ਪੰਨਾ:Alochana Magazine October, November and December 1987.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮਾਨਵ ਦਾ ਦੁਖਾਂਤ ਰਹਿਕੇ - ਕਾਫ਼ੀ ਹੱਦ ਤੱਕ ਔਰਤ ਦਾ ਦੁਖਾਂਤ ਹੋ ਜਾਂਦਾ ਹੈ । ਨਾਇਕਾ ਆਪ ਵੀ ਹੈਰਾਨ ਹੈ । ਪਤਾ ਨਹੀਂ ਕਿਥੇ ਟੂਣਾ ਵਾਪਰਦਾ -ਪੰਨਾ 40 ਵਿਸ਼ਵਾਸਘਾਤ ਦੀ ਬੂ -ਪੰਨਾ 11 ਸਖਣੇ ਤਨ ਨੂੰ ਸਵਤੀ ਮਿਲੀ -ਪੰਨਾ 16 ਸਾਰੇ ਸੁਪਨੇ ਇਕ ਇਕ ਕਰਕੇ ਮਲਕੜੇ ਹੀ ਸਭੇ ਟੁਟ (ਗਏ) --ਪੰਨਾ 32 ਨਿਆਂ ਦੀ ਉਹੋ ਸ਼ਕਲ (ਘੜੀ ਗਈ) ਉਸਦੀ) ਮਿਥਿਆ ਦੇ ਨਾਲ ਜੋ ਮੇਲ (ਖਾਂਦੀ ਸੀ) - ਪੰਨਾ 34 ਪੁਰਸਲਾਤ ਤੋਂ ਭੀੜੀ । ਅੱਜ ਉਸ ਦੀ ਹਰ ਗਲੀ --- ਪੰਨਾ 34 ਵਿਸ਼ਵਾਸ ਨੂੰ ਛਲਣੀ ਕਰ ਅਸੁਖਾਵੀਂ ਤੁਹਮਤੇ (ਧਰੀ ਗਈ) -ਪੰਨਾ 37 ਹੱਕਾਂ ਲਈ ਜੂਝਣਾ ਪਿਆਰੇ ਹੀ ਸਿਖਾਇਆ ਹੈ ਹੁਣ ਚਾਹਵੇ ਸੀਮਾਂ ਵਿਚ ਬੱਝ ਕੇ ਰਹਾਂ ---ਪੰਨਾ 39 ਸੁਚੇਤ ਹੋ ਜਾਣਿਆ ਸੁਪਨਾ ਸੀ ਰੇਤ ਦੇ ਸਮੁੰਦਰ ਨੂੰ ਫੈਲਦੀਆਂ ਸੁੰਘੜਦੀਆਂ ਅੱਖਾਂ ਇਕ ਉਮਰ ਤੱਕਦੀਆਂ ਰਹੀਆਂ ਹੁਣ ਲਗਦਾ ਹੈ । ਹਰ ਨਾਰੀ ਆਖ਼ਰੀ ਸਫ਼ਰ ਤੱਕ ਉਸ ਸ਼ਹਿਰ ਨੂੰ ਲਭਦੀ (ਜਿਥੇ ਨਰਈਸ਼ਰ ਮੰਦਰ) -ਪੰਨਾ 48 ਆਸ਼ਕ ਪਤੀ ਦਾ ਰੂਪ ਧਾਰ ਆਪਣਾ ਹੱਕ ਮੰਗਦਾ ਮੰਗਦਾ ਵੀ ਕਿਥੇ 11 0