ਪੰਨਾ:Alochana Magazine October, November and December 1987.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੋਰ ਪਰਬਤ ਹਰ ਸਮਾ ਲੰਘਦੀ ਭਰ ਆਵੇ ਅੱਖਰਾਂ ਦੀ ਝੋਲੀ ਕਲ਼ ਸੀ ਨਜ਼ਮ ਬੁਝਾਰਤ ਵਰਗੀ ਆਂ ਦੇ ਬਟਾਂ ਵਰਗੀ “ਇਕ ਨਜ਼ਮ-fਸਰਜਨਾ ਤੋਂ ਪਹਿਲਾਂ ਵਿਚ ਵੀ ਕਾਵਿ-ਸਿਰਜਨਾਂ ਉਪਰ ਝਾਤ ਪੁਆਈ ਗਈ ਹੈ : ਇਕ ਨਜ਼ਮ ਸਿਰਜਨਾ ਤੋਂ ਪਹਿਲਾਂ (ਸਿਰਫ ਇਕ ਬੇਵਜੂਦ ਜਿਹੀ ਭਾਵਨਾ -ਪੰਨਾ 31 “ਪੀੜਾਂ ਨਾਂ ਦੀ ਕਵਿਤਾ ਵਿਚ ਵੀ ਦਸਿਆ ਗਿਆ ਹੈ ਕਿ ਕਵੀ ਸੋਚਾਂ ਦਾ ਉਬਾਲ ਕੱਢ ਕੇ ਉਸੇ ਤਰਾਂ ਹਲਕਾਪਣ ਅਨੁਭਵ ਕਰਦਾ ਹੈ ਜਿਵੇਂ ਇਕ ਧਰਤੀ ਮਾਂ ਸਵੇਰ ਰੂਪੀ ਬੱਚ ਨੂੰ ਜਨਮ ਦੇ ਕੇ : ਜਦੋਂ ਜਨਮਦਾ ਹੈ ਚਿੱਟਾ ਦੁੱਧ ਸਵੇਰਾ ਤਾਂ ਪੀੜਾਂ ਨਾਲ ਟੁਟਿਆ ਧਰਤੀ ਦਾ ਜਿਸਮ ਮਹਿਸੂਸਦਾ ਹੈ, ਖਿੜਿਆ, ਹਲਕਾ ਹਲਕਾ -ਪੰਨਾ 46 ' ਕਵਿਤਾ ਨੂੰ ਰੋਚਕ ਬਣਾਉਣ ਲਈ ਕਵਿਤਾ ਦਾ ਅੰਤ ਅਪੂਰਨ ਉਕਤੀ ਨਾਲ ਕਰ ਦਿੰਦੀ 'ਚਾਬੁਕ' ਨਾਂ ਦੀ ਕਵਿਤਾ ਦੀ ਅਲੀ ਪੰਕਤੀ ਇਸ ਤਰਾਂ ਹੈ : ਮੇਰਿਆਂ ਹੱਥਾਂ ਵਿਚ ਤਾਣ ਤਾਂ ਸੀ ਕਿ ... ਕਵਿੜੀ ਲਈ ਉਹ ਹੋਰ ਦਿਨ ਬੇਅਰਥ ਜਾਂਦਾ ਹੈ ਜਦੋਂ ਉਹ ਕਵਿਤਾ ਨੂੰ ਜਨਮ ਨਹੀਂ ਦੇ ਸਕਦੀ : ਉਹ ਦਿਨ ਜਿਹੜਾ ਕਿਸੇ ਨਵੀਂ ਨਜ਼ਮ ਨੂੰ ਸਿਰਜਣਾਂ ਅਸਮਰਥ ਰਹਿ ਜਾਏ ਮੇਰੇ ਜੀਉਂਦੇ ਦਿਨਾਂ 'ਚੋਂ ਮਨਫ਼ੀ ਹੋ ਜਾਂਦਾ ਹੈ -ਪੰਨਾ 42 ਸਖੀ ਦੀ ਕਵਿਤਾ ਵਿਚ ਕੋਈ ਲੁਕੇ ਭਾਵ ਹਨ । ਜਿਵੇਂ ਅੱਜ ਦਾ ਇਨਸਾਨ ਨਾਂ ਠੀਕ ਬੋਲਦਾ ਹੈ, ਨਾ ਹੀ ਸੁਣਦਾ ਹੈ ਤੇ ਨਾ ਹੀ ਵੇਖਦਾ ਹੈ, ਭਾਵ ਨੂੰ ਇਸ ਤਰਾਂ 93