ ਸਰਕਸ, ਨਵੀਂ ਦਿੱਲੀ ਟਾਈਮ ਡਿਪਾਜ਼ਿਟ ਉੱਤੇ ਸੂਦ 5ਊ ਤੋਂ 7 ਨੂੰ ਫ਼ੀ ਸਦੀ । ਸੇਵ ਬੈਂਕ ਉੱਤੇ ਸੂਦ 4 ਰੁਪੈ ਸੈਂਕੜਾ ਰੁਪਿਆ ਕਢਾਉਣ ਲਈ ਚੈਕ ਸਿਸਟਮ (1 ਸਾਲ ਵਿੱਚ 140 ਚੈਕ) ਚਾਂ, ਜਿਹੜੀਆਂ ਭਾਰਤ ਵਿਚ ਕੰਮ ਕਰ ਰਹੀਆਂ ਹਨ ਅੰਮਿਤਸਰ, ਅੰਬਾਲਾ ਸ਼ਹਿਰ, ਡਿਹਰਾਦੂਨ, ਦਿੱਲੀ ਚਾਂਦਨੀ ਚੌਕ), ਦਿੱਲੀ (ਕਰੋਲ ਬਾਗ), ਦਿੱਲੀ (ਪਹਾੜਗੰਜ), ਜਲੰਧਰ, ਹੋਸ਼ਿਆਰਪੁਰ, ਕਾਨਪੁਰ, ਕਰਨਾਲ, ਖੰਨਾ, ਲੁਧਿਆਣਾ ਅਤੇ ਪਟਿਆਲਾ। | z , ਗਿੱਛ ਵਾਸਤੇ ਹੈੱਡ ਆਫ਼ਿਸ ਐਚ ਬਲਾਕ ਕੋਨਾਟ ਸਰਕਸ, ਨਵੀਂ ਦਿੱਲੀ ਜਾਂ ਕਿਸੇ ਬਾਂਚ ਮੈਨੇਜਰ ਕੋਲੋਂ ਪਤਾ ਕਰੋ । ਇੰਦਰਜੀਤ ਸਿੰਘ, ਜਨਰਲ ਮੈਨੇਜਰ to