ਪੰਨਾ:Alochana Magazine October, November and December 1979.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਦੋਂ ਤੀਕ ਉਸ ਨੂੰ ਧਰਮ ਸਿੰਘ ਦੇ ਪਰਵਾਰ ਵਿਚ ਆਦਰਯੋਗ ਸਥਾਨ ਮਿਲਿਆ ਰਹਿੰਦਾ ਹੈ, ਉਦੋਂ ਤੀਕ ਹੱਡ-ਭੰਨਵੀਂ ਮੁਸ਼ੱਕਤ ਉਹਦੇ ਸਰੀਰ ਨੂੰ ਹੁੰਹਦੀ ਤਕ ਨਹੀਂ । ਉਹ ਪੂਰੀ ਤਨਦੇਹੀ ਨਾਲ ਕੰਮ ਕਰਦਾ ਹੈ – ਗੁਲੰਮ ਸਮਝ ਕੇ ਨਹੀਂ, ਸਗੋਂ ਆਪਣਾ ਕੰਮ ਜਾਣਕ | ਧਰਮ ਸਿੰਘ ਦੇ ਟੱਬਰ ਨਾਲ ਉਹਦੀ ਅਪਣੱਤ ਕਾਇਮ ਰੱਖਣ ਦੇ ਠੋਸ ਮਾਧਿਅਮ ਉਹਦਾ ‘ਆਪਣਾ ਖੇਤ’ ਤੇ ‘ਆਪਣੀ ਟਾਹਲੀ ਹਨ । ਭੰਤੇ ਦੇ ਪੈਸਾ-ਪਜ ਵਿਵਹਾਰ ਕਾਰਨ ਉਹਦਾ ਧਰਤੀ ਦੇ ਆਪਣੇ ਟੁੱਕੜੇ ਨਾਲੋਂ ਅਪਣੱਤ ਦਾ ਰਿਸ਼ਤਾ ਟੁੱਟ ਜਾਣ ਕਾਰਣ, ਉਹ ਡਰ ਭਰ ਹੋ ਜਾਂਦਾ ਹੈ । ਉਹਦਾ ਅੰਤਹਕਰਣ ਵਲੰਧਰਿਆ ਜਾਂਦਾ ਹੈ, ਤਦੋਂ ਉਹਨੂੰ ਕੁਝ ਵੀ ਆਪਣਾ ਨਜ਼ਰ ਨਹੀਂ ਆਉਂਦਾ । ਮੰਡੀ ਵਾਲੇ ਸ਼ਾਹ ਦੇ ਬੰਦਿਆਂ ਦੁਆਰਾ ਉਹਦੀ ‘ਆਪਣੀ ਟਾਹਲਾ ਦੇ ਪੱਟੇ ਜਾਣ ਨਾਲ ਧਰਮ ਸਿੰਘ ਦੇ ਟੱਬਰ ਵਿਚੋਂ ਉਹਦੀਆਂ ਆਪਣੀਆਂ ਜੜਾ ਦਾ ਕੱਟੀਆਂ ਜਾਂਦੀਆਂ ਹਨ । ਉਹ ਚੌਫਾਲ ਡਿਗ ਪੈਂਦਾ ਹੈ । ਡੌਰ ਭੌਰ ਹੋਏ ਨੂੰ ਉਹਨੂੰ ਕੁਝ ਦਾ ਸੁੱਝਦਾ ਨਹੀਂ। ਜਗਸੀਰ ਧਰਮ ਸਿੰਘ ਦੇ ਟੱਬਰ ਲਈ 'ਆਪਣਾ ਨਹੀਂ ਰਹਿੰਦਾ, ਉਹ ਉਨਾਂ’ ਦੇ ਗਲ ਵਿਚ ਪਿਆ ‘ਮਰਿਆ ਸੱਪ’ ਬਣ ਜਾਂਦਾ ਹੈ । ਬਲਦਾਂ ਨੂੰ ਥਾਪੀ ਦੇਣ ਗਿਆ ਜਗਬੀਰ ‘ਚਰ' ਸਮਝਿਆ ਜਾਂਦਾ ਹੈ । ਇਸ ਅਨਿਆਈਂ ਤਬਦੀਲੀ ਦੇ ਕਾਰਣ ਜਗਰ ਦਾ ਸਭ ਕੁਝ ਬਦਲ ਜਾਂਦਾ ਹੈ । ਕੰਮ ਵਿਚ ਉਹਦਾ ਜੀਅ ਨਹੀਂ ਲਗਦਾ ਆਪਣੇ ਥਕੇਵੇਂ ਨੂੰ ਦੂਰ ਕਰਨ ਲਈ ਉਹ ਵੱਧ ਫ਼ੀਮ ਤੇ ਸ਼ਰਾਬ ਦੀ ਓਟ ਲੈਂਦਾ ਹੈ। ਪੁੱਤ ਇਹ ਨਸ਼ੇ ਵੀ ਉਹਦੇ ਸਰੀਰ ਨੂੰ ਵਕਤੀ ਨੁੰਮਣਾ ਦੇਣ ਤੋਂ ਉਪੰਤ ਉਹਦਾ ਕੁਝ ਨਹੀਂ ਸੁਆਰਦੇ । ਉਹ ਢੇਰੀ ਢਾਹ ਬਹਿੰਦਾ ਹੈ । ਬਾਹਰਮੁਖੀ ਪਰਿਸਥਿਤੀਆਂ ਦਾ ਝੰਬਿਆ ਜਗਸੀਰ ਅੰਤਰਮੁਖੀ ਸੋਚਾਂ ਵਿਚ ਗਲਤਾਨ ਰਹਿਣ ਲਗ ਪੈਂਦਾ ਹੈ । ਨੀਂਦ ਤੇ ਭੁੱਖ ਨਾਲ ਜਿਵੇਂ ਉਹਦੇ ਸਰੀਰ ਦਾ ਸੰਬੰਧ ਹੀ ਕੋਈ ਨਾ ਰਿਹਾ ਹੋਵੇ । ਆਪਣੀ ਸੋਚ ਅਨੁਸਾਰ ਉਹ ਇਸ ਸਭ ਕੁਝ ਦੇ ਬਦਲ ਜਾਣ ਦਾ ਕਾਰਣ ਲੱਭਣ ਦੀ ਕੋਸ਼ਸ਼ ਕਰਦਾ ਹੈ । ਕਰਮ ਤੇ ਭਾਣੇ ਦੇ ਸਿਧਾਂਤ ਉਹਦੀ ਸੋਚ ਨੂੰ ਧੁੰਦਲਾਉਣ ਦਾ ਯਤਨ ਕਰਦੇ ਹਨ, ਪੰਤ ਉਹ ਇਨ੍ਹਾਂ ਜਰਜਰ ਸਿਧਾਂਤਾਂ ਦਾ ਹਿਰਦੇ-ਵੇਦਕ ਖੰਡਨ ਕਰਕੇ ਆਪਣੀ ਜਮਾਤ ਦੇ ਲੋਕਾਂ ਦੀ ਸੋਚ ਨੂੰ ਹਲੂਣਾ ਦੇਦਾ ਹੋਇਆ ਸਦਾ ਦੀ ਨੀਂਦ ਸੌਂ ਜਾਂਦਾ ਹੈ । ਪੰਤ ਪਾਠਕ ਨੂੰ ਮਾਲਕ-ਕਿਸਾਨ ਤੇ ਸੀਰਾ ਵਿਚਕਾਰਲੇ ਬਦਲ ਰਹੇ ਰਿਸ਼ਤੇ ਦਾ ਡੂੰਘਾ ਬੋਧ ਕਰਾ ਪਾਤਰ ਦੀ ਪ੍ਰਮੁੱਖ ਸਕਾਰਾਤਮਕ ਪ੍ਰਾਪਤੀ ਹੈ । ਬਧ ਕਰਵਾ ਜਾਂਦਾ ਹੈ । ਇਹੀ ਜਗਸੀਰ ਦੇ ਅ ਜਗਬੀਰ ਦਾ ਆਪਣਾ ਖੇਤ ਨਾਲ ਸੰਬੰਧ ਟੁੱਟਣਾ ਕੋਈ ਸਾਧਾਰਣ ਜਿਹੀ ਘਟਨਾ ਨਹੀਂ ਤੇ ਨਾ ਉਹਦਾ ਆਪਣੇ ਖੇਤ ਨਾਲ ਸੰਬੰਧ ਅ suਪਣੇ ਖੇਤ ਦੀ ਕਣਕ ਦੇ ਕੁਮਲਾਏ ਬੂਟ ਭੁਖ ਰੱਸੇ ਨਿਆਣਿਆਂ ਵਾਂਗ ਜਾਪਦੇ ਹਨ ! ਨਾਲ ਸਬੰਧ ਆਮ ਤੌਂ ਮਾਲਕ ਵਾਲਾ ਸੀ । ਉਹ 1 ਨਾਲ ਔਲਾਦ ਵਰਗੀ ਸਾਂਝ ਉਹਨੂੰ ਵਿਰਸੇ ਵਿਚੋਂ ਹੀ ਮਿਲੀ ਸੀ । ਉਹਦੇ ਦੀ ਵੀ ਘਰ ਦਾ ਅੰਨ ਦਾਣਾ... ...ਦੁੱਧ ਪੁੱਤ ਨਾਲੋਂ । ਕਣਕ ਉਹਦੇ ਲਈ ਵਣਜਣ ਵਾਲੀ ਜਿਣਸ ਮਤ ਹੀ ਨਹੀਂ ਸੀ । a ਕੋਲੋਂ ਉਹਦਾ ਆਪਣਾ ਖੇਤ ਖੁੱਸਣਾ ਉਹਦੇ 'ਨਿਆਣਿਆਂ ਦੀ ਕਿਸੇ ਤਰਾਂ ਵੀ 4 ਜੇ ਤੁਲ ਸੀ ਤੇ ਅਜਹੀ ਕਰੂਤ ਮੰਤ ਉਹਨੂੰ ਡੌਰ ਭੌਰ ਕਰ ਸੱਟਦੀ ਹੈ । ਬਾਪ ਟੌਲੇ ਲਈ ਵੀ 'ਘਰ ਦਾ ਅੰਨ ਜm ਘੱਟ ਨਹੀਂ ਸੀ । ਕਣਕ ਉਹਦੇ ਲਈ .. ਇਸ ਲਈ ਜਗਸੀਰ ਕੋਲੋਂ ਉਹਦਾ u ਅਨਿਆਈ ਮੌਤ ਦੇ ਤੁਲ ਸੀ ਤੇ ਅਜੇਹੀ ਕਰੱਤੀ । 50