ਪੰਨਾ:Alochana Magazine October, November and December 1987.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(iii) ਬਿਆਨ ਕੀਤੀ ਗੱਲ ਦੇ ਸਮਝਣ ਲਈ ਪਾਠਕ ਨੂੰ ਖਿੱਚ-ਧੂਹ ਕੇ ਅਰਥ ਪੂਰਾ ਨਾ ਕਰਨਾ ਪਵੇ । (iv) ਗੱਲ ਦਾ ਬਿਆਨ ਅਜਿਹਾ ਨਾ ਹੋਵੇ ਜਿਸ ਨੂੰ ਪਾਠਕ ਦੀ ਅਕਲ ਮੰਨਣ ਤੋਂ ਇਨਕਾਰੀ ਹੋਵੇ । (v) ਸ਼ਿਅਰ ਵਿਚ ਕੋਈ ਗੁੰਝਲ ਨਾ ਹੋਵੇ । (vi) ਸ਼ਿਅਰ ਵਿਚ ਕਾਲ-ਭੰਗ ਨਾ ਰਿਹਾ ਹੋਵੇ । ਅਰਥਾਤ ਵਰਤਮਾਨ ਕਾਲ ਦੀ ਗੱਲ ਭੂਤਕਾਲ ਵਿਚ ਜਾਂ ਭੂਤਕਾਲ ਦੀ ਗੱਲ ਭਵਿਖਤ ਕਾਲ ਵਿਚ ਨਾ ਕੀਤੀ ਜਾ ਰਹੀ ਹੋਵੇ । (vii) ਸ਼ਿਅਰ ਵਿਚ ਕੋਈ ਦੋ ਅਣਮੇਲ ਜਾਂ ਬੇਜੋੜ ਗੱਲਾਂ ਇਕੱਠੀਆਂ ਨਾ ਕੀਤੀਆਂ ਹੋਣ । ਸ਼ਿਅਰ ਵਿਚ ਅਯੋਗ ਸ਼ਬਦਾਂ ਦੀ ਵਰਤੋਂ ਨਾ ਕੀਤੀ ਜਾਵੇ । (ix) ਸ਼ਿਅਰ ਵਿਚ ਭਤੰਤੀ ਦੀ ਵਰਤੋਂ ਨਾ ਕੀਤੀ ਜਾਵੇ । (x) ਸ਼ਿਅਰ ਵਿਚ ਯੋਗ ਸ਼ਬਦਾਂ ਦੀ ਵਰਤੋਂ ਸਮੇਂ ਸ਼ਬਦ-ਸੰਕੋਚ ਤੋਂ ਕੰਮ ਨਾਂ ਲਿਆ ਜਾਵੇ । -0 ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਪ੍ਰਕਾਸ਼ਤ ਬਾਲ ਪੁਸਤਕ ਲੜੀ : ' 1. ਬਾਬਾ ਖੇਮਾ 2. ਕੰਨ ਤੇ ਅਵਾਜ਼ 3. ਲੂਣ ਦੀ ਕਹਾਣੀ 4, ਅੱਗ ਦੀ ਕਹਾਣੀ 5. ਮੰਤੀ ਦੀ ਕਹਾਣੀ 6. ਅੱਖਰਾਂ ਦੀ ਕਹਾਣੀ 7. ਲੋਹੇ ਦੀ ਕਹਾਣੀ -ਪ੍ਰੋ. ਗੁਰਦਿਆਲ ਸਿੰਘ - ਸਰਨ ਸਿੰਘ ਪੀ. ਗੁਰਬਚਨ ਸਿੰਘ -ਪ੍ਰੋ. ਗੁਰਬਚਨ ਸਿੰਘ --ਪ੍ਰੋ. ਗੁਰਬਚਨ ਸਿੰਘ -ਪ੍ਰੋ. ਗੁਰਬਚਨ ਸਿੰਘ -ਪ੍ਰੋ. ਗੁਰਬਚਨ ਸਿੰਘ 3.00 -3.00 - 3.00 3.00 -3.00 -3.00 -3.00 65