ਪੰਨਾ:Alochana Magazine October, November and December 1987.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵੱਲ ਨੂੰ ਇਹ ਮਿਸ਼ਰਾ ਟੁfdਆ ਹੈ, ਉਸ ਬਹਿਰ ਵਿਚ ਵੀ ਇਸਦਾ ਵਜ਼ਨ ਪੂਰਾ ਨਹੀਂ ਹੈ । ਵੇਖੋ : ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲੁਨ s | s s s | s's s: s s s | 5 ਇਕ ਤਰਫ਼ ਹੈ ? ਇਸ ਬਹਿਰ ਵਿਚ ਵੀ ਇਸ ਖ਼ਸਰੇ ਨੂੰ ਇਸ ਤਰ੍ਹਾਂ ਪੜ੍ਹਣਾ ਪਵੇਗਾ : ਫ਼ਾਇਲਾਤੁਨ ਫ਼ਾਇਲਾਤੁਨ ਫ਼ਾਇਲਾਤੁਨ ਫ਼ਇਲੁਨ |s is ss | s ss : s ss | s ਇਕ ਤਰਫ਼ ਰੁਖ਼ ਸਰ ਹੈ ਤੇ ਇਕ ਤਰਫ਼ ਸਲ ਲੀਬ ਹੈ ਅਰਥਾਤ ਪਹਿਲੇ 'ਹੈ' ਨੂੰ 'ਰੁਖ਼ਸਾਰ' ਤੋਂ ਮਗਰੋਂ ਲਿਜਾਣਾ ਪਵੇਗਾ ਤੇ 'ਸਲੀਬ' ਨੂੰ 'ਸੱਲੀਬ' ਪੜਣਾ ਪਵੇਗਾ ! ਤਾਂ ਜਾਕੇ ਇਹ ਮਿਸਰਾ ਉਕਤ ਬਹਿਰ ਵਿਚ ਆਵੇਗਾ । ਪਰ ਜ਼ਲ ਦੀ ਬਹਿਰ ਤਾਂ ਮਫ਼ਊਲ ਫ਼ਾਇਲਾਤ ਮੁਫ਼ਾਇਲ ਫ਼ਇਲੁਨ' ਹੈ ਅਤੇ ਇਸ {ਮਸਰੇ ਨੂੰ ਇਸੇ ਬਹਿਰ ਵਿਚ ਹੋਣਾ ਚਾਹੀਦਾ ਸੀ । ਭਾਵ ਇਹ 3 ਗਜ਼ਲ ਲਿਖਣ ਵਾਲੇ ਕਵੀ ਨੂੰ ਹਿਰ-ਵਜ਼ਨ ਬ ਰੇ ਬਹੁਤ ਹੀ ਜਾਤ ਹੋਣਾ ਚਾਹੀਦਾ ਹੈ ਅਤੇ ਇਸ ਗੱਲ ਦਾ ਨਿਸ਼ਚਾ ਕਰ ਲੈਣਾ ਚਾਹੀਦਾ ਹੈ {ਤ ਉਸ ਦੀ ਗ਼ਜ਼ਲ ਦੇ ਸਾਰੇ ਮਿਸਰੇ ਇਕੋ ਬਹਿਰ-ਵਜ਼ਨ ਵਿਚ ਹਨ ।' | ਬਹਿਰ ਦੇ ਤਕਾਜ਼ਿਆਂ ਨੂੰ ਪੂਰਾ ਕਰਨ ਲਈ ਦੂਜੀ ਮਹੱਤਵਪੂਰਨ ਗੱਲ ਇਹ ਹੁੰਦੀ ਹੈ ਕਿ ਕਵੀ ਨੂੰ ਗ਼ਜ਼ਲ ਵਿਚ ਵਰਤੇ ਗਏ ਸ਼ਬਦਾਂ ਬਾਰੇ ਸਹੀ ਗਿਆਨ ਹੋਵੇ । ਇਸ ਗਿਆਨ ਦਾ ਆਧਾਰ ਉਚਾਰਣ ਹੈ । ਕਿਉਂਕਿ ਗ਼ਜ਼ਲ ਦੀ ਤੋਲ-ਵਿਧੀ ਦਾ ਆਧਾਰ ਸ਼ਬਦਾਂ ਦੇ ਉਚਾਰਣ ਸਮੇਂ ਮੂੰਹੋਂ ਨਿਕਲੀਆਂ ਲਘੂ-ਗੁਰੂ ਆਵਾਜ਼ਾਂ ਹੁੰਦੀਆਂ ਹਨ, ਇਸ ਲਈ ਜਿਸ ਕਵੀ ਨੂੰ ਸ਼ਬਦਾਂ ਦਾ ਸਹੀ ਉਚਾਰਣ ਗਿਆਤ ਨਹੀਂ ਹੈ, ਉਸ ਕੋਲੋਂ ਬਹਿਰ ਭੰਗ ਹੋਣ ਦਾ ਅੰਦੇਸ਼ਾਂ ਹਮੇਸ਼ਾਂ ਰਹਿੰਦਾ ਹੈ । ਕਾਫ਼ੀਏ ਦੀ ਵਰਤੋਂ ਵਿਚ ਵੀ ਸ਼ਬਦਾਂ ਬਾਰੇ ਸਹੀ ਗਿਆਨ ਦਾ ਨਾਂ ਹੋਣਾ ਹੀ . ਕਵੀ ਦੀ ਗਜ਼ਲ ਨੂੰ ਦੋਸ਼ਪੂਰਨ ਬਣਾਉਂਦਾ ਹੈ ! ਉਦਾਹਰਣ ਲਈ ਹੇਠਾਂ ਲਿਖਿਆ ਸ਼ਿਅਰ ਵੇਖੋ : ਚੰਨ ਦੀ ਬਾਂਹ ਫੜਕੇ ਮੈਂ ਕਿਨੀਆਂ ਹੀ ਮੰਮਟੀਆਂ ਟੱਪੀਆਂ, | ਨ੍ਹੇਰ ਵਿਚ ਅਪਣੇ ਬਨੇਰੇ ਕੋਲੋਂ ਡਰ ਲਗਦਾ ਹੈ । -ਗੁਲਾਮ ਯਾਕੂਬ ਅਨਵਰ ਇਸ ਸ਼ਿਅਰ ਦੇ ਪਹਿਲੇ ਮਿਸਰੇ ਵਿਚ ਬਹਿਰ ਭੰਗ ਹੋ ਗਈ ਹੈ । ਕਾਰਨ ਇਹ ਕਿ ਕਵੀ ਨੇ 'ਮਮਟੀਆਂ' ਸ਼ਬਦ ਦੀ ਵਰਤੋਂ ‘ਮਮੱਟੀਆਂ ਦੇ ਰੂਪ ਵਿਚ ਕੀਤੀ ਹੈ : ਸ਼ਦਦ ‘ਸਮੱਟੀ' ਨਹੀਂ, “ਮੰਮਟੀ ਹੈ। ਪਰ ਉਕਤ ਮਿਸਰ ਦੀ ਬਹਿਰ ਪੂਰੀ ਕਰਨ ਲਈ 59