ਪੰਨਾ:Alochana Magazine October, November, December 1967.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਠੀਕ ਤਰਜਮਾਨੀ ਨਾ ਹੋ ਸਕੀ । ਇਕ ਸ਼ਾਮ ਪਹਿਲਾਂ ਉਹ ਇਕ ਕੁੜੀ ਇਕ ਬੇਰੀ' ਵਿਚ ਜੋ ਗਾਰਗੀ ਦੇ ਨਾਟਕ ਕਣਕ ਦੀ ਬਲੀ’ ਦਾ ਵਿਗੜਿਆ ਰੂਪ ਸੀ, ਤਾਰੋ ਬਣੀ ਸੀ ! ਤਾਰੇ ਵਾਲੀਆਂ ਹਰਕਤਾਂ ਉਹ ਇਸ ਨਾਟਕ ਵਿਚ ਵੀ ਕਰਦੀ ਰਹੀ ! ਸਾਰੇ ਨਾਟਕ ਵਿਚ ਉਹ ਸ਼ੀਸ਼ੇ ਅੱਗੋ ਬੈਠੀ ਕੰਘੀ ਕਰਦੀ ਰਹੀ ਤੇ ਝੱਟ-ਪਲ ਪੱਛ ਭਰਾਵਾਂ ਨੂੰ, ਮਾਂ ਨੂੰ ਪੁੱਛ ਲੈਂਦੀ 'ਮੈਂ ਸੁਹਣੀ ਲਗਨੀ ਆਂ ?' ਉਸ ਦੇ ਪਾਰ ਲਪਨ ਦਾ ਕਾਰਨ ਤਾਰੇ ਦੀ ਤੇ ਸੀ । ਤਾਰੇ ਬਾਰੇ ਹਰ ਗਲ ਵਿਚ ਉਸ ਨੂੰ ਦਿਲਚਸਪੀ ਲੈਣੀ ਚਾਹੀਦੀ ਸੀ ਪਰ ਸੂਰਜ ਅਤੇ ਪਿਤਾ ਦੀਆਂ ਤਾਰੇ ਬਾਰੇ ਗਲਾਂ ਸਮੇਂ ਵੀ ਉਹ ਹੱਸਦੀ ਜਾਂਦੀ ਹੈ । ਮੈਂ ਰੱਬ ਨਾਲ ਵਿਆਹ ਕਰਾਂਵਾਂਗੀ' ਇਹ ਆਖ ਦੇਦੀ ਹੈ ਜਿਵੇਂ “ਮੈਂ ਨਵੀਆਂ ਚੂੜੀਆਂ ਚੜ੍ਹਾਵਾਂਗ ਆਖਣਾ ਹੋਵੇ । ਉਸ ਨੇ ਕਾਫ਼ੀ ਕੀਮਤੀ ਘੜੀ ਲਾਈ ਰੱਖੀ ਭਾਵੇਂ ਉਹਦੇ ਕਿਸੇ ਭਰਾ ਨੂੰ ਘੜੀ ਨਸੀਬ ਨਹੀਂ ਸੀ ਹੋਈ । ਜੀਵਨ ਦਾਸ ਪਿਤਾ ਦੇ ਰੂਪ ਵਿਚ ਰਾਜ ਕੁਮਾਰ ਸ਼ਰਮਾ ਵੀ ਕਈ ਵਾਰ ਥਿੜਕਿਆ ਕਈ ਵਾਰਤਾਲਾਪ ਉਹ ਗ਼ਲਤ ਥਾਂ ਉੱਤੇ ਬਲ ਗਿਆ। ਉਹਦਾ ਵਾਕ ਉੱਪਰਲ ਨੇ ਵੀ ਹੁਣੇ ਕੁੱਟਣਾ ਸੀ ਮਸਾਲਾ ?? ਮਸਾਲਾਂ ਕੱਟਣ ਦੀ ਆਵਾਜ਼ ਆਉਣ ਤੋਂ ਪਹਿਲਾਂ ਹੀ ਖ਼ਤਮ ਹੋ ਗਿਆ । ਇਕ ਬੋਲ ਵਿਚ ਉਹ ਆਖ ਗਿਆ : 'ਮੈਂ' ਹਾਲੇ ਕਵਾਰਾ ॥ ਮੇਰੇ ਪਿਤਾ ਨੇ ਕੰਨੋਂ ਫੜ ਕੇ ਵਿਆਹ ਦਿੱਤਾ। (ਜਿਵੇਂ ਲੋਕਾਂ ਦੇ ਪਿਤਾ ਵਿਆਹਾਂ ਦਾ ਮੁੰਡਿਆਂ ਨੂੰ ਵਿਆਂਹਦੇ ਹੋਣ) ਦਰਸ਼ਕ ਹੱਸਦੇ ਹੱਸਦੇ ਲੋਟ ਪੋਟ ਹੋ ਗਏ । ਰੋਟੀ ਹੈ ਲਗਿਆਂ ਹੱਥ ਧੋ ਕੇ ਪਾਏ ਹੋਏ ਕੁੜਤੇ ਨਾਲ ਪੂੰਝਣਾ ਬਹੁਤ ਪਿਆਰੀ ਹਰਕਤੇ ਸੀ । | ਇੰਜ ਲਗਦਾ ਸੀ ਜਿਵੇਂ ਦਿਨ ਵਿਚ ਦੋ ਤਿੰਨ ਰਾਮ ਦੇ ਚੁੱਕੀ ਇਹ ਟੀਮ ਨਾਟਕ ਖੇਡਣ ਨਹੀਂ, ਰੋਟੀ ਖਾਣ ਮੰਚ ਤੇ ਆਈ ਹੈ । ਲਾਲੇ ਦੇ ਚਿੱਠੀ ਪੜ੍ਹਦਿਆਂ ਉਹ (ਬੀ. ਕੇ. ਚੋਪੜਾ) ਚਾਰ ਪੰਜ ਫੁਲਕੇ ਪੀੜ ਜਾਂਦਾ ਹੈ । ਬਾਕੀ ਵੀ ਸਾਰੇ ਪਾਤਰ, ਛੋਟੇ ਤੇ ਕੀ ਵੱਡੇ , ਨਾਟਕ ਖੇਡਦਿਆਂ ਖੇਡਦਿਆਂ ਰੱਜ ਕੇ ਰੋਟੀ ਖਾ ਲੈਂਦੇ ਹਨ ! ਕਦੇ ਜਤਿੰਦਰ (ਭਾਗਵੰਤੀ) ਨੇ ਨਾਟਕ ਖ਼ਤਮ ਹੋਣ ਦੇ ਬਾਦ ਰੋਟੀ ਖਾਧੀ ਅਤੇ ਭਾਜ ਅਦਾਕਾਰੀ ਚੰਗੀ ਪ੍ਰਭਾਵਿਤ ਸੀ । ਕਈ ਵਾਕ ਉਹ ਵੀ ਗ਼ਲਤ ਬੋਲ ਗਈ ਜਿਵੇਂ ਸਾਲ ਦੇ ਹੋ ਜਾਣਗੇ, ਨੌਕਰੀ ਮੁਕ ਜਾਵੇਗੀ ।' ਪਰੰਤ ਦਰਜਨ ਦੇ ਕਰੀਬ ਬੱਚਾ" . ਮਾਂ ਹੋਣ ਉਪਰੰਤ ਫੇਰ ਪੈਰ ਭਾਰਾ' ਹੋਣ ਦਾ ਪ੍ਰਭਾਵ ਉਸ ਨੇ ਆਪਣੀ ਟੋਰ 'ਚ ਉੱਠਣ ਬੈਠਣ ਵਿੱਚੋਂ ਗੱਲ ਬਾਤ ਵਿੱਚੋਂ ਬਹੁਤ ਸੁੱਘੜਤਾ ਨਾਲ ਉਸਾਰਿਆ | ਇਸ ਨਾਟਕ ਸਮਾਰੋਹ ਵਿਚ ਸਰਬੋਤਮ ਅਭਿਨੇਤੀ ਦਾ ਇਨਾਮ ਜਿੱਤਿਆ ! (ਤਸਵੀ fਪਿਛਲੀ ਰਪੋਟ ਵਿਚ ਦਿਤੀ ਜਾ ਚੁੱਕੀ ਹੈ । ਇਸ ਨਾਟਕ ਦਾ ਦੂਜਾ ਪਿਆਰਾ ਕਲਾਕਾਰ ਸੀ ਗੁਰਸ਼ਰਨ ਸਿੰਘ ਦੀ ਲੋਕ ਨਵਸ਼ਰਨ ਜਿਸ ਨੇ ਬੀਨਾਂ ਦੇ ਰੂਪ ਵਿਚ ਬਹੁਤ ਚੰਗੀ ਅਦਾਕਾਰੀ ਕੀਤੀ । ਉਸ ° ੪ਚਿਆਂ ਦੀ ਆ । ਉਸ ਨੇ ਦੀ ਲੜਕੀ tt