ਪੰਨਾ:Alochana Magazine October, November and December 1987.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵੈਸੇ, ਮਨੁੱਖੀ ਕਾਰਜ ਹੀ ਮਾਨਵ ਜਾਤੀ ਦੀ ਅਜਿਹੀ ਪ੍ਰਾਪਤੀ ਹੈ ਜਿਸ ਅਧੀਨ ਉਸ ਨੇ ਬ੍ਰਹਿਮੰਡ ਦੇ ਅਨੰਤ ਵਰਤਾਰਿਆ ਨੂੰ ਸਮਝਣ ਅਤੇ ਬਦਲਣ ਦੀ ਸਫ਼ਲ ਕੋਸ਼ਿਸ਼ ਕੀਤੀ ਹੈ । ਵਰਤਮਾਨ ਤਕਨੀਕੀ ਸਭਿਅਤਾ ਨੂੰ ਸਿਰਜ ਲਿਆ ਹੈ । ਕਪੰਜਾਬੀ ਮਨੁੱਖ ਆਪਣੀ ਵਰਤਮਾਨ ਸਥਿਤੀ ਦਾ ਯੋਗ ਰੂਪ ਵਿਚ ਰੂਪਾਂਤਰਣ ਕਰਨ ਦੀ ਸਥਿਤੀ ਪ੍ਰਾਪਤ ਨਹੀਂ ਕਰ ਸਕੇਗਾ, ਕੀ ਅਜਿਹੇ ਹਾਦਸਿਆਂ ਦੀ ਅਲਾਮਤ ਸਾਂਸਕ੍ਰਿਤਿਕ ਸਥਿਤੀ ਅਤੇ ਅਗਲੇਰੀਆਂ ਪੀੜੀਆਂ ਨੂੰ ਵੀ ਦੇ ਕੇ ਜਾਵਾਂਗੇ, ਆਦਿ ਅਜਿਹੇ ਮੂਲ ਪ੍ਰਸ਼ਨ ਹਨ, ਜਿਨ੍ਹਾਂ ਨੂੰ ਲੇਖਕਾ ਮੁਖ਼ਾਤਿਬ ਨਹੀਂ ਹੋ ਸਕੀ ਜਿਸ ਕਰਕੇ ਭਵਿੱਖਾਰਥੀ ਰੁਚੀ ਦਾ ਤਿਆਗ ਕਰਦੀ ਹੋਈ ਲੇਖਕਾ ਮਨੁੱਖੀ ਰੋਲ ਦੀ ਕਿਰਿਆਤਮਿਕਤਾ ਤੋਂ ਮੁਨਕਰ ਹੁੰਦੀ ਹੈ ਅਤੇ ਅਸਤਿਤਵੀ ਗਸ਼ੀਲਤਾ ਨੂੰ ਨਿਕਾਰਦੀ ਹੈ । ਇਸ ਪ੍ਰਗਟਾਓ ਸਮੇਂ ਉਸ ਦਾ ਧਿਆਨ ਸਾਂਸਕ੍ਰਿਤਿਕ ਅਰਾਜਕਤਾ ਨੂੰ ਪ੍ਰਸਤੁਤ ਕਰਨ ਵਿਚ ਹੈ, ਜਿਸ ਕਰੁਕੇ ਵਸਤੂ ਯਥਾਰਥ ਦੇ ਪੱਧਰ ਤੇ ਅਜਿਹਾ ਰਚਨਾਤਮਿਕ ਕਾਰਜ ਯਥਾਰਥਿਕ ਸੰਵੇਦਨਾ ਨੂੰ ਸਥਾਪਿਤ ਤਾਂ ਕਰਦਾ ਹੈ, ਪਰ ਸਾਹਿਤ ਦੀ ਕਲਾਤਮਿਕ ਪ੍ਰਕਾਰਜਸ਼ੀਲਤਾ ਤੋਂ ਬੇ-ਮੁਖ ਹੋ ਕੇ ਸਾਹਿਤ ਨੂੰ ਸਥਿਤੀ ਦੀ ਵਿਆਖਿਆ ਦਾ ਸਾਧਨ ਮੰਨ ਲੈਦਾ ਹੈ, ਪਰਿਵਰਤਨ ਦਾ ਪ੍ਰੋਕ ਨਹੀਂ । ਸਮੁੱਚੇ ਤੌਰ ਤੇ ਇਹ ਨਾਵਲ ਬਲਵਿੰਦਰ ਕੌਰ ਬਰਾੜ ਦੀ ਵਧੀਆ ਕਿਰਤ ਹੈ, ਜੋ ਸਾਡੀ ਸਾਂਸਕ੍ਰਿਤਿਕ ਸਮੱਸਿਆ ਦੀ ਸਕ੍ਰਿਕ ਅਰਥਾਂ ਅਧੀਨ ਪੂਰਨ ਵਿਆਖਿਆ ਕਰਨ ਦੀ ਸਫ਼ਲ ਕੋਸ਼ਿਸ਼ ਕਰਦੀ ਹੈ । 0-0 ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਪ੍ਰਕਾਸ਼ਤ ਕੁਝ ਪੁਸਤਕਾਂ ਵਾਰ ਸ਼ਾਹ ਮੁਹੰਮਦ ਸੰ. ਡਾ. ਸੀਤਾ ਰਾਮ ਕੋਹਲੀ 12.00 ਤੇ ਪ੍ਰੋ. ਸੇਵਾ ਸਿੰਘ ਸੰਖਿਆ ਕੋਸ਼ ਸੰ. ਸ. ਗੁਰਬਖ਼ਸ਼ ਸਿੰਘ ਕੇਸਰੀ 15,00 ਲੋਕ ਆਖਦੇ ਹਨ। ਡਾ. ਸੁਹਿੰਦਰ ਸਿੰਘ ਬੇਦੀ 12.00 ਗੁਰੂ ਨਾਨਕ ਸਿੱਧਾਂਤ ਡਾ. ਵਜ਼ੀਰ ਸਿੰਘ 7.00 ਨਲੀ ਤੇ ਰਾਵੀ ਸੰ, ਸ. ਕਰਤਾਰ ਸਿੰਘ ਸ਼ਮਸ਼ੇਰ 20.00 ਗੁਰਬਖ਼ਸ਼ ਸਿੰਘ ਅਭਿਨੰਦਨ ਗ੍ਰੰਥ ਸੰ. ਡਾ. ਮਹਿੰਦਰ ਸਿੰਘ ਰੰਧਾਵਾ 40.00 ਭਾਈ ਜੋਧ ਸਿੰਘ ਅਭਿਨੰਦਨ ਗ੍ਰੰਥ | ਸੰ. ਡਾ. ਗੰਡਾ ਸਿੰਘ 15.00 127