ਪੰਨਾ:Alochana Magazine October, November and December 1987.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

--ਪੰਨਾ 24 ਪ੍ਰਭ ਡ' ਵਿਚ ਥਾਂ ਥਾਂ ਤੇ ਵੇਰਵੇ ਹਨ । ਜਿਵੇਂ ਹਰੀਆ : (ਡਲੇ ਥਾਪੜੇ ਕੇ) ਮੈਂ ਇਸ ਸ਼ੇਰ ਨੂੰ ਪੂਛਾਂ ਫੜਕੇ ਬਾਹਰ ਕੱਢਦਾਂ -ਪੰਨਾ 22 ਹਰਸਾ ਸਿੰਘ : (ਮੂੰਹ ਮਰੋੜਦਾ ਹੌਇਆ) ਕੁੜੇ -ਪੰਨਾ 43 · ਇਥੇ ਜਿਥੇ ਸ਼ੇਰ ਨੂੰ ਪੂਛਾਂ ਫੜਕੇ ਬਾਹਰ ਕੱਢਣ ਤੇ ਡੌਲੇ ਥਾਪੜਨ ਦਾ ਕਾਰਜ ਹੈ, ਉਥੇ ਇਕ ਵਿਅੰਗ ਵੀ ਹੈ, ਹਾਸ ਰਸ ਵੀ ਹੈ, taunt ਵੀ ਹੈ । ਕਿਸ਼ਨ ਕੌਰ : ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇਰੀ ਸਹਾਇਤਾ ਕਰਨਗੇ ਹਰੀ ਸਿੰਘ ਅਤੇ ਕਿਸ਼ਨ ਕੌਰ ਸਾਮਣੇ ਵਾਲੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਨੂੰ ਹੱਥ ਜੋੜ ਨਮਸਕਾਰ ਕਰਕੇ, ਚੁਪਚਾਪ ਖੜੇ ਹੋ ਜਾਂਦੇ ਹਨ) ਇਥੇ ਇਹ ਕਾਰਜ ਰੰਗਮੰਚ ਉਪਰ ਵਿਖਾਏ ਜਾ ਸਕਦੇ ਹਨ । ਨਾਟਕ ਵਿਚ ਥਾਂ ਥਾਂ ਤੇ ਪਾਤਰਾਂ ਦੇ ਹਾਵ ਭਾਵ ਵੀ ਪੇਸ਼ ਕੀਤੇ ਗਏ ਹਨ ਜੋ ਸਫਲ ਰੰਗਮੰਚੀ ਨਾਟਕ ਦਾ ਅੰਗ ਹਨ । ਜਿਵੇਂ ਹਰੀਆਂ : (ਖੁਸ਼ ਹੋ ਕੇ) ਮੈਂ ਛੋਟੇ ਬਾਊ ਜੀ ਦੀ ਦਿਨੇ ਰਾਤ ਮਦਦ ਕਰਾਂਗਾ'-ਪੰਨਾ 25 ਕਮਲੇਸ਼ ਕੌਰ : (ਰੋਣ ਹਾਕੀ ਹੋਕੇ ) ਮਾਤਾ ਜੀ ਮੈਨੂੰ ਸ਼ਰਮਿੰਦਾ ਨਾ ਕਰੋ -ਪੰਨਾ 36 ਕਮਲੇਸ਼ ਕੌਰ : (ਨਿਮਰਤਾ ਸਹਿਤ) ਮਾਤਾ ਜੀ ਮੈਨੂੰ ਚਾਬੀਆਂ ਨਹੀਂ ਚਾਹੀਦੀਆਂ । --ਪੰਨਾ 36 (ਸਾਰੇ ਹੱਸ ਪੈਂਦੇ ਹਨ ਅਤੇ ਹਰਦੇਵ ਸਿੰਘ ਦੇ ਮੂੰਹ ਤੇ ਨਿੰਮੀ ਨਿੰਮੀ ਮੁਸਕਾਨ ਆਉਂਦੀ ਹੈ) -ਪੰਨਾ 53 (ਜੋਤਸ਼ੀ ਖੁਸ਼ੀ ਖੁਸ਼ੀ ਹਰੀਏ ਦੇ ਗੱਲ ਲਗਦੈ ... ...) -ਪੰਨਾ 40 ਚੇਤਨਾ-ਲਹਿਰ ਅਧੀਨ ਮਨਜੀਤ ਦਾ ਦੰਦ ਵੀ ਪੰਨਾ 41-42 ਤੇ ਬੜੇ ਸੋਹਣੇ ਢੰਗ ਨਾਲ ਵਿਖਾਇਆ ਗਿਆ ਹੈ ਜਦੋਂ ਉਸ ਦੇ ਕੰਨਾਂ ਵਿਚ ਆਵਾਜ਼ਾਂ ਪੈਂਦੀਆਂ ਹਨ ਤੇ “ ਆਵਾਜ਼' ਹੀ ਪਾਤਰ ਦੇ ਰੂਪ ਧਾਰਨ ਕਰਕੇ ਮਨਜੀਤ ਕੌਰ ਨੂੰ ਕਹਿੰਦੀ ਹੈ । ਆਵਾਜ਼ : ਕੀ ਤੈਨੂੰ ਮੇਰੀ ਸ਼ਕਲ ਨਹੀਂ ਦਿਸ ਰਹੀ ? - ਪੰਨਾ 41 ਆਵਾਜ਼ . ਮੈਂ ਤੇਰੀ ਆਪਣੀ ਜ਼ਮੀਰ ਹਾਂ ਇਹ ਦ੍ਰਿਸ਼ ਦੰਦ ਦੱਸਣ ਲਈ ਕਾਫ਼ੀ ਰੋਚਕ ਹੈ । ਰੰਗਮੰਚ ਦੇ ਪਖੋਂ ਇਸ ਨਾਟਕ ਵਿਚ ਪਿਉ, ਪੱਤ, ਸੱਸ, ਨੂੰਹ, ਪਤਨੀ, ਪਤੀ, ਨ ਥਾਂਵ , ਸਾਲੀ ਆਦਿ ਸਾਰੇ ਸੰਬੰਧੀ ਸਟੇਜ ਤੇ ਲਿਆਂਦੇ ਗਏ ਹਨ ਜਿਨ੍ਹਾਂ ਵਿੱਚ ਨੀ ਤੇ ਸਮਾਜਿਕ ਸੰਬੰਧ ਹੁੰਦੇ ਹਨ, ਉਥੇ ਉਨ੍ਹਾਂ ਵਿਚਕਾਰ ਆਮ ਝਗੜੇ ਵੀ ਰਹਿੰਦੇ ਹਾਂ 300 --- ਪੰਨਾ 42