ਪੰਨਾ:Alochana Magazine October, November and December 1979.pdf/4

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


a ) ਦਾ ਹੀ ਆਦਰਸ਼ੇਆ ਵਟਾਟ ਬਿੰਬ ਹੈ ਇਸ ਲਈ ਆਤਮਾ-ਪ੍ਰਮਾਤਮਾਂ ਦੇ ਮੇਲ ਦਾ ਪਖ ਪੁਰਕੇ ਚੰਤਨ ਤੇ ਕਰਜ ਮਾਨਵ ਨੂੰ ਪ੍ਰਕਿਰਤੀ ਦੇ ਵਸ ਹੀ ਕਰਦੇ ਹਨ । ਪ੍ਰਕਿਰਤੀ ਨੂੰ ਮਾਨਵ ਦਾ ਆਕਰ ਬਨਾਉਣ ਦੀ ਥਾਂ ਉਹ ਮਾਨਵ ਨੂੰ ਕਰਤੀ ਦਾ ਆਕਾਰ ਬਣਾਉਂਦੇ ਹਨ । ਇਸ ਹ 'ਲਤ ਵਿਚ ਵੀ ਮਨਵ ਦੇ ਅਦਭੁੱਤ ਬਣ ਜਾਣ ਦੀ ਸੰਭਾਵਨਾ ਉਤਪਨ ਹੈ ਜਾਂਦੀ ਹੈ ਇਹ ਅਦਭੁਤ ਮਾਨਵ 41-ਮਾਨਵ ਲਗਦਾ ਹੈ ਜਿਸ ਦੀ ਆਭਾ ਕਰਕੇ ਇਤਿਹਾਸਕਹੋਣ ਦੀ ਥਾਂ ਪT-ਪ੍ਰਕਿਰਤਿਕ ਤੇ ਇਤਿਹਾਸਕ ਹੁੰਦਾ ਹੈ । ਕਰਤੀ ਦਾ ਵਿਰੋਧ ਕਰਦਾ ਹੋਇਆ ਉਹ ਇਤਿਹਾਸ ਦਾ ਵੀ ਵਿਰੋਧ ਕਰਨ ਲੱਗ ਪੈਂਦਾ ਹੈ । | ਧਰਮ ਦਾ ਸਮੱਗਰ ਸਰੂਪ ਸਿਰਜਣ ਵਾਂਗ, ਸਾਹਿਤ ਮਾਰਕਸਵਾਦ ਦਾ ਵੀ ਅਸਰ ਸਮੱਗਰ ਸਰੂਪ ਸਿਰਜ ਸਕਦਾ ਹੈ । ਸਾਹਿਤ ਸਭਾਵਕ ਹੀ ਇਹ ਕਰਤੱਵ ਨਿਭਾ ਸਕਦਾ ਕਿਉਕਿ ਇਹ ਚਿੰਤਨ ਤੇ ਕਾਰਜ਼ ਦੇ ਸੰਜੋਗ ਨੂੰ ਸਾਕਾਰ ਕਰਦੇ ਸਾਕਾਰਾਤਮਕ ਸੰਘc ਇਸਨੂੰ ਨਕਾਰਦੇ ਨਕਾਰਾਤਮਕ ਵਿਜੋਗ ਦਾ ਹੀ ਤਾਂ ਦਸਤਾਵੇਜ਼ ਹੈ । ਇਸ ਮੰਤਵ ਲਈ ਮਾਰਕਸਵਾਦ ਲਈ ਪਰੇਰਨਾ ਦੇ ਯੋਗ ਹੋਣਾ ਹੀ ਕਾਫੀ ਨਹੀਂ। ਕਿਤਾਬੀ ਫਲਸਫ ਦੇ ਇਸ ਤਰ੍ਹਾਂ ਦੀ ਪਰੇਰਣਾ ਦੀ ਹੀ ਯੋਗਤਾ ਹੁੰਦੀ ਹੈ ਜਿਸ ਕਾਰਨ ਇਸ ਵਿਚ ਜੀਵਨ ਦੀ ਦੀ ਸਮਰਥਾ ਦਾ ਪ੍ਰਵੇਸ਼ ਨਹੀਂ ਹੁੰਦਾ। ਸਾਹਿਤ ਵਿਚ ਸਮੱਗਰ ਸਰੂਪ ਦਾ ਭਾਗ ਹਟ ਮਾਰਕਸਵਾਦ ਨੂੰ ਧਰਮ ਵਾਂਗ ਅੰਤਰ-ਪਰੇਰਣਾ ਦੇ ਸਮਰਥ ਹੋਣਾ ਅਨਿਵਾਰੀ ਹੈ । ਇਸ ਦੇ ਮਾਰਕਸਵਾਦ ਵਿਚ ਧਰਮ ਵਾਲਾ ਸਾਕਾਰਾਤਮਕ ਗੁਣ ਤਾਂ ਆਵੇਗਾ ਹੀ, ਪਰ ਕਾਂ " ਹੀ ਇਹ ਧਰਮ ਵਾਲੇ ਨਾਕਾਰਾਤਮਕ ਔਗੁਣ ਦਾ ਵੀ ਭਾਗ ਬਣ ਜਾਵੇਗਾ, ਸੰਦੇਹ-ਜਨਕ ਗੱਲ ਹੈ। 