ਪੰਨਾ:Alochana Magazine October, November and December 1979.pdf/2

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਪੂਰਨ ਸਿੰਘ ਜਨਮ : ੧੭.੨.੧੮੮੧ ਦਿਹਾਂਤ : ੩੧.੩੧੯੩੧ ਇਹ ਬੇਪ੍ਰਵਾਹ ਪੰਜਾਬ ਦੇ,, ਮੌਤ ਨੂੰ ਮਖੌਲਾਂ ਕਰਨ, ਮਰਨ ਥੀ ਨਹੀਂ ਡਰਦੇ। ਪੂਰਨ ਸਿੰਘ ਵਰਗੇ ਪੁਰਸ਼ ਹੀ ਆਪਣੀ ਆਤਮਕ ਉਡਾਰੀ ਦੇ ਲਿਸ਼ਕਾਰਿਆਂ ਨਾਲ ਮੌਤ ਦੇ ਹਨੇਰੇ ਪੜਦਿਆਂ ਪਿਛੋਂ ਸਾਨੂੰ ਰੂਹਾਂ ਦੇ ਰੋਸ਼ਨ ਮੰਡਲਾਂ ਦੀ ਝਲਕ ਦਿਖਾ ਸਕਦੇ ਹਨ । ਮਾਇਆ ਵਿਚ ਗਏ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭੂ ਦੇ ਮੁੱਖ ਤੋਂ ਨਕਾਬ ਚੁਕ ਕੇ, ਖਬੀਆਂ ਦੀ ਛਹਿਬਰ ਨਾਲ ਭਰ ਦਿੰਦੇ ਹਨ ਅਤੇ ਬੰਦਾ ਧਰਤੀ ਤੇ ਅਕਾਸ਼ ਵਿਚਕਾਰ ਰ - ਇਕ ਮਨਾਰੇ ਵਾਂਗ ਖੜਾ ਕਿਰਨਾਂ ਵਿਚ ਨਹਾਉਂਦਾ ਨਜ਼ਰ ਆਉਂਦਾ ਹੈ । ਅਜਿਹੇ ਅਕਤੀ ਵਿਸ਼ਵ-ਨਾਗਰਿਕ ਹੁੰਦੇ ਹਨ, ਕਿਉਂਕਿ ਉਨ੍ਹਾਂ ਦੇ ਹਿਤਕਾਰੀ ਗੁਣਾਂ ਨੂੰ ਦੇਸ਼, ਰੋਮ ਅਤੇ ਸੰਪਰਦਾ ਦੇ ਤੰਗ ਗਜ਼ਾਂ ਨਾਲ ਮਾਪਿਆ ਨਹੀਂ ਜਾ ਸਕਦਾ । ਪਰਨ ਸਿੰਘ ਮਾਨਵਤਾ ਦਾ ਕਵੀ ਹੈ । ਉਹਦੇ ਲਈ ਧਰਮ, ਫ਼ਿਰਕੇ ਅਤੇ ਜਾਤੀ wi ਕਲਪਤ ਸੀਮਾਵਾਂ ਕੋਈ ਅਰਥ ਨਹੀਂ ਰਖਦੀਆਂ। ਉਸ ਦਾ ਸਿਮਰਨ ਰੱਬ ਦਾ ਨਾਂ ਸਲਾ ਨਹੀਂ, ਸਗੋਂ ਮਨ ਚਿਤ ਹੋ ਕੇ ਪ੍ਰਭੂ ਦੀ ਉਸਤਤ ਗਾਉਣਾ ਹੈ । ਉਸ ਨੂੰ ਆਤਮਾ ਨ ਅਤੇ ਮਨ ਦੇ ਧੁਰ ਅੰਦਰਲੇ ਪਰਮ-ਅਨੰਦ ਦਾ ਅਨੁਭਵ ਹੈ । ਇਸ ਚੇਤਨਾ ਵਿਚ ਹਮੀ ਨੂੰ ਹਰ ਪਾ ਸੁਹੱਪਣ ਹੀ ਹੱਪਣ ਨਜ਼ਰ ਆਉਂਦਾ ਹੈ । ਜੀਵਨ-ਸਵੱਰਗ ਬਣ [ਬਾਕ ਟਾਈਟਲ ਦਾ ਸਫ਼ਾ ਨੰਬਰ 3]