ਪੰਨਾ:Alochana Magazine October, November and December 1987.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਾਂ ਇਸ ਕਿਤਾਬ ਦਾ ਪਹਿਲਾ ਫ਼ਿਕਰਾ ਇਹ ਹੈ ਕਿ ਫਿਰ ਹੀਰ ਰਾਂਝੇ ਦਾ ਵਿਆਹ ਹੋ ਗਿਆ --ਉਹ ਖ਼ੁਸ਼ੀ ਖ਼ੁਸ਼ੀ ਰਹਿਣ ਲੱਗੇ ਤਾਂ ਇਹ ਗ਼ਲਤ ਨਹੀਂ ਹੋਵੇਗਾ. ) , ਸ਼ਾਇਦ ਇਹ ਕਿਤਾਬ ਇਸ ਤੋਂ ਵੀ ਅੱਗੇ ਸ਼ੁਰੂ ਹੁੰਦੀ ਹੈ-ਵਿਆਹ ਤੋਂ ਕਿੰਨੇ ਸਾਲਾਂ ਬਾਅਦ । ਅੰਮ੍ਰਿਤਾ ਪ੍ਰੀਤਮ ਦੀ ਕਿਤਾਬ ਲੰਮੀਆਂ ਵਾਟਾਂ ਵੀ ਸ਼ਾਇਦ ਇਥੋਂ ਸ਼ੁਰੂ ਹੁੰਦੀ ਹੈਪਰ ਉੱਥੇ ਲਗਦਾ ਹੈ ਕਿ ਹੀਰ ਦਾ ਵਿਆਹ ਰਾਂਝੇ ਨਾਲ ਨਹੀਂ ਹੋਇਆ ਸੀ ਤੇ ਉਹ ਖੇੜਿਆ ਤੋਂ ਮਿਲੇ ਤਸੀਹੇ ਬਿਆਨ ਕਰ ਰਹੀ ਹੈ । ਉਹ ਵਿਆਹ ਕਵਿਤਾਵਾਂ ਵਿਆਹ ਦੀ ਸੰਸਥਾ ਅੱਗੇ ਪ੍ਰਸ਼ਨ ਚਿੰਨ੍ਹ ਨਹੀਂ ਲਾਉਂਦੀਆਂ-ਨਰੜ ਨੂੰ ਨਿੰਦਦੀਆਂ ਹਨ । ..., ਸੰਤ ਸਿੰਘ ਸੇਖੋਂ ਦੀ ਇਕ ਕਹਾਣੀ 'ਪਛਤਾਵਾ ਵੀ ਏਥੋਂ ਹੀ ਸ਼ੁਰੂ ਹੁੰਦੀ ਹੈ ਪਰ ਉਥੇ ਸੰਤਾਪ ਦੇ ਕਾਰਨ ਆਰਥਿਕ ਹਨ । ਪ੍ਰੇਮ ਪ੍ਰਕਾਸ਼ ਦੀ ਕਹਾਣੀ 'ਘਰ ਵਿਚ ਸੰਤਾਪ' ਸਭਿਆਚਾਰਕ ਹੈ । ਪਰ ਏਥੇ ... ਲਗਿਆ ਮਿਲ ਗਿਆ ਉਹ ਸ਼ਹਿਰ ਨਰ ਈਸ਼ਰ ਮੰਦਿਰ ਸਚੇਤ ਹੋ ਜਾਣਿਆ ਸੁਪਨਾ ਸੀ ਜਾਂ ... ਇਹ ਆਸ਼ਕ ਪਤੀ ਦਾ ਰੂਪ ਧਾਰ ... ਇਥੇ ਇਸ ਕਿਤਾਬ ਦਾ ਪ੍ਰਯਤਮ ਦਾ ਅੰਗਣੇ -- ਪੰਨਾ 16 ... ਕਿਸੇ ਨੂੰ ਆਪਣੇ ਤੋਂ ਵੀ ਵਧੇ ਆਪਣਾ ਸਮਝਦੇ ਹਾਂ ਓਦੋਂ ਮੈਰਾਂ ਦੀਆਂ ਪੈਲਾਂ ਪਾਉਣ ਦੇ ਸੁਪਨੇ ਅੱਖਾਂ ਦੀਆਂ ਪੁਤਲੀਆਂ ਉਤੇ ਹਰ ਪਲ ਨਚਦੇ ਲਗਦੇ ਹਨ --ਪੰਨਾ 37 ...ਨਰ ਨੂੰ ਰੱਬ ਥਾਪੇ -ਪੰਨਾ 38 ਫਿਰ ਦੁਖ ਕਿੱਥੇ ਵਾਪਰਿਆ। ਇਸ ਰਿਸ਼ਤੇ ਭਰ ਨਾਲੇ ਸ਼ਬਦ 'ਤਿੜਕ ਚੁੱਕਾ ਭੱਜ ਚੁੱਕਾ ਜੁੜ ਗਏ । ਕਿਸ ਤਰ੍ਹਾਂ ਤਿੜਕਿਆ, ਕਿਸ ਤਰ੍ਹਾਂ ਭੱਜਿਆ । ਇਥੇ ਉਹ · ਸਿੱਧਾਂਤ ਲਾਗੂ ਨਹੀਂ ਹੁੰਦਾ ਜੇ ਦੂਰੀ ਦੀ ਕੋਸ਼ਿਸ਼ ਦਾ ਹੈ । ਇਥੇ ਰਿਸ਼ਤਾ ਆਪਣੀ ਕੁਦਰਤੀ ਮੌਤ ਨਹੀਂ ਮਰਿਆ । ਤਿੜਕਿਆ ਹੈ ਭੱਜਿਆ ਹੈ ਤੇ ਇਹ ਕਿਸ ਤਰ੍ਹਾਂ ਹੋਇਆ ! ਇਸ ਕਿਤਾਬ ਦਾ ਕਾਫੀ ਹਿੱਸਾ ਇਸ ਦੇ ਕਾਰਨ ਜਾਨਣ ਤੇ ਦੱਸਣ ਨਾਲ ਸੰਬੰਧ ਰੱਖਦਾ ਹੈ - ਇਥੇ ਇਹ 109