'ਤੇ ਇਸ ਸੰਦੇਹ-ਜਨਕ ਕਿਆਸ ਦੇ ਤੁਲ ਇਹ ਤਾਂ ਸੰਦੇਹ-ਹੀਣ ਗੱਲ ਹੈ ਕਿ ਪਰ ਦੇ ਤੁਲ ਹੋ ਕੇ ਮਾਰਕਸਵਾਦ ਕੇਵਲ ਵਿਵੇਕ ਨੂੰ ਹੀ ਟੰਬ ਸਕਦਾ ਹੈ । ਵਿਵੇਕ ਦੀ ਸਾਰ ਨੂੰ ਵਿਸ਼ੇਸ਼ ਦੇਣ ਹੈ । ਪਰ ਇਸਨੂੰ ਕੇਵਲ ਵਿਵੇਕ ਦੀ ਹੀ ਉਪਜ ਨਹੀਂ ਮੰਨਿਆ ਸਕਦਾ ! ਜਦੋਂ ਵਿਵੇਕ ਰਾਹੀਂ ਹੀ ਇਸਦੀ ਸਿਰਜਣਾ ਹੁੰਦੀ ਹੈ ਤਾਂ ਵਿਸ਼ਾ ਤਾਂ ਇਸ ਅਲੋਪ ਹੀ ਹੋ ਜਾਂਦਾ ਹੈ । ਇਹ ਵਿਵੇਕ ਸਾਹਿਤਕ ਸੰਵੇਦਨਾ ਦੇ ਆਧਾਰ ਨੂੰ ਤਾਂ ਅਵੰਸ਼ ਨਿਰਧਾਰਿਤ ਕਰਦਾ ਹੈ ਪਰ ਇਸਦਾ ਪਾਸ'ਰ ਤਾਂ ਸਿਮਰਿਤੀ, ਕਲਪਨਾ ਤੇ ਦ੍ਰਿਸ਼ਟਾਂ , ਰਚਵੇਂ ਰੂਪ ਵਿਚ ਹੁੰਦਾ ਹੈ । ਜਿਥੇ ਸਿਮਰਤੀ ਅਤੀਤ ਨੂੰ ਤੇ ਕਲਪਨਾ ਵਰਤਮਾਨ ਸਾਹਿਤਕ ਸੰਵੇਦਨਾ ਵਿਚ ਰਚਾਉਣ ਦਾ ਯਤਨ ਕਰਦੀ ਹੈ ਉਥੇ ਦ੍ਰਿਸ਼ਟੀ ਭਵਿੱਖ ਨੂੰ " ਅਮਲ ਤੋਂ ਲਾਂਭੇ ਰਹਿਣ ਦਾ ਅਵਸਰ ਨਹੀਂ ਦਿੰਦੀ । ' ਨਤੀਜੇ ਵਜੋਂ ਇਹ ਪਾਰ ਸਾਹਿਤਕ ਸੰਵੇਦਨਾ ਦੀ ਅੰਤਰ-ਆਤਮਾ ਵਿਚ ਵਸ ਜਾਂਦੀ ਹੈ ਕਿ ਹਰ ਯੁਗ ਵਿਚ ਅਤਾ ਨਾਲ ਭਵਿੱਖ ਵਰਤਮਾਨ ਦੇ ਨਾਲ ਰਿਹਾ ਹੈ ਤੇ ਰਹੇਗਾ ਜਦੋਂ ਤੱਕ ਕਾਲ ਸ਼ਿਸ਼ਟੀ ਵਿਚ ਰਚਿਆ ਹੋਇਆ ਹੈ। | ਧਰਮ ਤੋਂ ਅਗਲਾ ਜੀਵਨ-ਬਧ ਹੋਣ ਦੇ ਨਾਤੇ ਮਾਰਕਸਵਾਦ ਨੇ ਸਾਹਿਤ ਵਿੱਚ ਸਮੱਗਰ ਸਰੂਪ ਗ੍ਰਹਿਣ ਕਰਨ ਦੀ ਵਿਸ਼ਵ-ਵਿਆਪੀ ਚੇਸ਼ਟਾ ਕੀਤੀ ਹੈ । ਕੁਦਰਤੀ ਤੌਰ ਤੇ ਪੰਜਾਬੀ ਸਾਹਿਤ ਵੀ ਇਸ ਚੇਸ਼ਟਾ ਦੇ ਦਾਇਰੇ ਵਿਚ ਆ ਜਾਂਦਾ ਹੈ । ਪਰਗਤੀਵਾਦੀ