ਪੰਨਾ:Alochana Magazine October, November and December 1987.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

6. ਅਹੰਬੁਧਿ ਬਹੁ ਸਘਨ ਮਾਇਆ ਮਹਾ ਦੀਰਘ ਰੋਗੁ ॥ - ਗੂਜਰੀ ਮ: ੫ (੫੨੬) 7. ਹਉਮੈ ਬਿਖੁ ਮਨੁ ਹਿਆ ਲਦਿਆਂ ਅਜਗਰ ਭਾਰੀ । -ਮਲਾਰ ਮ: ੩ (੧੨੬o{੧੬) ਹਉਮੈ ਮਾਇਆ ਸਭ ਬਿਖੁ ਹੈ ਨਿਤ ਜਗਿ ਤੋਟਾ ਸੰਸਾਰਿ ॥ ਗਉੜੀ ਵਾਰ ਮ: ੪ (੩੦੦/੧੭) 8. ਹਉਮੈ ਮੈਲਾ ਇਹੁ ਸੰਸਾਰਾ ॥ -ਗਉੜੀ ਮ: ੩ (੨੩੦/੧੧) ਹਉਮੈ ਮੈਲੁ ਲਾਗੀ ਗੁਰ ਸਬਦੀ ਖੋਵੈ । - ਮਾਝ ਮ: ੩ (੧੨੩੧੨) ਹਉਮੈ ਮੈਲਾ ਜਗੁ ਫਿਰੈ ਮਰਿ ਜੰਮੈ ਵਾਰੋ ਵਾਰ ॥ -ਸੂਹੀ ਮ: ੩ (੭੫੬੨) 9. ਹਉਮੈ ਵਡਾ ਗੁਬਾਰੁ ਹੈ ਹਉਮੈ ਵਿਚ ਬੁਝਿ ਨ ਸਕੈ ਕੋਇ ॥ -ਵਡਹੰਸ ਮ: ੩ (੫੬੦/੧੨) ਹਉਮੈ ਵਿਚਿ ਜਾਣ ਨ ਹੋਵਈ ਹਰਿ ਭਗਤਿ ਨ ਪਵਈ ਥਾਇ ॥ - ਪ੍ਰਭਾਤੀ ਮ: ੩ (੧੩੪੬੧੮) 10. ਗੁਰਮੁਖਿ ਇਹੁ ਮਨੁ ਲਇਆ ਸਵਾਰਿ ! ਹਉਮੈ ਵਿਚਹੁ ਤਜੈ ਵਿਕਾਰ । - ਧਨਾਸਰੀ ਮ: ੩ (੬੬੫/੧੨) 11. ਹਉ ਰੋਗ ਬਿਆਪੈ ਚੁਕੈ ਨ ਭੰਗਾ। ਕਾਮ ਕ੍ਰੋਧ ਅਤਿ ਕ੍ਰਿਸ਼ਨ ਜਰੰਗਾ । - ਕਾਨੜਾ ਮ: ੫ (੧੩੦੫/੭). 12. ਜੋਰ ਜੁਲਮ ਫੂਲਹਿ ਘਨੋ ਕਾਚੀ ਦੇਹ ਬਿਕਾਰ ॥ ਅਹੰਬੁਧਿ ਬੰਧਨ ਪਰੇ ਨਾਨਕ ਨਾਮ ਛੂਟਾਰ | - ਗੁਜਰੀ ਮ: ੫ (੨੫੫/੩) 13. ਹਉਮੈ ਰੋਗੁ ਮਹਾ ਦੇਖੁ ਲਾਗਾ ਗੁਰਮਤਿ ਲੇਵਹੁ ਰੋਗੁ ਗਇਆਂ । -ਰਾਮਕਲੀ ਮ: ੧ (੬੦੬/੧੬ 14. ਹਉਮੈ ਪੀਰ ਗਈ ਸੁਖੁ ਪਾਇਆ ਆਰੋਗਤ ਭਏ ਸਰੀਰਾ । - ਸੂਹੀ ਮ: ੫ (੭੭੩/੯) 15. ਸਾਕਤ ਹਰਿ ਰਸੇ ਸਾਦੁ ਨ ਜਾਣਿਆ ਤਿਨ ਅੰਤਰਿ ਹਉਮੈ ਕੰਡਾ ਹੇ ॥ - ਗਉੜੀ ਪੂਰਬੀ ਮ: ੪ (੧੩/੧੦) 16. ਹਉਮੈ ਵਿਚਿ ਸਭੁ ਜਗੁ ਬਉਰਾਨਾ ) - ਗਉੜੀ ਗੁਆਰੇਰੀ ਮ: ੩ (੧੫੯/੧੦) 17. ਅਹੰਮੇਵ ਸਿਉ ਮਸਲਤ ਛੱਡੀ । ਗੁਰਿ ਕਹਿਆ ਏਹੁ ਮੂਰਖੁ ਹੋਡੀ । -ਬਿਭਾਸ ਪ੍ਰਭਾਤੀ ਮ: ੫ (੧੩੪੭|੧੪) ਹਉਮੈ ਪਚੈ ਮਨਮੁਖ ਮੂਰਖਾ । ਗੁਰੂ ਨਾਨਕ ਬਾਹ ਪਕਰਿ ਹਮ ਰਾਖਾ। - ਆਸਾ ਮ: ੫ (੩੯੪/੧੮) 18. ਹਉਮੈ ਧਾਤੁ ਮੋਹ ਰਸਿ ਲਾਈ । --ਮਾਰੂ ਮ: ੩ (੧੦੪੭}੧੨) 23