ਪੰਨਾ:Alochana Magazine October, November and December 1979.pdf/66

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਦੀ ਜੁਆਨੀ ਢਲਣ ਲਗਦੀ ਹੈ ਅਤੇ ਉਸ ਦੀ ਜਿਵੇਂ ਆਬ ਹੀ ਮਾਰੀ ਜਾਂਦੀ ਹੈ । ਅਖੀਰ ਜਿਸ ਲੜਕੇ ਨਾਲ ਉਸ ਦਾ ਵਿਆਹ ਹੁੰਦਾ ਹੈ ਉਹ ਵੀ ਉਸ ਦੀ ਤਨਖਾਹ ਦਾ ਹੀ ਭਾਈਵਾਲ ਹੈ, ਉਸ ਨੂੰ ਮੋਹ ਪਿਆਰ ਨਹੀਂ ਦਿੰਦਾ ਅਤੇ ਨਿਰਾਸ਼ ਹੋ ਕੇ ਮਲਕੀਤ ਆਪਣੇ ਪੱਕੇ ਘਰ ਆ ਜਾਂਦੀ ਹੈ । ਅਜਿਹੀਆਂ ਪ੍ਰਤੀਕੂਲ ਪ੍ਰਸਥਿਤੀਆਂ ਵਿਰੁਧ ਇਸਤੀਆਂ ਦੀ ਨਵੀਂ ਪੀੜ੍ਹੀ ਵਿਚ ਆ ਰਹੀ ਜਾਤੀ ਦਾ ਲਿਸ਼ਕਾਰਾ ਵੀ ਅਣਖੀ ਦੀਆਂ ਕੁਝ ਕਹਾਣੀਆਂ ਵਿਚ ਦੇਖਣ ਨੂੰ ਮਿਲਦਾ ਹੈ । ਮਿੱਠੀ ਮਿੱਠੀ ਪਹਿਚਾਣ ਦੀ ਨੌਜਵਾਨ ਅਧਿਆਪਕਾ ਆਰਜ਼ੀ ਤੌਰ ਤੇ ਕਿਸੇ ਸਕੂਲ ਵਿਚ ਪੜਾਉਣ ਲੱਗਦੀ ਹੈ ਤਾਂ ਆਪਣੇ ਸਹਿਕਰਮੀ ਜਸਵੰਤ ਦੇ ਗੰਭੀਰ ਸੁਭਾਅ ਤੇ ਮਰਤ ਹੋ ਜਾਂਦੀ ਹੈ ਪਰ ਦੋਵੇਂ ਸੰਗਦੇ ਆਪਸ ਵਿਚ ਗੱਲ ਨਹੀਂ ਖੋਲਦੇ । ਇਸ ਦੇ ਉਲਟ ਬਹੁਤ ਬੋਲਣ ਵਾਲੀ ਦੀ ਨਾਇਕਾ ਕਰਨੈਲ ਅਣਪੜ ਮੰਡੇ ਨਾਲ ਵਿਆਹ ਕਰਾਉਣ ਤੋਂ ਸਾo ਇਨਕਾਰ ਕਰ ਦਿੰਦੀ ਤੇ ਆਪਣੇ ਮੰਤਵ ਵਿਚ ਸਫਲ ਰਹਿੰਦੀ ਹੈ । ‘ਕੈਦਣ' ਦੀ ਨਾਇਕਾ ਵਿੰਦਰ ਦੇ ਖੁਲੇ ਤੇ ਨਿੱਘ ਸਭਾ ਕਾਰਨ ਉਸ ਦਾ ਸ਼ੱਕੀ ਪਤੀ ਉਸ ਨੂੰ ਛੱਡ ਦੇਵਾ 12 ਦੂਜੇ ਵਿਆਹ ਵਿਚ ਉਸ ਨੂੰ ਆਪਣੀ ਉਮਰ ਨਾਲੋਂ ਵੱਡੇ ਤੇ ਕਸਹਣੇ ਵਿਅਕਤੀ ਨਾਲ ਦਿਨ-ਕਟੀ ਦੀ ਮਜਬੂਰੀ ਸਹਿਣੀ ਪੈਂਦੀ ਹੈ । | ਬੀਤੇ ਸਮੇਂ ਦੀ ਲੌਕ' ਵਿਚ ਦੋ ਬੱਢੀਆਂ ਸੰਤੇ ਤੇ ਈਸਰੀ ਔਰਤਾਂ ਵਿੱਚ ਆ ਨਵੇਂ ਪੀਵਰਤਨਾਂ ਨੂੰ ਨਾ ਸਮਝਦੀਆਂ ਹੋਈਆਂ ਇਨਾਂ ਦੀ ਨਕਤਾਚੀਨੀ ਪਾਰਕ ਵ ਕੋਣ ਤੋਂ ਕਰਦੀਆਂ ਹਨ । ਇਸ ਕਹਾਣੀ ਵਿਚ ਅੰਤਰਰਾਜੀ ਵਿਆਹ ਤੇ ਲੜਕੀਆਂ ਦੀ ਪੜਾਈ ਦੇ ਹੱਕ ਵਿਚ ਆਵਾਜ਼ ਉਠਾਈ ਗਈ ਹੈ । ਦਿਰ ਸੰਗਹਿ ਦੀ ਅੰਤਿਮ ਕਹਾਣੀ ਸਵਾਲ ਦਰ ਸਵਾਲ ਵਿਚ ਇਹ ਦਰਸ""" ਗਿਆ ਹੈ ਕਿ ਆਰਥਕ ਪਖੋਂ ਨਿਤਾਣੇ ਲੋਕਾਂ ਦੀ ਇੱਜ਼ਤ ਮਹਿਫੂਜ਼ ਨਹੀਂ ਅਤੇ ਗੁਰਬ ਜ਼ਰ ਸਭ ਦੀ ਭਾਬੀ' ਤੇ 'ਸਕਤੇ ਦਾ ਸੱਤੀ ਵੀਹੀਂ ਸੌ ਵਾਲੀ ਗੱਲ ਅਜੇ ਵੀ ਚਲਦੀ ਹੈ । ਕਮਜ਼ੋਰ ਵਰਗ ਵਰਤਮਾਨ ਢਾਂਚੇ ਵਿਚ ਨਿਆਂ ਦੀ ਆਸ ਨਹੀਂ ਕਰ ਸਕਦੇ । ਮੇਰੀ ਰਾਏ ਵਿਚ ਖੁਸਰੇ ਦਾ ਆਸ਼ਕ' ਤੇ ਉਸ ਦਾ ਬਾਪ' ਵਰਗੀਆਂ ਕਹਾਣੀਆਂ ਇਸ ਪ੍ਰਤੀਨਿਧ ਸੰਗ੍ਰਹਿ ਵਿਚ ਨਹੀਂ ਸੀ ਹੋਣੀਆਂ ਚਾਹੀਦੀਆਂ । ਕੁਝ ਹੋਰ ਘਟ ਸਫਲ ਕਹਾਣੀਆਂ ਵੀ ਇਸ ਤੋਂ ਬਾਹਰ ਹੋਖ ਕੇ ਇਸ ਪੁਸਤਕ ਨੂੰ ਵਧੇਰੇ ਪ੍ਰਤੀਨਿਧ, ਸਾਰਥਕ ਤੇ ਪਭਾਵਸ਼ਾਲੀ ਬਣਾਇਆ ਜਾ ਸਕਦਾ ਸੀ । ਪਰ ਸ਼ਾਇਦ ਰਚਨਾਕਾਰ ਦੇ ਮੋਹ ਨੇ ਉਸ ਨੂੰ ਇਉਂ ਨਹੀਂ ਕਰਨ ਦਿੱਤਾ। ਫਿਰ ਵੀ ਕੁੱਲ ਮਿਲਾ ਕੇ ਇਹ ਪੁਸਤਕ ਰਾਮ ਸਰੂਪ ਅਣਖੀ ਦੀ ਕਹਾਣੀ ਖੇਤਰ ਵਿਚ ਕੀਤੀ ਪ੍ਰਾਪਤੀ ਨੂੰ ਸਮੁੱਚੇ ਰੂਪ ਵਿਚ ਪੇਸ਼ ਕਰਨ ਦੇ ਸਮਰਥ ਹੈ । ਲੇਖਕ ਆਪਣੀ ਗੱਲ ਨੂੰ ਚਮਕਾਉਣ ਵਿਚ ਕੋਈ ਉਚੇਚ ਨਹੀਂ ਕਰਦਾ । ਨਿੱਕੀਆi ni ਤੇ ਵਸਤ ਵੇਰਵੇ ਨਾਲ ਉਹ ਸਥਿਤੀ ਤੇ ਪਾਤਰਾਂ ਨੂੰ ਉਘਾੜਦਾ ਚਲਿਆ ਜਾਦਾ ਹੈ ਅਤੇ ਉਸ ਦੀ ਲਗਭਗ ਹਰ ਕਹਾਣ ਮਜੂਦਾ ਪ੍ਰਸਥਿਤੀਆਂ ਨਾ ,.. .

ad ਜਿੰਦਗੀ ਜੀ ਰਹੇ ਹਾਂ । ਪਰ ਇਸ ਸੁਆਲ ਦਾ ਉਤਰ

ਚਿੰਨ੍ਹ ਹੈ ਕਿ ਅਸੀਂ ਲੋਕ ਕਿਹੋ ਜਿਹੀ ਜ਼ਿੰਦਗੀ ਜੀ ਰਹੇ ਹਾਂ , um , ਕਹਾਣੀਕਾਰ ਨੇ ਨਹੀਂ, ਅਸੀਂ ਤੁਸੀਂ ਦੇਣਾ ਹੈ । 6 4