ਪੰਨਾ:Alochana Magazine October, November and December 1979.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਹੀਂ ਸੀ ਸਮਝਿਆ। ਉਸ ਨੇ ਜਗਸੀਰ ਦੀ ਮਾਂ ਨੂੰ ਵੀ ਆਪਣੀ ਮਾਂ ਸਮਾਨ ਆਦਰ ਦਿੱਤਾ। ਜੇ ਜਗਸੀਰ ਦੀ ਮਾਂ ਨੇ ਉਹਨੂੰ ਕਦੇ ਤੱਤੇ ਠੰਡੀ ਗੱਲ ਵੀ ਆਖੀ ਤਾਂ ਵੀ ਉਹਦਾ ਰਵਈਆ ਇਹੀ ਹੁੰਦਾ ਸੀ । ‘ਕੋਈ ਨੀ ਚਾਚੀ ਮਾਪੇ ਪੁੱਤਾਂ ਧੀਆਂ ਨੂੰ ਆਖਦੇ ਈ ਹੁੰਦੇ ਆ ਪਰ ਕੋਈ ਫਿਕਰ ਨਾ ਕਰੀ, ਮੇਰੇ ਜੀਉਂਦੇ ਜੀ ਤੈਨੂੰ ਤਕਲੀਫ ਹੋਵੇ ਤਾਂ ਧਿਰਗੀ ਅਮਰ ਜੀਉਣ ਦੇ । ਜੇ ਕਦੇ ਜਗਬੀਰ ਤੇ ਧਰਮ ਸਿੰਘ ਦੇ ਪੁੱਤ ਵਿਚਕਾਰ ਕਈ ਝਗੜਾ ਜਾਂ ਵਿਰੋਧ ਪਦਾ ਹੋਇਆ ਤਾਂ ਧਰਮ ਸਿੰਘ ਨੇ ਸਦਾ ਜਗਬੀਰ ਦਾ ਪੱਖ ਪੂਰਿਆ ਨੰਦੀ ਦੀ ਮੌਤ ਹੋ ਆੜਤੀਆਂ ਕੋਲੋਂ ਪੈਸੇ ਫੜ ਕੇ ਜਗਸੀਰ ਨੂੰ ਦਿੱਤੇ ਤੇ ਅਜੇਹਾ ਕਰਨ ਨਾਲ ਉਹਦੇ ਆਪ ਘਰ ਵਿਚ ਜਿਹੜਾ ਕਲੇਸ਼ ਪੈਦਾ ਹੋਇਆ, ਉਸਨੂੰ ਉਸਨੇ ਚੁੱਪ ਚਾਪ ਆਪਣ ਹਰ ਹੰਢਾਇਆ । ਤੂ ਤੀਜੀ ਪੁਸ਼ਤ ਵਿਚ ਸੀਰੀ ਤੇ ਮਾਲਕ ਕਿਸਾਨ ਵਿਚਕਾਰਲਾ ਰਿਸ਼ਤਾ ਨਿਰੋਲ ਨਵੀਆਂ ਦਿਸ਼ਾਵਾਂ ਅਖਤਿਆਰ ਕਰ ਲੈਂਦਾ ਹੈ । ਸਦੀਆਂ ਦੇ ਸਥਾਪਤ ਸੰਬੰਧਾਂ ਵਿਚ ੩੫ ਪੁਥਲ ਮਚ ਜਾਂਦੀ ਹੈ । ਪਰਸਪਰ ਮੋਹ-ਮੁਹੱਬਤ ਦੀ ਭਾਵਨਾ ਪਰ ਲਾ ਕੇ ਉੱਡ ਜਾਂਦਾ ਹੈ। ਕਰੀ ਆਰਥਕਤਾ ਨਾਲ ਪਰੁੱਚੀਆਂ ਕਦਰਾਂ ਕੀਮਤਾਂ ਕੇਵਲ ਕਿਸਾਨ-ਸੀਰੀ ਦੇ ਰਿਸ਼ਤੇ ਪਹਿਲੀ ਚੁਲ ਨੂੰ ਹੀ ਦੂਰ ਨਹੀਂ ਕਰਦੀਆਂ, ਸਗੋਂ ਪਰਵਾਰਕ ਰਿਸ਼ਤਿਆਂ ਨੂੰ ਭੀ ੫੧ ਕਰ ਦਿੰਦੀਆਂ ਹਨ । ਭੱਤੇ, ਧੰਨੋ ਤੇ ਭੱਤੇ ਦੀ ਬਹੁ ਦੇ ਵਿਵਹਾਰਾਂ ਦਾ ਕੇਂਦਰੀ ਧੁਰਾ ਨਵੀਨ ਕੀਮਤਾਂ ਹੀ ਹਨ । 