ਪੰਨਾ:Alochana Magazine October, November and December 1987.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕੋਲ ਆਉਣ ਦਾ ਨਾਮ ਹੈ ਤੇ ਕੋਲ ਆ ਕੇ ਕਸ਼ਸ਼ ਖ਼ਤਮ ਹੋ ਜਾਂਦੀ ਹੈ : ਮਿੱਟੀ ਦਾ ਰੰਗ ਮੈਲਾਂ ਕਿਉਂ ਅੰਬਰ ਮੱਹਦਾ ਹੈ ਭੁਲ ਜਾਂਦੇ ਹਾਂ। ਇਸੇ ਵਿਚਾਰ ਦੀ ਪ੍ਰਢਤਾ ਕਰਨ ਵਾਲੀਆਂ ਕਈ ਹੋਰ ਕੁੱਕਾਂ ਵੀ ਹਨ : ਜਿਹੜੇ ਘਰ ਨਹੀਂ ਪਰਤ ਦੇ ਅਜ਼ੀਜ਼ ਹੋ ਜਾਂਦੇ ਬੰਦਾ ਜੀਉਂਦਾ ਮੋਇਆ ਅਪ੍ਰਾਪਤ ਲਈ ਸਹਿਕਦਾ ! ਨਜ਼ਦੀਕ ਹੋ ਕੇ ਪਹਿਚਾਣ ਬਣਾ ਕੇ ਇਕ ਇਕ ਕਰਕੇ ਵੇਖ ਲਿਆ ਜਦ ਅਹਿਸਾਸ ਹੋਇਆ, ਇਹ ਵੀ ਇਕ ਭੁਚੱਕਾ ਹੀ ਸੀ ਉਹ ਤਾਂ ਅੱਜ ਵੀ ਗੁੰਮ ਹੈ ਆਦਿ ਕਾਲ ਤੋਂ ਭਾਲ ਜਿਸਦੀ , ਇਹ ਅਹਿਸਾਸ ਮੇਰਾ ਹੀ ਨਹੀਂ ' ' ਉਸਦਾ ਵੀ ਹੈ ਕੁਝ ਘੜੀਆਂ ਜਿਸ ਨਾਲ ਪਹਿਚਾਣ ਬਣਾਈ ਮੈਂ ਉਹ ਕੁੜੀ ਨਹੀਂ : ਜਿਸਦੀ ਭਾਲ ਉਸਨੂੰ ਜਾਂ ਇਸ ਵਰਗੀ ਹੀ ਇਕ ਹੋਰ ਗੱਲ : ਕੋਈ ਵਸਤ ਇਕੋ ਧੁਰੇ ਤੇ ਸਦੀਵੀ ਟਿਕ ਨਹੀਂ ਸਕਦੀ ਨਿਰੰਤਰ ਚੱਕਰਵਤ ਰਹਿੰਦੀ ਤੇ ਇਸੇ ਲਈ ਵਿੱਥ ਵਧਣੀ ਯਕੀਨੀਂ । | ਇਸ ਤਰਾਂ ਇਹ ਦੁਖਾਂਤ ਇਸਤ੍ਰੀ ਪੁਰਖ ਦਾ ਸਾਂਝਾ ਹੈ, “ਕਸਰ ਦੇਹਾਂ ਵਿਚੋਂ ਕਿਸੇ ਦਾ ਨਹੀਂ। ਮੁਹੱਬਤ ਦੇ ਰਿਸ਼ਤੇ ਦੇ ਅੰਦਰ ਹੀ ਇਸਦੇ ਵਿਗਠਨ ਦੇ, ਇਸਦੇ ਟੁੱਟਣ ਦੇ ਬੀਜ ਛੁਪੇ ਹੋਏ ਹੁੰਦੇ ਹਨ । ਦੂਜੀ ਗੱਲ ਇਹ ਹੈ ਕਿ ਸਾਡੀ ਬਹੁਤੀ ਪਿਆਰੇ ਕਵਿਤਾ ਉੱਥੇ ਆ ਕੇ ਖ਼ਤਮ ਹੋ iਚ ਹੈ ਜਿਥੇ ਇਹ ਕਿਤਾਬ ਸ਼ੁਰੂ ਹੁੰਦੀ ਹੈ । ਜੇ ਮੈਂ ਕਹਾਂ ਕਿ ਇਸ ਤਰਾਂ ਸ਼ੁਰੂ ਹੁੰਦੀ ਹੈ, 10% ·