ਪੰਨਾ:Alochana Magazine October, November and December 1987.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

43. ਇਸੁ ਭੇਖੈ ਥਾਵਹੁ ਗਿਰਹੋ ਭਲਾ ਜਿਥਹੁ ਕੇ ਵਰਸਾਇ ॥ -ਵਡਹੰਸ ਵਾਰ ਮ: ੩ (੫੮੭੨) 44. ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥ -ਸੋਰਠਿ ਮ: ੫ (੬੧੧/੧੮) 45. ਕਾਇਆ ਨਗਰੁ ਢਹੈ ਢਹਿ ਢੇਰੀ । -ਮਾਰੂ ਸੋਲਹੇ ਮ: ੩ (੧੦੫੨੪) ਕਾਇਆ ਛੀਜੈ ਭਈ ਸਿਬਾਲੁ ॥ -ਰਾਮਕਲੀ ਮ: ੧ (੯੩੩੧॥ 46. ਮਨੂਆ ਡੋਲੈ ਦਹਦਿਸ ਧਾਵੈ ਬਿਨੁ ਰਤ ਆਤਮ ਗਿਆਨਾ । -ਮਾਰੂ ਮ: ੧ (੧੦੧੩॥ | ਮਨੁ ਚੰਚਲੁ ਧਾਵਤੁ ਫੁਨਿ ਧਾਵੈ । - ਗਉੜੀ ਮ: ੧ (੨੨੨੯) 47. ਧਨੁ ਧਰਨੀ ਅਰੁ ਸੰਪਤਿ ਸਗਰੀ ਜੋ ਮਾਨਿਓ ਅਪਨਾਈ । ਤਨ ਛੂਟੈ ਕਛੁ ਸੰਗ ਨ ਚਾਲੈ ਕਹਾ ਤਾਹਿ ਲਪਟਾਈ । --ਸਾਰੰਗ ਮ: ੯ (੧੨੩੧੮) 48. ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ । | ਬਿਪਤਿ ਪਰੀ ਸਭ ਹੀ ਸੰਗੁ ਛਾਡਤ ਕੋਊ ਨ ਆਵਤ ਨੇਰੈ ॥ -ਸੋਰਠਿ ਮਃ: ੯ (੬੩੪੨). 49. ਮਿਥਨ ਮੋਹ ਅਗਨਿ ਸੋਕ ਸਾਗਰ । -ਸੂਹੀ ਮ: ੫ (੭੬੦/੨) 50. ਇਆ ਸੰਸਾਰ ਸਗਲ ਹੈ ਸੁਪਨਾ 1 -ਗਉੜੀ ਵਾਰ ਮ: ੫ (੨੫੮/੧੪) 51. ਬਹੜੀ ਜਾਤ ਕਦੇ ਦ੍ਰਿਟਿ ਨ ਧਾਰਤ । -ਸੂਹੀ ਮ: ੫ (੭੪੩/੧੫) 52. ਸਗਲ ਸਮਗੀ ਡਰਹਿ ਬਿਆਪੀ ਬਿਨੁ ਡਰ ਕਰਣੈਹਾਰਾ । - ਮਾਰੂ ਮ: ੫ (੯੯੯੨) 53. ਸਗਲਿਆ ਭਉ ਲਿਖਿਆ ਸਿਰਿ ਲੇਖੁ ॥ ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ ॥ -- ਵਾਰ ਆਸਾ ਮ: ੧ (੪੬੪/੧੬) 54. ਡਰਿ ਘਰੁ ਘਰਿ ਡਰੁ ਡਰਿ ਡਰੁ ਜਾਇ । -ਗਉੜੀ ਮ: ੧ (੧੫੧/੯) 55. ਦੇਇ ਕਿਵਾੜ ਅਨਿਕ ਪੜਦੇ ਮਹਿ ਪਰ ਦਾਰਾ ਸੰਗਿ ਫਾਕੈ । ਚਿਤ੍ਰ ਗੁਪਤੁ ਜਬ ਲੇਖਾ ਮਾਗਹਿ ਤਬ ਕਉਣੁ ਪੜਦਾ ਤੇਰਾ ਢਾਕੈ । --ਸੋਰਠਿ ਮਃ ੫ (੬੧੬/੧੧)