'ਨੀਕਰੀਆਂ ਦੇ ਪੁਜਾਰੀ ਭੱਤੇ ਨੂੰ ਆਪਣੇ ਮਾਨਵ-ਸਨੇਹਾ . ਦੀਆਂ ਸਿਧਾਂਤਕ ਜਿਹੀਆਂ ਗੱਲਾਂ ਨਹੀਂ ਜਚਦੀਆਂ । ਕਿਉਂਕਿ ਲੋਕ ਅੱਜ ਰੋਲ fਪਿੱਛੇ ਵੱਢ ਵੱਢ ਮਰਦੇ ਸਨ ਪਰ ਉਹਦੇ ਪਿਉ ਨੇ ਇਕ 'ਸੀਰੀ ਨੂੰ ਚਾਰ ਵਿਘ 4 “ਉ ਝ ਹੀ ਦੇ ਛੱਡੀ ਸੀ ਜਗਸੀਰ ਤੇ ਉਹਦੇ ਬਾਪ ਵਲੋਂ ਆਪਣੀ ਜੱਦੀ ਜਾਇਦਾਦ ਦੇ ਸਿਰਜਣਾ ਵਿਚ ਯੋਗਦਾਨ ਤੋਂ ਮੁਨਕਰ ਹੋਇਆ ਭੰਤਾ ਇਹ ਸੋਚਦਾ ਹੈ ਕਿ ਪੰਜਵੇਂ ਪਾ" ਉੱਤੇ ਗਰਚਿਆਂ ਵਰਗੇ ਗਭਰੂ ਸੀਰੀ ਰਲਣ ਲਈ ਧੱਕੇ ਖਾਂਦੇ ਫਿਰਦੇ ਹਨ, ਪਰ ਉਹਨੇ (ਧਰਮ ਸਿੰਘ ਨੇ ਇਹ ਵਾਧੂ ਦਾ ਮਰਿਆ ਸੱਪ (ਜਗਸੀਰ) ਚੌਥੇ ਹਿੱਸੇ ਉੱਤੇ ਪਾ ਛੱਡਿਆ ਸੀ । a | ਮਾਲਕੀ ਦੇ ਮਦ ਨਾਲ ਚਰ ਭੰਤੇ ਨੂੰ ਇਵੇਂ ਜਪਣ ਲਗ ਪੈਂਦਾ ਹੈ ਕਿ 1 ਤੇ ਉਹਦਾ ਬਾਪ ਠੋਲਾ ਭੱਤੇ ਦੇ ਪਿਉ ਦਾਦੇ ਨੂੰ ਬੁੱਧੂ ਬਣਾ ਕੇ ਲੁੱਟਦੇ ਰਹੇ ਹਨ ੩੩ ਹੁਣੇ ਤੋਂ ਮੁਕਤ ਹੋ ਕੇ ਬੜੀ ਚਤਰਾਈ ਨਾਲ ਇਸ ‘ਲੱਟ ਤੋਂ ਬਚਣ ਦੀਆਂ ਸਬੀਲਾਂ ਸੋਚਦਾ ਹੈ । ਇਸ ਨਵੀਨ ਚਤਰ ਯੋਜਨਾ ਨੂੰ ਨੇਪਰੇ ਚਾੜ੍ਹਨ ਮਾਂ ਧੰਨੋ ਤੇ ਉਹਦੀ ਬਹੁ ਉਹਦੀਆਂ ਕਰਜਸ਼ੀਲ ਭਿਆਲ ਬਣਦੀਆਂ ਹੋ ਪੜ ਕੇਵਲ ਜਗਸੀਰ ਦੇ ਵਿਰੁੱਧ ਹੀ · ਸਾਂਝਾ ਮੋਰਚਾ ਨਹੀਂ ਲਾਉਂਦੇ, ਸਰ ਆਪਣੇ ਹੀ ਪਰਵਾਰ ਦੇ ਮੁਖੀਏ ਧਰਮ ਸਿੰਘ ਨੂੰ ਵੀ ਨੁੱਕਰੇ ਲਾਉਣ ਦੀ ਕਲਾ ? " ਨਿੱਤ ਦੀਆਂ ਫਿਟਕਾਰਾਂ ਤੇ ਕਲੇਸ਼ ਤੋਂ ਤੰਗ ਆ ਕੇ ਵਸਦੇ ਰਸਦੇ ਘਰ ਵਾਲ ਬੇਘਰ ਹੋਣ ਤੇ ਮਜਬੂਰ ਕਰ ਦਿੱਤਾ ਜਾਂਦਾ ਹੈ । ਪਰਵਾਰਕ ਜੀਵਨ ਵਿੱਚ ਰ ਯੋਜਨਾ ਨੂੰ ਨੇਪਰੇ ਚਾੜ੍ਹਨ ਲਈ ਭੱਤੇ ਦੀ 9 ਦੇ ਹਨ | " ਕੇ ਵਸਦੇ ਰਸਦੇ ਘਰ ਵਾਲਾ ਧਰਮ ਸਿੰਘ ਜਾਂਦਾ ਹੈ । ਪਰਵਾਰਕ ਜੀਵਨ ਵਿਚ ਪਈ ਇਸ ਤਰੇੜ 4)