ਪੰਨਾ:Alochana Magazine October, November and December 1987.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਾਟਕ ਦੇ ਖੇਤਰ ਵਿਚ ਅਧਿਕਤਰ ਕਿਰਪਾਲ ਸਿੰਘ ਕਸਾਲੀ, ਦੇਵਿੰਦਰ ਸਿੰਘ, ਸੁਸ਼ੀਲ ਸ਼ਰਮਾ ਦੇ ਹੀ ਨਾਟਕ ਸਟੇਜ ਤੇ ਖੇਡੇ ਗਏ ਹਨ । ਦੇਵਿੰਦਰ ਸਿੰਘ ਦੇ ਲਾਲ ਪੀਲੇ ਲੋਕ, ਮਹਿਕ ਦੇ ਹੀ ਪ੍ਰਭਾਤ' ਤੇ 'ਲਾਸ਼ਾਂ ਦੇ ਸਾਗਰ’ ਤੋਂ ਅਤਿਰਿਕਤ ਹੋਰ ਨਾਟਕ ਅਜੇ ਛਪੇ ਨਹੀਂ ਹਨ । ਉਜਾਗਰ ਸਿੰਘ ਮਹਿਕ ਦਾ ਪਹਿਲਾ ਨਾਟਕ 'ਲਾਸ਼ਾ ਦੇ ਸਾਗਰ' 1968 ਪ੍ਰਕ' ਸ਼ਿਤ ਹੋਇਆ । ਇਸ ਨਾਟਕ ਦਾ ਪਲਾਟ 1965 ਦੀ ਹਿੰਦ ਪਾਕਿਸਤਾਨ ਦੀ ਜੰਗ ਹੈ ਜਦੋਂ ਨਾਟਕਕਾਰ ਦੀ ਡਿਊਟੀ ਛੰਬ ਜਉੜੀਆਂ ਤੋਂ ਆਏ ਪਨਾਹ ਗਜ਼ੀਨਾਂ ਲਈ ਰਾਸ਼ਨ ਕਾਰਡ ਬਣਾਉਣ ਲਈ ਸੀ ਤੇ ਉਸ ਸਮੇਂ ਮਹਿਕ ਦੇ ਕੰਨਾਂ ਵਿਚ ਕਈ ਤਰਾਂ ਦੀਆਂ ਖ਼ਬਰਾਂ ਪੈਂਦੀਆਂ ਸਨ । 'ਹੀਂ ਪ੍ਰਭਾਤ' ਮਹਿਕ ਦਾ ਦੂਜਾ ਪ੍ਰਕਾਸ਼ਿਤ ਨਾਟਕ ਹੈ । ਜਿਵੇਂ ਸੰਤ ਸਿੰਘ ਸੇਖੋਂ ਦੇ ਨਾਟਕਾਂ ਬਾਰੇ ਕਿਹਾ ਜਾਂਦਾ ਹੈ ਕਿ ਸੇਖੋਂ ਦੇ ਨਾਟਕ ਕੇਵਲ ਪਨੇ ਲਈ ਹਨ ਨਾ ਕਿ ਖੇਡਣ ਲਈ ਭਾਵੇਂ ਸੇਖੋਂ ਦੇ ਕੁਝ ਨਾਟਕ ਕੁਝ ਹੋਰ, ਫਰ ਨੇਲ ਖੇਡੇ ਵੀ ਗਏ ਹਨ। ਤਿਵੇਂ ਹੀ ਮਹਿਕ ਦੀ ਸਥਿਤੀ ਹੈ । ਲਾਸ਼ਾਂ ਦੇ ਸਾਗਰ' ਦੇ ਪ੍ਰਕਾਸ਼ਨ ਸਾਲ 1968 ਤੋਂ 1986 ਤੱਕ ਅਠਾਰਾਂ ਸਾਲਾਂ ਵਿਚ ਮਹਿਕ ਦਾ ਨਾ ਹੀ 'ਲਾਸ਼ਾਂ ਦੇ ਸਾਗਰ' ਤੇ ਨਾ ਹੀ 1985 ਦਾ ਪ੍ਰਕਾਸ਼ਿਤ ਨਾਟਕ 'ਹੀਂ ਪ੍ਰਭਾਤ' ਕਿਤੇ ਖੇਡਿਆ ਗਿਆ ਹੈ । ਮਹਿਕ ਨੂੰ ਹੁਣੇ 1986 ਵਿਚ ਅਹਿਸਾਸ ਹੋਇਆ ਹੈ ਕਿ ਉਸ ਦੇ ਨਾਟਕਾਂ ਦਾ ਨਾ ਖੇਡੇ ਜਾਣਾ ਠੀਕ ਨਹੀਂ (ਭਾਵੇਂ ਉਸ ਦਾ ਆਲਸ ਕਾਰਨ ਹੋਵੇ ਭਾਵੇਂ ਉਸਦੀ ਮਾਲੀ ਸਥਿਤੀ) । ਹੁਣ ਮਹਿਕ ਨੂੰ ਰੇਡਓ ਆਰਟਿਸਟ ਦੇ ਸਹਿਯੋਗ ਮਿਲਿਆ ਹੈ ਜੋ 'ਸੂਹੀ ਪ੍ਰਭਾਤ ਨੂੰ ਰੰਗਮੰਚ ਉੱਪਰ ਲਿਆਉਣ ਦੇ ਯਤਨ ਵਿਚ ਹੈ । ਉਮੀਦ ਹੈ ਛੇਤੀ ਹf ‘ਸਹੀ ਪ੍ਰਭਾਤ' ਖੇਡੇ ਜਾਣ ਵਾਲੇ ਨਾਟਕਾਂ ਦੀ ਕੋਟੀ ਵਿਚ ਆ ਜਾਵੇਗਾ ਤੇ ਮਹਿਕ ਦਾ ਸੰਬੰਹ ਰੰਗਮੰਚ ਨਾਲ ਵੀ ਜੁੜ ਜਾਵੇਗਾ ; ਬੇ ‘ਹੀ ਪ੍ਰਭਾਤ' ਇਕ ਤਰ੍ਹਾਂ ਕਵੀ ਦੀ ਯਾਤਰਾ ਨਾਵਲਕਾਰ, ਕਹਾਣੀਕਾਰ ਦੇ ਰੂਪ ਤੋਂ ਅਗਲਾ ਪੜਾਅ ਕਵੀ ਦੀ ਨਾਟਕੀ-ਚੇਤਨਾ ਵੱਲ ਹੈ । ਇਹ ਸੀ 'ਹੀਂ ਪ੍ਰਭਾਤ' ਦਾ ਰੰਗਮੰਚੀ ਰੂਪਾਂਤਰਣ । | ਰੰਗਮੰਚ ਦੇ ਪੱਖ ' ਪ੍ਰਭਾਤ' ਸਫਲ ਨਾਟਕ ਹੈ । ਇਸ ਦਾ ਕੋਈ ਵੀ ਦੇਸ਼ ਐਸਾ ਨਹੀਂ ਜੇ ਸਟੇਜ ਤੇ ਪੇਸ਼ ਨਾ ਕੀਤਾ ਜਾ ਸਕਦਾ ਹੋਵੇ । ਇਸ ਨਾਟਕ ਦੇ ਪਲਾਟ ਸਾਡਾ ਘਰੇਲ ਜੀਵਨ ਹੈ, ਇਸ ਸੰਸਾਰ ਵਿਚ ਨਿਤ ਵਿਚਰਨ ਵਾਲੇ ਪੰਜਾਬੀ-ਪਾਤਰਾ ਦੀ ਝਾਕ ਹੈ, ਜਿਨ੍ਹਾਂ ਨਾਲ ਨਾਟਕਕਾਰ ਦਾ ਪਿਛਲੇ 15 ਸਾਲਾਂ ਤੋਂ ਵਾਸਤਾ ਹੈ " ਨਾਟਕਕਾਰ ਦੇ ਸੰਪਰਕ ਵਿਚ ਵੀ ਆਏ ਹਨ, ਪਰ ਇਹ ਅਨਭਵ ਪ੍ਰਕਾਸ਼ਨੇ ਰੂਪ 'ਚ ਬਦਲ ਕੇ ਸਾਮਣੇ ਆਇਆ ਹੈ : 'ਹੀਂ ਪ੍ਰਭਾਤ ਆਪਣੇ ਆਪ ਵਿਚ ਹੀ 'ਪਰਿਵਰਤਾ * ਰੌਸ਼ਨੀ’ ਤੇ ‘ਚਮਤਕਾਰ’ ਦਾ ਪ੍ਰਤੀਕ ਹੈ :. ਨਾਟਕ ਦੀ ਨਾਇਕਾ 'ਮਨਜੀਤ ਕੌਰ, ਸਹੀ ਪ੍ਰਭਾਤ ਦੀ ਪ੍ਰਤੀਕ ਹੈ ਜਿਸ ਦੇ ਆਲੇ ਦੁਆਲੇ ਨਾਟਕ ਦੀ ਸਾਰੀ ਕਹਾਣੀ ਹੈ । ‘ਮਨਜੀਤ ਕੌਰ ਆਪਣੇ ਪਤੀ ਨਾਲ ਇਸ ਲਈ ਨਹੀਂ ਰਹਿਣਾ ਚਾਹੁੰਦੀ ਕਿਉ 98