ਪੰਨਾ:Alochana Magazine October, November and December 1987.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

65. ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰੁ ਵਰਤਾਇਆ । -ਰਾਮਕਲੀ ਮ: ੩ ਅਨੰਦ (੯੨੧/੩) 66. | ਹਉਮੈ ਤ੍ਰਿਸ਼ਨਾ ਸਬਦਿ ਬੁਝਾਈ ! -ਮਾਰੂ ਮ: ੩ (੧੦੫/੧੩) ਹਉ ਮੁਆ ਮੈ ਮਾਰਿਆ ਪਉਣੁ ਵਹੈ ਦਰੀਆਉ ॥ ਤ੍ਰਿਸ਼ਨਾ ਥੱਕੀ ਨਾਨਕਾ ਜਾ ਮਨੁ ਰਤਾ ਨਾਉ ॥ -ਮਾਰੂ ਵਾਰ ਮਃ ੩ (੧੦੯੧/੯) ਹਉਮੈ ਮਾਰਿ ਤਿਨਾ ਅਗਨਿ ਨਿਵਾਰੀ । -ਮਾਰੂ ਮ: ੩ (੧੦੪੫/੭) ਹਉ ਹਉ ਕਰਤ ਨ ਗ੍ਰੰਨ ਬੂਝੈ ਹ ਕਾਂਮ ਪੂਰਨ ਗਿਆਨੇ । -ਬਿਹਾਗੜਾ ਛੰਤ ਮ: ੫ (੫੪੮੬) 67. ਹਉਮੈ ਮਮਤਾ ਮੋਹਣੀ ਮਨਮੁਖਾ ਨੋ ਗਈ ਖਾਇ । -ਗੂਜਰੀ ਵਾਰ ਮ: ੩ (੫੧੩|੧੫) ਹਉਮੈ ਮਮਤਾ ਮੋਹੁ ਛੂਟਾ ਜਾ ਸੰਗਿ ਮਿਲਿਆ ਸਾਧੇ । - ਬਿਹਾਗੜਾ ਮ: ੫ ੫੪੨੬) ਹਉਮੈ ਮਮਤਾ ਕਰਦਾ ਆਇਆ , ਆਸਾ ਮਨਸਾ ਬੰਧਿ ਚਲਾਇਆ । -ਮਾਰੂ ਮ: ੧ (੧੦੩੧/੧) ਹਉਮੈ ਮਮਤਾ ਲੱਭ ਬਿਨਾਸਨੁ । -ਮਾਰੂ ਮ: ੧ (੧੦੪੦/੧੫) 68. ਹਉਮੈ ਮਾਇਆ ਬਿਖੁ ਹੈ ਮੇਰੀ ਜਿੰਦੁੜੀਏ ...... -ਬਿਹਾਗੜਾ ਮ: ੪ (੩੮੧੨) ਹਉਮੈ ਮਾਇਆ ਮੋਹਣੀ ਦੂਜੈ ਲਗੈ ਜਾਇ ॥ -ਬਿਲਾਵਲ ਵਾਰ-ਮ: ੩ (੮੫੩੪) ਹਉਮੈ ਮਾਇਆ ਮੋਹਿ ਖੁਆਇਆ ਦੁਖੁ ਖਟੇ ਦੁਖ ਖਾਏ । - ਭੈਰਓ ਮ: ੩ (੧੧੩੨|੧੫) ਅਹੰਬੁਧਿ ਮਾਇਆ ਮਦ ਮਾਤੇ ॥ - ਗੂਜਰੀ ਮ: ੫ (੨੫੨੬) 69. ਹਉਮੈ ਬਿਆਪੈ ਦੁਬਿਧਾ ਫੈਲੁ । -ਰਾਮਕਲੀ ਮ: ੫ (੮੯੩/੯ 70. ਹਉ ਹਉ ਕਰਤੀ ਸਭ ਮੁਈ ਸੰਪਊ ਕਿਸੈ ਨ ਨਾਲਿ ॥ ਦੂਜੈ ਭਾਇ ਦੁਖੁ ਪਾਇਆ ਸਭ ਹੀ ਜਮ ਕਾਲਿ । - ਸਰੀ ਵਾਰ ਮ: ੪ ਸਲੋਕ ਮ: ੧ (੮੪/੧੯ ਹਉਮੈ ਜਲਤੇ ਜਲਿ ਮੁਏ ਮਿ ਆਏ ਦੂਜੇ ਭਾਇ । -ਸੋਰਠਿ ਵਾਰ ਮ: ੪ (੬੪੩੧) ਹਉਮੈ ਵਿਚਿ ਸਭਿ ਪੜਿ ਥਕੇ ਦੂਜੈ ਭਾਇ ਖੁਆਰੁ ॥ -ਸੋਰਠਿ ਵਾਰ ਮ: ੪ (੬੫੦/੧੨) 27