ਪੰਨਾ:Alochana Magazine October, November and December 1987.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੁਹਜ ਗਵ ਜੋਤੀਅਸ ਖਾਤਰ ਬਿਸਕੁਟ ਅਨਿਨ (ਉਹ ਹਜੂਰ ਜੋਤੀ ਲਈ ਬਿਸਕੁਟ ਲੈਣ ਗਿਆ ਹੈ। ਕਾਰ ਕੱਤ ਤੱਥ (ਕਾਰ ਕਿਥੋ ਰਖੀ ?) ਪੰਰਚਸ ਮੰਚ ਹੇਜ (ਪੋਰਚ ਵਿਚ ਹਜ਼ੂਰ) ਪਰਸ ਰਤਾ ਕੁਲਫ (ਪੰਰਚ ਨੂੰ ਤਾਲਾ ਲਾਇਆ ਹੀ ?) ਆਨ ਹਜ਼ (ਜੀ ਹਾਂ ਹਜ਼ੂਰ) ਕੁੰਜ ਕੱਤ ਵਥ (ਚਾਬੀ ਕਿਥੇ ਰਖੀ ?) ਮਿਨਿਸ (ਮੇਰੇ ਕੋਲ ਹੈ) । ਵਲ ਦੇਹ ਯੂਰ (ਲਿਆਂ ਮੈਨੂੰ ਦੇ ਦੇ) ਦੇ ਹੱਜ (ਲਓ ਹਰ ਕਹਾਣੀ ਦਾ ਮੁੱਖ ਆਸ਼ਾ ਇਹ ਹੈ ਕਿ ਅਮੀਰ ਲੋਕੀ ਜੋਤੀ ਜਿਹੇ ਕੁੱਤੇ ਦੇ ਖੂਨ ਵਗਣ ਦੀ ਬਹੁਤੀ ਫਿਕਰ ਕਰਦੇ ਹਨ ਭਾਵੇਂ ਇਨਸਾਨੀਅਤ (ਕਹਾਣੀ ਵਿਚ ਕੁੜੀ) ਦਾ ਜਿੰਨਾ ਮਰਜ਼ੀ ਖੂਨ ਬਹਿ ਜਾਵੇ । ਬਕਰੀ ਦੀ ਮਾਂ ਕਿੰਨੇ ਚਿਰ ਸੁਖੀ ਰਹਿ ਸਕਦੀ ਹੈ ਜਿਹੇ ਅਲੰਕਾਰਮਈ ਅਖਾਣ ਵੀ ਇਸ ਕਹਾਣੀ ਦਾ ਸ਼ਿੰਗਾਰ ਹਨ । | ਕਹਾਣੀ ਸੰਗ੍ਰਹਿ ਵਿਚ ਕਹਾਣੀਕਾਰ ਜੇ ਸਾਰੀਆਂ ਕਹਾਣੀਆਂ ਦਾ ਸਾਰ ਦੇ ਦਿੰਦਾ ਤਾਂ ਚੰਗਾ ਸੀ । ਕਿਰਤ ਦੀ ਸੁਗਾਤ, 'ਤੁਛ ਭੇਟਾ', 'ਬੀਮਾਰ ਮਨੁੱਖ', 'ਸਮੇਂ ਦਾ ਹਨੇਰ', ‘ਸਮਝੌਤਾ’, ‘ਨਵੇਂ ਜੀਵਨ ਦੀ ਆਸ' (ਨਵਾਂ ਜੀਵਨ) ਕੇਵਲ ਛੇ ਕਹਾਣੀ ਉਪਰ ਨੋਟ ਲਿਖਕੇ ਇਨ੍ਹਾਂ ਦਾ ਸਾਰ ਦਿੱਤਾ ਹੈ । ਇਹ ਸਾਰੇ ਕਿਤੇ ਕਿਤੇ ਕ੍ਰਮ ਅਨੁਸਾਰ ਵੀ ਨਹੀਂ। ਮਹਿੰਦਰ ਸਿੰਘ ਰਿਖੀ ਦਾ 'ਦੋ ਰੰਗ ਉਸਦੇ ਆਪਣੇ ਕਥਨ ਮੁਤਾਬਕ ਦੋ ਭਾਸ਼ਾਦੀ ਰੰਗਾਂ ਵਾਲਾ ਸੰਗਰੂਹਿ ਹੈ । ਇਹ ਪਲੇਠੀ ਸੰਗ੍ਰਹਿ ਹੁੰਦੇ ਹੋਏ ਵੀ ਕਾਫੀ ਸਫਲ ਯਤਨ ਹੈ । -0 ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਨਵੀ ਪ੍ਰਕਾਸ਼ਨਾ ਪ੍ਰਗਤੀਵਾਦੀ ਪੰਜਾਬੀ ਸਾਹਿਤ ਦੇ ਪੰਜਾਹ ਸਾਲ : ਇਕ ਪੁਨਰ ਮੁਲਾਂਕਨ -ਸੰ. ਡਾ. ਪਰਮਿੰਦਰ ਸਿੰਘ 40-00 106