ਪੰਨਾ:Alochana Magazine October, November and December 1987.pdf/142

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੁਣ ਤਕ ਦੋ ਦਰਜਨ ਦੇ ਕਰੀਬ ਵਿਅਕਤੀਗਤ ਜਾਂ ਸੰਸਥਾਰਾਤ ਇਤਹਾ!! ਲਿਖੇ ਜਾਂ ਲਿਖਵਾਏ ਜਾ ਚੁੱਕੇ ਹਨ, ਜਿਹੜੇ ਪੂਰੇ ਜਾਂ ਅਧੂਰੇ, ਸੰਖਿਪਤ ਦਾ ਵਿਸਤਾਰ ਵਾਲੇ, ਅੱਡ ਅੱਡ ਲੋੜਾਂ ਜਾਂ ਦ੍ਰਿਸ਼ਟੀਆਂ ਦੇ ਲਖਾਇਕ, ਅੱਜ ਸਾਡੇ ਹੱਥਾਂ ਵਿਚ ਹਨ । ਹਤ ਵਿਅਕਤਗਤ ਯਤਨ, ਕਿਸੇ ਨਾ ਕਿਸੇ ਪੱਖ, ਊਣਾ ਜਾਂ ਅਪੂਰਨ ਹੈ ਅਤੇ ਹੁਣ ਤਕ ਛ ਤੇ ਕਿਸੇ ਵੀ ਇਤਿਹਾਸ ਨੂੰ ਪਰਿਪੂਰਨ, ਪ੍ਰਮਾਣਿਕ ਜਾਂ ਸਰਵ-ਪੱਖੀ ਨਹੀਂ ਆਖਿਆ ਜਾ ਸਕਦਾ । ਸਖਾਗਤ ਯਤਨਾਂ ਵਿਚ ਭਾਸ਼ਾ ਵਿਭਾਗ ਦੁਆਰਾ ਤਿਆਰ ਕਰਵਾਇਆ ਗਿਆ ਹੈ fਜਲਦਾਂ ਵਾਲਾ ਇਤਿਹਾਸ ਅਤੇ ਪੰਜਾਬ ਯੂਨੀਵਰਸਿਟੀ ਵਲੋਂ ਤਿੰਨ ਜਿਲਦਾਂ ਨੂੰ ਪੁੱਜ' ਇਤਿਹਾਸ, ਕੁਝ ਕੁ ਉਘੜਵੀਆਂ ਉਣਤਾਵਾਂ ਦੇ ਬਾਵਜੂਦ ਹੁਣ ਤਕ ਦੇ ਯਤਨਾਂ ਵਿਚ ਤਸੱਲੀ ਬਖ਼ਸ਼ ਆਖੇ ਜਾ ਸਕਦੇ ਹਨ । | ਸਾਡੇ ਵਿਚਾਰ ਅਧੀਨ ਤਜੇ ਭਾਗ ਵਿਚ ਅਹਵੀਂ ਸਦੀ ਦੇ ਇਤਿਹਾਸ ਦੇ ਅੱਡ ਅੱਡ ਪੱਖਾਂ ਸੰਬੰਧ 1 0 ਵਿਦਵਾਨਾਂ ਨੇ ਆਪੋ ਆਪਣਾ ਯੋਗਦਾਨ ਪਾਇਆ ਹੈ । ਇਹ ਸਾਰੇ ਵਿਦਵਾਨ ਆਪਣੇ ਖੇਤਰਾਂ ਦੇ ਵਿਸ਼ੇਸ਼ ਗÂ ਆਖੇ ਜਾ ਸਕਦੇ ਹਨ ਅਤੇ ਇਨ੍ਹਾਂ ਨੇ ਪੂਰੀ ਮਿਹਨਤ ਨਾਲ ਨਾ ਕੇਵਲ ਲੱਭ ਸਾਮ ਹੀ ਇਕਤ ਕੀਤੀ ਹੈ, ਸਗੋਂ ਰਚੇ ਹੋ ਸਾਹਿਤ ਦਾ ਵਿਗਿਆਨਿਕ ਸ਼ੈਟੀਕੋਣ ਤੋਂ ਮੁਲਾਂਕਣ ਵੀ ਕੀਤਾ ਹੈ ਤੇ ਸਾਹਤ ਦੀ ਸਮੁੱਚੀ ਉਸਾਰੀ ਵਿਚ ਇਨ੍ਹਾਂ ਦੇ ਮਹੱਤਵ ਨੂੰ ਵੀ ਦਰਸਾਇਆ ਹੈ ! ਸ. ਸ਼ਮਸ਼ੇ ਤੇ ਸਿੰਘ ਅਸ਼ੋਕ ਨੇ ਸਯਦ ਵਾਜੇ ਸ਼ਾਹ ਦੇ ਪੂਰਵ-ਵਰਤੀ ਕਿੱਸਾਕਾਰਾਂ ਸੰਬੰ ਜਾਣਕ ਨੂੰ ਦਿੱਤੀ ਹੈ ਅਤੇ 'ਵਾਰਸ ਸ਼ਾਹ' ਬਾਰੇ ਡਾ. ਜੀਤ ਸਿੰਘ ਸੀਤਲ ਦੁਆਰਾ ਲਿਖਿਆ ਅਧਆਦ ਸ਼ਾਮਲ ਹੈ, ਜਿਹੜਾ ਉਨ੍ਹਾਂ ਦੇ ਸ਼ਾਂਤ -ਪ੍ਰਬੰਧ ਦਾ ਵਿਸ਼ਾ ਸੀ । ਡਾ. ਕੁਲਬੀਰ ਸਿੰਘ ਕਾਂਗ ਨੇ ਵੀ ਕਿੱਬਾ ਸਾਹਿਤ ਉਤੇ ਉਚੇਚੀ ਖੋਜ ਕੀਤੀ ਹੈ, ਇਸ ਲਈ ਉਨਾਂ ਦਾ ਅਧ ਆਦਿ ਵਾਰਸ ਤੋਂ ਮਗਰੋਂ ਦੇ ਪੰਜਾਬੀ ਕਿੱਸਾਕਾਰਾਂ ਨਾਲ ਸੰਬੰਧਿਤ ਹੈ । ਪੰਜਾਬੀ ਸੂਫ਼ੀ ਕਵੀਆਂ ਬਾਰੇ ਡਾ. ਲਾਜਵੰਤੀ 'ਤੋਂ ਪਿਛੋਂ ਡਾ. ਸਾਧੂ ਰਾਮ ਸ਼ਰਧਾ ਨੇ ਨਿਯਮਤ ਰੂਪ ਵਿਚ ਖੋਜ ਕੀਤੀ ਹੈ ! ਉਨਾਂ ਨੇ ਇਸ ਪੁਸਤਕ ਵਿਚ 'ਬੁੱਲੇ ਸ਼ਾਹ ਬਾਰੇ ਗੰਭੀਰ ਚਰਚਾ ਕੀਤਾ ਹੈ। ਹੋਰ ਸੂਫੀ ਕਵੀਆਂ ਬਾਰੇ ਜਾਣਕਾਰੀ ਡਾ. ਲਾਜਵੰਤੀ ਦਾਨ ਨੇ ਦਿੱਤੀ ਹੈ । ਏਸੇ ਤਰ੍ਹਾਂ ਤਿੰਨ ਉਘ ਵਿਦਵਾਨਾਂ ਨੇ ਕਮਵਾਰ ਸਿੱਖ ਧਰਮ ਨਾਲ ਸੰਬੰਧਤ ਕਵਿਤਾ -ਡਾ. ਦਲੀਪ ਸਿੰਘ ਦੀਪ, fਸਮ ਸੰਬੰਧੀ ਪੰਜਾਬੀ ਕਾਵਿ--- ਡਾ. ਕਾਲਾ ਸਿੰਘ ਬੇਦੀ ਅਤੇ ਹਿੰਦੂ ਧਮ ਨਾਲ ਸੰਬੰਧਤ ਕਵਿਤਾ--- ਡਾ. ਧਰਮ ਪਾਲ ਸਿੰਗਲ ਨੇ ਨਿਬੰਧਾਂ ਦੁਆਰਾ ਆਪ ਆਪਣੀ ਖੋਜ ਅਤੇ ਵਿਦਵਤਾ ਦੇ ਪ੍ਰਮਾਣ ਦਿੱਤੇ ਹਨ । ਵਾਰਾਂ ਤੇ ਜੰਗਨਾਮਿਆਂ ਦਾ ਅਧਆਦਿ ਉਘ ਇਤਿਹਾਸਕਾਰ ਡਾ. ਗੰਡਾ ਸਿੰਘ ਦੀ ਕਲਮ ਦੀ ਕਰਾਮਾਤ ਹੈ । ਉਪਦੇਸ਼ਾਤਮਕ ਅਤੇ ਸਰੋ ਦੀ ਕਵਿਤਾ ਬਾਰੇ ਡਾ. ਮਨਨ ਸਿੰਘ ਅਤੇ ਪੰਜਾਬੀ ਵਾਰਤਕ ਬਾਰੇ ਡਾ. ਚਨ bura ਦੀ ਦੁਆਰਾ ਲਿਖੇ ਅਧਿਆਇ ਇਸ ਪੁਸਤਕ ਦੀ ਸ਼ੋਭਾ ਵਧਾਉਂਦੇ ਹਨ । 138